ਭੂਟਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 80:
| footnote_a = The population of Bhutan had been estimated based on the reported figure of about 1 million in the 1970s when the country had joined the United Nations and precise statistics were lacking.<big><ref>{{cite web |url = http://www.unhchr.ch/tbs/doc.nsf/0/073f330f9a61c6b0c1256aca004f2ea8?OpenDocument |title = Treaty Bodies Database – Document – Summary Record – Bhutan |publisher = [[Office of the United Nations High Commissioner for Human Rights]] (UNHCHR) |date = 5 June 2001 |accessdate = 23 April 2009 }}</ref></big> Thus, using the annual increase rate of 2–3%, the most population estimates were around 2 million in the year 2000. A national census was carried out in 2005 and it turned out that the population was 672,425. Consequently, United Nations Population Division reduced its estimation of the country's population in the 2006 revision<big><ref>{{cite web |url = http://esa.un.org/unpp |title = World Population Prospects |publisher = [[United Nations]] |year = 2008 |accessdate = 4 December 2009 |archiveurl = http://web.archive.org/web/20100107202528/http://esa.un.org/unpp |archivedate = 7 January 2010 |deadurl = no }}</ref></big> for the whole period from 1950 to 2050.
}}
'''ਭੂਟਾਨ''' ਹਿਮਾਲਾ ਉੱਤੇ ਵਸਿਆ ਦੱਖਣ [[ਏਸ਼ੀਆ]] ਦਾ ਇੱਕ ਛੋਟਾ ਅਤੇ ਮਹੱਤਵਪੂਰਨ [[ਦੇਸ਼]] ਹੈ। ਇਹ ਦੇਸ਼ [[ਚੀਨ]] ([[ਤਿੱਬਤ]]) ਅਤੇ [[ਭਾਰਤ]] ਦੇ ਵਿੱਚ ਸਥਿਤ ਹੈ। ਇਸ ਦੇਸ਼ ਦਾ ਮਕਾਮੀ ਨਾਮ ਦਰੁਕ ਯੂ ਹੈ, ਜਿਸਦਾ ਮਤਲਬ ਹੁੰਦਾ ਹੈ ਅਝਦਹਾ ਦਾ ਦੇਸ਼। ਇਹ ਦੇਸ਼ ਮੁੱਖ ਤੌਰ ਤੇ ਪਹਾੜੀ ਹੈ ਕੇਵਲ ਦੱਖਣ ਭਾਗ ਵਿੱਚ ਥੋੜ੍ਹੀ ਜਿਹੀ ਪੱਧਰੀ ਜ਼ਮੀਨ ਹੈ। ਇਹ ਸੰਸਕ੍ਰਿਤਕ ਅਤੇ ਧਾਰਮਿਕ ਤੌਰ ਤੇ ਤਿੱਬਤ ਨਾਲ ਜੁੜਿਆ ਹੈ, ਲੇਕਿਨ ਭੂਗੋਲਿਕ ਅਤੇ ਰਾਜਨੀਤਕ ਪਰਿਸਥਿਤੀਆਂ ਦੇ ਮੱਦੇਨਜਰ ਵਰਤਮਾਨ ਵਿੱਚ ਇਹ ਦੇਸ਼ ਭਾਰਤ ਦੇ ਕਰੀਬ ਹੈ। ਭੂਟਾਨ ਖ਼ੂਬਸੂਰਤ ਹਰਿਆਵਲ ਭਰੀਆਂ ਪਹਾੜੀਆਂ ਵਾਲਾ ਛੋਟਾ ਜਿਹਾ ਦੇਸ਼ ਹੈ ਜਿਸ ਦੀ ਬੋਧੀ ਜੀਵਨ ਸ਼ੈਲੀ ਹੈ। ਉਹਨਾਂ ਦੀ ਜੀਵਨ ਸ਼ੈਲੀ ਉਹਨਾਂ ਦੇ ਇਤਿਹਾਸ ਅਤੇ ਸਭਿਆਚਾਰ ਨੂੰ ਵੀ ਦਰਸ਼ਾਉਂਦੀ ਹੈ। ਇਸ ਦੀ ਆਬਾਦੀ ਤਕਰੀਬਨ ਪੌਣੇ ਕੁ ਅੱਠ ਲੱਖ ਹੈ। ਭੂਟਾਨ [[ਚੀਨ]] ਵੱਲੋਂ [[ਤਿੱਬਤ]] ਨਾਲ, [[ਭਾਰਤ]] ਵੱਲੋਂ [[ਸਿੱਕਿਮ]], [[ਪੱਛਮੀ ਬੰਗਾਲ]], [[ਆਸਾਮ]] ਤੇ [[ਅਰੁਣਾਚਲ ਪ੍ਰਦੇਸ਼]] ਨਾਲ ਲੱਗਦਾ ਹੈ। ਇਹ ਤਕਰੀਬਨ 47000 ਵਰਗ ਕਿਲੋਮੀਟਰ ਵਿੱਚ ਫੈਲਿਆ ਦੇਸ਼ ਹੈ।
=== ਰਾਸ਼ਟਰੀ ਜਾਨਵਰ ===
ਭੂਟਾਨ ਵਿੱਚ ਲੋਕ ਜਾਨਵਰਾਂ ਦਾ ਸ਼ਿਕਾਰ ਨਹੀਂ ਕਰਦੇ ਅਤੇ ਅਜਿਹਾ ਕਰਨ 'ਤੇ ਕਾਨੂੰਨੀ ਅਤੇ ਧਾਰਮਿਕ ਤੌਰ 'ਤੇ ਪਾਬੰਦੀ ਹੈ। 'ਟਾਕਿਨ' ਭੂਟਾਨ ਦਾ ਰਾਸ਼ਟਰੀ ਜਾਨਵਰ ਹੈ। ੲਿਹ ਜਾਨਵਰ ਕੇਵਲ ਭੂਟਾਨ ਵਿੱਚ ਹੀ ਪਾੲਿਆ ਜਾਂਦਾ ਹੈ। ੲਿਸਨੂੰ ਰਾਸ਼ਟਰੀ ਜਾਨਵਰ ਬਣਾਉਣ ਪਿੱਛੇ ੲਿਸ ਦੀ ਵਿਲੱਖਣਤਾ, ਭੂਟਾਨ ਦਾ ਧਾਰਮਿਕ ੲਿਤਿਹਾਸ ਅਤੇ ਮਿਥ ਦਾ ਵਿਸ਼ੇਸ਼ ਸੰਬੰਧ ਹੈ। ਭੂਟਾਨ ਦੀ ਲੋਕਧਾਰਾ ਵਿੱਚ ੲਿਹ ਮਿਥ ਪ੍ਰਚਲਿਤ ਹੈ ਕਿ ਭੂਟਾਨ ਦੇ ਬਹੁਤ ਹੀ ਨਾਮੀ ਸੰਤ ਜਿੰਨ੍ਹਾ ਦਾ ਨਾਂਮ 'ਡਰੂਕਪਾ ਕੁੲਿਨਲੇ' (ਡਿਵਾੲੀਨ ਮੈਡ ਮੈਨ) ਸੀ, ਨੇ ੲਿੱਕ ਦਿਨ ਆਪਣੇ ਸ਼ਰਧਾਲੂਆਂ ਦੇ ਕਹਿਣ 'ਤੇ ੲਿੱਕ ਚਮਤਕਾਰ ਦਿਖਾੲਿਆ। ਓਨ੍ਹਾ ਨੇ ੲਿੱਕ ਗਾਂ ਅਤੇ ੲਿੱਕ ਬੱਕਰੀ ਮੰਗਵਾੲੀ। ਉਨ੍ਹਾਂ ਨੇ ਬੱਕਰੀ ਦਾ ਸਿਰ ਗਊ ਦੇ ਧਡ਼ 'ਤੇ ਲਗਾ ਦਿੱਤਾ। ੲਿਸ ਤਰ੍ਹਾਂ ੲਿੱਕ ਨਵਾਂ ਜੀਵ ਬਣਾ ਦਿੱਤਾ ਅਤੇ ੲਿਸਦਾ ਨਾਂਮ 'ਤਾਕਿਨ' ਰੱਖ ਦਿੱਤਾ। ਅੱਜ ਤੱਕ ਦੁਨੀਆ ਭਰ ਦੇ ਵਿਗਿਆਨੀ ੲਿਹ ਨਹੀਂ ਸਮਝ ਸਕੇ ਕਿ ੲਿਸ ਨੂੰ ਜਾਨਵਰਾਂ ਦੀ ਕਿਸ ਸ਼੍ਰੇਣੀ ਵਿੱਚ ਰੱਖਿਆ ਜਾਵੇ।