ਅਥਲੈਟਿਕਸ (ਖੇਡਾਂ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 14:
 
==ਅਥਲੈਟਿਕਸ ਅਤੇ ਭਾਰਤ==
[[ਓਲੰਪਿਕ ਖੇਡਾਂ]] ਦੇ 1896 ਤੋਂ 2012 ਤਕ ਦੇ 116 ਸਾਲਾਂ ਇਤਿਹਾਸ ਵਿੱਚ ਅਥਲੈਟਿਕਸ ਵਿੱਚ [[ਭਾਰਤ]] ਸਿਰਫ਼ ਦੋ ਚਾਂਦੀ ਦੇ ਤਗਮੇ ਹੀ ਜਿਤੇ ਹਨ। ਇਹ ਦੋ ਅਥਲੈਟਿਕਸ ਤਗਮੇ 1900 ਵਿੱਚ ਪੈਰਿਸ ਵਿਖੇ ਹੋਈਆਂ ਦੂਜੀਆਂ ਓਲੰਪਿਕ ਖੇਡਾਂ ਵਿੱਚ ਐਂਗਲੋ ਨਸਲ ਦੇ ਚਿੱਟੀ ਚਮੜੀ ਵਾਲੇ ਭਾਰਤੀ ਅਥਲੀਟ ਨੌਰਮਨ ਪ੍ਰਿਤਚਾਰਡ ਨੇ 100 ਤੇ 200 ਮੀਟਰ ਦੌੜ ਵਿੱਚ ਜਿੱਤੇ ਸਨ। ਭਾਰਤ ਵਿੱਚ ਚਰਚਿਤ ਅਥਲੀਟ ਉਡਣਾ ਸਿੱਖ [[ਮਿਲਖਾ ਸਿੰਘ]] 1960 ਦੀਆਂ ਰੋਮ ਓਲੰਪਿਕ ਖੇਡਾਂ ਵਿੱਚ 400 ਮੀਟਰ ਦੌੜ ਮੁਕਾਬਲੇ ਵਿੱਚ ਕਾਂਸੀ ਤਗਮਾ ਪ੍ਰਾਪਤ ਕਰਦੇ-ਕਰਦੇ ਆਖਰੀ ਸੈਕਿੰਡ ਵਿੱਚ ਪਛੜ ਗਏ ਸਨ।[[ਗੁਰਬਚਨ ਸਿੰਘ ਰੰਧਾਵਾ]],[[ਸ੍ਰੀ ਰਾਮ ਸਿੰਘ]],[[ਪੀ.ਟੀ.ਊਸ਼ਾ]], [[ਅੰਜੂ ਬਾਬੀ ਜਾਰਜ]],[[ਵਿਕਾਸ ਗੌੜਾ]],[[ਕ੍ਰਿਸ਼ਨਾ ਪੂਨੀਆ]],[[ਲਲਿਤਾ ਬਾਬਰ]] ਇੱਕ-ਇੱਕ ਵਾਰ ਫਾਇਨਲ ਵਿੱਚ ਜਗ੍ਹਾ ਬਣਾ ਚੁੱਕੇ ਹਨ।
 
==ਹੋਰ ਦੇਖੋ==