ਅਥਲੈਟਿਕਸ (ਖੇਡਾਂ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 11:
}}
 
'''ਅਥਲੈਟਿਕਸ''' ਦੌੜਾਂ, ਛਾਲਾਂ, ਥਰੋ ਅਤੇ ਹੋਰ ਬਹੁਤ ਸਾਰੀਆਂ ਖੇਡਾਂ ਨੂੰ ਕਿਹਾ ਜਾਂਦਾ ਹੈ। ਇਸ ਸਭ ਟ੍ਰੈਕ ਐੰਡ ਫੀਲਡ ਵਿੱਚ ਹੁੰਦੀਆਂ ਹਨ। ਮਰਦਾਂ ਤੇ ਔਰਤਾਂ ਦੇ ਅਥਲੈਟਿਕਸ ਮੁਕਾਬਲਿਆਂ ਵਿੱਚ ਜਿਹੜੇ ਈਵੈਂਟਸ ਹੁੰਦੇ ਹਨ, ਉਨ੍ਹਾਂ ਵਿੱਚ ਦੌੜ ਦੇ ਅੰਤਰਗਤ [[ਦੌੜ60ਮੀਟਰ 100ਦੌੜ]] , [[ਦੌੜ100 200ਮੀਟਰ ਦੌੜ]], [[ਦੌੜ200 400,ਮੀਟਰ ਦੌੜ]], [[ਦੌੜ400 800ਮੀਟਰ ਦੌੜ]], [[ਦੌੜ 1500800ਮੀਟਰ ਦੌੜ]], [[ਦੌੜ1500 5000ਮੀਟਰ ਦੌੜ]], [[5000 ਮੀਟਰ ਦੌੜ]], [[10,000]] ਮੀਟਰ ਦੌੜ]], [[ਦੌੜ 110 ਮੀਟਰ (ਅੜਿੱਕਾ ਦੌੜ)]] ਤੇ [[ਦੌੜ 400 ਮੀਟਰ(ਅੜਿੱਕਾ ਦੌੜ)]] ਮੀਟਰ, ਅੜਿੱਕਾਛਾਲ ਦੌੜਦੇ ਸ਼ਾਮਲਮੁਕਬਾਲਿਆ ਹੈ।ਵਿੱਚ [[ਉੱਚੀ ਛਾਲ]], [[ਲੰਬੀ ਛਾਲ]], [[ਪੋਲ ਵਾਲਟ]], [[ਟਰਿਪਲਤਿਹਰੀ ਜੰਪਛਾਲ]], [[ਗੋਲਾ ਸੁੱਟਣਾ]], [[ਡਿਸਕਸਚੱਕਾ ਸੁੱਟਣਾ]], [[ਨੇਜਾਬਾਜ਼ੀ]], [[ਹੈਮਰ]], [[ਦੌੜ 3000 ਮੀਟਰ ਸਟੈਪਲ ਚੇਜ਼]], [[ਦੌੜ 4×100 ਮੀਟਰ(ਰਿਲੇਅ ਦੌੜ)]] ਮੀਟਰ ਤੇ, [[ਦੌੜ 4×400 ਮੀਟਰ(ਰਿਲੇਅ ਦੌੜ)]] ਮੀਟਰ, [[ਡੀਕੈਥਲਨ]], [[ਮੈਰਾਥਨ]], [[ਪੈਦਲ ਦੌੜ 20 ਕਿਲੋਮੀਟਰ ਪੈਦਲ ਦੌੜ]], [[ਪੈਦਲ ਦੌੜ 50 ਕਿਲੋਮੀਟਰ]] ਤੇਪੈਦਲ [[ਲੰਮੀ ਛਾਲਦੌੜ]] ਸ਼ਾਮਲ ਹੈ।
 
==ਅਥਲੈਟਿਕਸ ਅਤੇ ਭਾਰਤ==
[[ਓਲੰਪਿਕ ਖੇਡਾਂ]] ਦੇ 1896 ਤੋਂ 2012 ਤਕ ਦੇ 116 ਸਾਲਾਂ ਇਤਿਹਾਸ ਵਿੱਚ ਅਥਲੈਟਿਕਸ ਵਿੱਚ [[ਭਾਰਤ]] ਸਿਰਫ਼ ਦੋ ਚਾਂਦੀ ਦੇ ਤਗਮੇ ਹੀ ਜਿਤੇ ਹਨ। ਇਹ ਦੋ ਅਥਲੈਟਿਕਸ ਤਗਮੇ 1900 ਵਿੱਚ ਪੈਰਿਸ ਵਿਖੇ ਹੋਈਆਂ ਦੂਜੀਆਂ ਓਲੰਪਿਕ ਖੇਡਾਂ ਵਿੱਚ ਐਂਗਲੋ ਨਸਲ ਦੇ ਚਿੱਟੀ ਚਮੜੀ ਵਾਲੇ ਭਾਰਤੀ ਅਥਲੀਟ ਪ੍ਰਿਤਚਾਰਡ ਨੇ 100 ਤੇ 200 ਮੀਟਰ ਦੌੜ ਵਿੱਚ ਜਿੱਤੇ ਸਨ। ਭਾਰਤ ਵਿੱਚ ਚਰਚਿਤ ਅਥਲੀਟ ਉਡਣਾ ਸਿੱਖ [[ਮਿਲਖਾ ਸਿੰਘ]] 1960 ਦੀਆਂ ਰੋਮ ਓਲੰਪਿਕ ਖੇਡਾਂ ਵਿੱਚ 400 ਮੀਟਰ ਦੌੜ ਮੁਕਾਬਲੇ ਵਿੱਚ ਕਾਂਸੀ ਤਗਮਾ ਪ੍ਰਾਪਤ ਕਰਦੇ-ਕਰਦੇ ਆਖਰੀ ਸੈਕਿੰਡ ਵਿੱਚ ਪਛੜ ਗਏ ਸਨ।