19 ਅਕਤੂਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਵਾਕਿਆ: clean up using AWB
No edit summary
ਲਾਈਨ 2:
'''19 ਅਕਤੂਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 292ਵਾਂ ([[ਲੀਪ ਸਾਲ]] ਵਿੱਚ 293ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 73 ਦਿਨ ਬਾਕੀ ਹਨ।
==ਵਾਕਿਆ==
* [[1677]] – ਇੱਕ ਸਿੱਖ ਵਲੋਂ [[ਔਰੰਗਜ਼ੇਬ]] ਉੱਤੇ ਤਲਵਾਰ ਨਾਲ ਹਮਲਾ।
* [[1812]] – [[ਫ਼ਰਾਂਸ]] ਦੇ ਜਰਨੈਲ [[ਨੈਪੋਲੀਅਨ]] ਨੇ ਅਪਣੀ ਹਾਰ ਮਗਰੋਂ [[ਮਾਸਕੋ]] ਤੋਂ ਪਿਛੇ ਹਟਣਾ ਸ਼ੁਰੂ ਕੀਤਾ।
* [[1921]] – ਸ਼੍ਰੋਮਣੀ ਕਮੇਟੀ ਨੇ ਤੋਸ਼ਾਖ਼ਾਨੇ ਦੀਆਂ ਚਾਬੀਆਂ ਸੁੰਦਰ ਸਿੰਘ ਤੋਂ ਲੈ ਕੇ ਖੜਕ ਸਿੰਘ ਨੂੰ ਦੇਣ ਦਾ ਮਤਾ ਪਾਸ ਕੀਤਾ।
* [[1943]] – [[ਦੂਜੀ ਸੰਸਾਰ ਜੰਗ]] ਦੌਰਾਨ [[ਰੂਸ]], [[ਅਮਰੀਕਾ]], [[ਇੰਗਲੈਂਡ]] ਤੇ [[ਚੀਨ]] [[ਮਾਸਕੋ]] ਵਿੱਚ ਇਕੱਠੇ ਹੋਏ ਅਤੇ ਜੰਗ ਸੰਬੰਧੀ ਪੈਂਤੜੇ ਦੀ ਪਲਾਨਿੰਗ ਕੀਤੀ।
* [[1949]] – [[ਚੀਨ]] ਨੂੰ ਰਸਮੀ ਤੌਰ ਉੱਤੇ '''[[ਚੀਨ|ਪੀਪਲਜ਼ ਰੀਪਬਲਿਕ ਆਫ਼ ਚਾਈਨਾ]]''' ਐਲਾਨਿਆ ਗਿਆ।
* [[1983]] – [[ਅਮਰੀਕਾ]] ਦੀ ਸੈਨਟ ਨੇ [[ਮਾਰਟਿਨ ਲੂਥਰ]] ਦੇ ਸਨਮਾਨ ਵਿੱਚ ਕੌਮੀ ਛੁੱਟੀ ਕਰਨ ਦਾ ਬਿਲ ਪਾਸ ਕੀਤਾ।
* [[1989]] – [[ਅਮਰੀਕਾ]] ਦੀ ਸੈਨਟ ਨੇ ਅਮਰੀਕਨ ਝੰਡੇ ਦੀ ਤੌਹੀਨ ਬਾਰੇ ਬਿਲ ਰੱਦ ਕਰ ਦਿਤਾ।
* [[1993]] – [[ਬੇਨਜ਼ੀਰ ਭੁੱਟੋ]] [[ਪਾਕਿਸਤਾਨ]] ਦੀ ਪ੍ਰਧਾਨ ਮੰਤਰੀ ਬਣੀ।
* [[2014]] – ਭਾਰਤ ਦੇ ਅਜਾਦੀ ਸੰਗ੍ਰਾਮੀਆਂ ਦੀ ਯਾਦ [[ਜੰਗ ਏ ਅਜਾਦੀ ਯਾਦਗਾਰ]] ਦਾ ਨੀਹ ਪੱਥਰ [[ਕਰਤਾਰਪੁਰ]] ਵਿਖੇ ਰੱਖਿਆ।
==ਛੁੱਟੀਆਂ==
 
==ਜਨਮ==
[[File:S Chandrasekhar.png|120px|thumb|[[ਸੁਬਰਾਮਨੀਅਮ ਚੰਦਰਸ਼ੇਖਰ]]]]
* [[1910]] – '''ਭਾਰਤ ਦਾ [[ਨੋਬਲ ਪੁਰਸਕਾਰ]] ਜੇਤੂ ਭੌਤਿਕ ਵਿਗਿਆਨੀ [[ਸੁਬਰਾਮਨੀਅਮ ਚੰਦਰਸ਼ੇਖਰ]] ਦਾ ਜਨਮ'''।
* [[1911]] – ਭਾਰਤੀ ਉਰਦੂ ਸ਼ਾਇਰ [[ਮਜਾਜ਼|ਅਸਰਾਰ ਉਲ ਹੱਕ ਮਜਾਜ਼]] ਦਾ ਜਨਮ।
* [[1945]] – ਬਰਤਾਨਵੀ ਅਤੇ ਅਮਰੀਕੀ ਅਰਥਸ਼ਾਸਤਰੀ [[ਏਂਗਸ ਡੀਟਨ]] ਦਾ ਜਨਮ।
* [[1956]] – ਭਾਰਤੀ ਫਿਲਮ ਅਭਿਨੇਤਾ [[ਸੰਨੀ ਦਿਓਲ]] ਦਾ ਜਨਮ।
* [[1982]] – ਪੰਜਾਬੀ ਅਤੇ ਹਿੰਦੀ ਫਿਲਮ ਅਦਾਕਾਰ [[ਹਰੀਸ਼ ਵਰਮਾ]] ਦਾ ਜਨਮ।
 
==ਦਿਹਾਂਤ==
* [[1745]] – ਆਇਰਲੈਂਡ ਦੇ ਨਿਬੰਧਕਾਰ, ਕਵੀ, ਵਿਅੰਗਕਾਰ [[ਜੋਨਾਥਨ ਸਵਿਫ਼ਟ]] ਦਾ ਦਿਹਾਂਤ।
* [[1936]] – ਚੀਨੀ ਲਿਖਾਰੀ [[ਲੂ ਸ਼ੁਨ]] ਦਾ ਦਿਹਾਂਤ।
* [[1937]] – ਨਿਊਜ਼ੀਲੈਂਡ-ਬਰਤਾਨਵੀ ਪਰਮਾਣੂ ਭੌਤਿਕੀ ਦਾ ਪਿਤਾਮਾ [[ਅਰਨਸਟ ਰਦਰਫ਼ੋਰਡ]] ਦਾ ਦਿਹਾਂਤ।
* [[1961]] – ਰੋਮਾਨੀਆਈ ਨਾਵਲਕਾਰ, ਕਹਾਣੀ ਲੇਖਕ, ਪੱਤਰਕਾਰ ਅਤੇ ਸਿਆਸੀ ਹਸਤੀ [[ਮੀਹਾਇਲ ਸਾਦੋਵਿਆਨੋ]] ਦਾ ਦਿਹਾਂਤ।
* [[2003]] – ਬੋਸਨੀਆਈ ਸਿਆਸਤਦਾਨ, ਕਾਰਕੁਨ, ਵਕੀਲ, ਲੇਖਕ, ਅਤੇ ਦਾਰਸ਼ਨਿਕ [[ਅਲੀਜਾ ਇੱਜ਼ਤਬੇਗੋਵਿੱਚ]] ਦਾ ਦਿਹਾਂਤ।
* [[2013]] – ਪਾਕਿਸਤਾਨੀ ਪਿੱਠਵਰਤੀ ਗਾਇਕਾ [[ਜ਼ੁਬੈਦਾ ਖਾਨਮ]] ਦਾ ਦਿਹਾਂਤ।
[[ਸ਼੍ਰੇਣੀ:ਅਕਤੂਬਰ]]
[[ਸ਼੍ਰੇਣੀ:ਸਾਲ ਦੇ ਦਿਨ]]