12 ਅਕਤੂਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਵਾਕਿਆ: clean up using AWB
No edit summary
ਲਾਈਨ 2:
'''12 ਅਕਤੂਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 285ਵਾਂ ([[ਲੀਪ ਸਾਲ]] ਵਿੱਚ 286ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 80 ਦਿਨ ਬਾਕੀ ਹਨ।
== ਵਾਕਿਆ ==
* [[1492]]– [[ਭਾਰਤ]] ਦੀ ਖੋਜ ਕਰਨ ਨਿਕਲੇ [[ਕਰਿਸਟੋਫ਼ਰ ਕੋਲੰਬਸ]] ਤੇ ਉਸ ਦੇ ਸਾਥੀ [[ਬਹਾਮਾ ਟਾਪੂਬਹਾਮਾਸ]] ਟਾਪੂ ਵਿੱਚ ਪੁੱਜੇ।
* [[1664]]– [[ਗੁਰੂ ਤੇਗ਼ ਬਹਾਦਰ]] ਸਾਹਿਬ, ਭਾਈ ਮੱਖਣ ਸ਼ਾਹ ਲੁਬਾਣਾ, ਦੀਵਾਨ ਦਰਗਹ ਮੱਲ ਅਤੇ ਕੁੱਝ ਹੋਰ ਦਰਬਾਰੀ ਸਿੱਖ, ਕੀਰਤਪੁਰ ਪੁੱਜੇ।
* [[1700]]– [[ਨਿਰਮੋਹਗੜ੍ਹ ਦੀ ਦੂਜੀ ਲੜਾਈ]]
* [[1710]] – [[ਸਰਹਿੰਦ ਦੀ ਲੜਾਈ]] ਸ਼ੁਰੂ ਹੋਈ।
* [[1792]]– [[ਅਮਰੀਕਾ]] ਦੀ ਖੋਜ ਕਰਨ ਵਾਲੇ [[ਕਰਿਸਟੋਫ਼ਰ ਕੋਲੰਬਸ]] ਨੂੰ ਸਮਰਪਤ ਪਹਿਲਾ ਬੁਤ [[ਬਾਲਟੀਮੋਰ]] ਵਿੱਚ ਲਾਇਆ ਗਿਆ।
* [[1915]]– ਅਮਰੀਕਨ ਰਾਸ਼ਟਰਪਤੀ [[ਫ਼ਰੈਂਕਲਿਨ ਡੀ ਰੂਜ਼ਵੈਲਟ]] ਨੇ ਅਪਣੇ ਆਪ ਨੂੰ ਦੋਹਰੇ ਸ਼ਹਿਰੀ ਮੰਨਣ ਵਾਲਿਆਂ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਸਾਰੇ ਖ਼ੁਦ ਨੂੰ ਸਿਰਫ਼ ਅਮਰੀਕਨ ਸਮਝਿਆ ਕਰਨ।
* [[1920]]– [[ਅਕਾਲ ਤਖ਼ਤ]] ਸਾਹਿਬ ਉੱਤੇ ਸਿੱਖਾਂ ਦਾ ਕਬਜ਼ਾ।
* [[1921]] – [[ਸਾਕਾ ਨਨਕਾਣਾ ਸਾਹਿਬ]]: ਸੈਸ਼ਨ ਜੱਜ ਨੇ ਮਹੰਤ ਅਤੇ ਸੱਤ ਸਾਥੀਆਂ ਨੂੰ ਫਾਂਸੀ ਅਤੇ ਸਜ਼ਾ ਸੁਣਾਈ।
* [[1923]]– [[ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ]] ਤੇ [[ਸ਼੍ਰੋਮਣੀ ਅਕਾਲੀ ਦਲ]] ਗ਼ੈਰ ਕਾਨੂੰਨੀ ਕਰਾਰ ਦਿਤੇ।
*[[1933]]– [[ਅਮਰੀਕਾ]] ਦੇ ਟਾਪੂ [[ਅਲਕਾਤਰਾਜ਼]] ਵਿੱਚ ਸੱਭ ਤੋਂ ਵਧ ਸੁਰੱਖਿਆ ਵਾਲੀ ਜੇਲ ਬਣਾਈ ਗਈ।
* [[1933]]– [[ਅਮਰੀਕਾ]] ਦੇ ਟਾਪੂ [[ਅਲਕਾਤਰਾਜ਼]] ਵਿੱਚ ਸੱਭ ਤੋਂ ਵਧ ਸੁਰੱਖਿਆ ਵਾਲੀ ਜੇਲ ਬਣਾਈ ਗਈ।
* [[1960]]– [[ਰੂਸ]] ਦੇ ਰਾਸ਼ਟਰਪਤੀ [[ਨਿਕੀਤਾ ਖਰੁਸ਼ਚੇਵ]] ਨੇ [[ਸੰਯੁਕਤ ਰਾਸ਼ਟਰ|ਯੂ.ਐਨ.ਓ.]] ਦੀ ਜਨਰਲ ਅਸੈਂਬਲੀ ਦੀ ਇੱਕ ਬੈਠਕ ਵਿੱਚ ਇੱਕ ਝਗੜੇ ਸਮੇਂ ਅਪਣੀ ਜੁੱਤੀ ਲਾਹ ਕੇ ਅਪਣੇ ਡੈਸਕ ਉੱਤੇ ਮਾਰੀ।
* [[1971]]– [[ਅਮਰੀਕਾ]] ਦੀ ਪਾਰਲੀਮੈਂਟ ਨੇ 23 ਦੇ ਮੁਕਾਬਲੇ 354 ਵੋਟਾਂ ਨਾਲ ਸਾਰੇ ਸ਼ਹਿਰੀਆਂ ਵਾਸਤੇ ਬਰਾਬਰ ਦੇ ਹਕੂਕ ਦਾ ਬਿੱਲ ਪਾਸ ਕੀਤਾ।
* [[1984]]– [[ਆਇਰਸ਼ ਰੀਪਬਲਿਕ ਆਰਮੀ]] ਨੇ ਬੰਬ ਚਲਾ ਕੇ [[ਬਰਤਾਨੀਆ ਰਾਜ|ਬਰਤਾਨਵੀ]] ਪ੍ਰਾਈਮ ਮਨਿਸਟਰ [[ਮਾਰਗਰੈੱਟ ਥੈਚਰ]] ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ; ਥੈਚਰ ਆਪ ਤਾਂ ਬਚ ਗਈ ਪਰ 5 ਹੋਰ ਸ਼ਖ਼ਸ ਮਾਰੇ ਗਏ।
* [[1993]] – [[ਕੌਮੀ ਮਨੁੱਖੀ ਹੱਕ ਕਮਿਸ਼ਨ (ਭਾਰਤ)]] ਜਨਤਕ ਅਦਾਰਾ ਦਾ ਆਰਡੀਨੈਸ ਜਾਰੀ ਕੀਤਾ।
* [[1999]]– [[ਪਾਕਿਸਤਾਨ]] ਵਿੱਚ ਫ਼ੌਜ ਦੇ ਮੁਖੀ [[ਪਰਵੇਜ਼ ਮੁਸ਼ੱਰਫ਼]] ਨੇ [[ਨਵਾਜ਼ ਸ਼ਰੀਫ਼]] ਦਾ ਤਖ਼ਤਾ ਪਲਟ ਕੇ ਹਕੂਮਤ ਉੱਤੇ ਕਬਜ਼ਾ ਕਰ ਲਿਆ।
== ਜਨਮ ==
ਬ੍ਰ
[[File:Nida Fazli in Chandigarh-3 (28-Jan-2014) 04.JPG|120px|thumb|]]
 
* [[1875]] – ਅੰਗਰੇਜੀ ਤਾਂਤਰਿਕ, ਫਕੀਰ, ਰਸਮੀ ਜਾਦੂਗਰ, ਕਵੀ ਅਤੇ ਪਰਬਤਾਰੋਹੀ [[ਐਲੇਸਟਰ ਕ੍ਰੌਲੀ]] ਦਾ ਜਨਮ।
== ਛੁੱਟੀਆਂ ==
* [[1896]] – ਇਤਾਲਵੀ ਕਵੀ, ਵਾਰਤਕਕਾਰ, ਸੰਪਾਦਕ ਅਤੇ ਅਨੁਵਾਦਕ [[ਯੂਜੇਨੋ ਮੋਂਤਾਲੇ]] ਦਾ ਜਨਮ।
 
* [[1912]] – ਕੰਨੜ ਸਾਹਿਤਕਾਰ, ਅਧਿਆਪਕ ਅਤੇ ਕਾਲਮਨਵੀਸ਼ [[ਗੂਰਿਸ਼ ਕੈਕਿਨੀ]] ਦਾ ਜਨਮ।
== ਜਨਮ ==
* [[1935]] – ਭਾਰਤੀ ਸਿਆਸਤਦਾਨ ਤੇ ਪੰਜਾਬ ਦੇ ਗਵਰਨਰ [[ਸ਼ਿਵਰਾਜ ਪਾਟਿਲ]] ਦਾ ਜਨਮ।
* [[1938]] – ਭਾਰਤ ਦਾ ਉਰਦੂ ਸ਼ਾਇਰ [[ਨਿਦਾ ਫ਼ਾਜ਼ਲੀ]] ਦਾ ਜਨਮ।
* [[1968]] – ਆਸਟਰੇਲੀਆਈ ਅਦਾਕਾਰ ਅਤੇ ਨਿਰਮਾਤਾ [[ਹੀਊ ਜੈਕਮੈਨ]] ਦਾ ਜਨਮ।
* [[1970]] – ਅਮਰੀਕੀ ਅਸ਼ਲੀਲ ਫ਼ਿਲਮ ਅਦਾਕਾਰ [[ਜੁਲੀਅਨ ਰਿਓਸ]] ਦਾ ਜਨਮ।
* [[1981]] – ਪਾਕਿਸਤਾਨੀ ਅਦਾਕਾਰਾ, ਮਾਡਲ ਅਤੇ ਗਾਇਕ [[ਆਇਸ਼ਾ ਓਮਰ]] ਦਾ ਜਨਮ।
==ਦਿਹਾਂਤ==
* [[1924]] – ਫ਼ਰਾਂਸੀਸੀ ਸ਼ਾਇਰ, ਪੱਤਰਕਾਰ ਅਤੇ ​​ਨਾਵਲਕਾਰ [[ਅਨਾਤੋਲੇ ਫ਼ਰਾਂਸ]] ਦਾ ਦਿਹਾਂਤ।
* [[1959]] – ਜਰਮਨ ਦਾ ਭੂਗੋਲ ਵਿਗਿਆਨੀ [[ਓਟੋ ਸਲੁੂਟਰ]] ਦਾ ਦਿਹਾਂਤ।
* [[1967]] – ਭਾਰਤ ਦੇ ਸਤੰਤਰਤਾ ਸੰਗਰਾਮ ਦੇ ਸੈਨਾਪਤੀ, ਰੈਡੀਕਲ ਚਿੰਤਕ ਅਤੇ ਸਮਾਜਵਾਦੀ ਰਾਜਨੇਤਾ [[ਰਾਮਮਨੋਹਰ ਲੋਹੀਆ]] ਦਾ ਦਿਹਾਂਤ।
* [[1982]] – ਪੰਜਾਬੀ ਬੋਲੀ ਦੇ ਨਾਮਵਰ ਵਿਚਾਰਕ ਗਿਆਨੀ [[ਭਗਵਾਨ ਸਿੰਘ ਦਾਮਲੀ]] ਦਾ ਦਿਹਾਂਤ।
 
[[ਸ਼੍ਰੇਣੀ:ਅਕਤੂਬਰ]]