ਗੁਣਸੂਤਰੀ ਵੰਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"File:Major events in mitosis.svg|right|thumb|350px|ਗੁਣਸੂਤਰੀ ਵੰਡ ਵਿੱਚ ਸੈੱਲ ਦੇ ਨਿਊਕਲੀਅਸ ਵ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

12:04, 16 ਸਤੰਬਰ 2016 ਦਾ ਦੁਹਰਾਅ

ਗੁਣਸੂਤਰੀ ਵੰਡ ਸੈੱਲ ਚੱਕਰ ਦਾ ਉਹ ਹਿੱਸਾ ਹੁੰਦੀ ਹੈ ਜਦੋਂ ਸੈੱਲ ਨਿਊਕਲੀਅਸ ਵਿਚਲੇ ਗੁਣਸੂਤਰ ਗੁਣਸੂਤਰਾਂ ਦੇ ਦੋ ਇਕਰੂਪ ਜੁੱਟਾਂ ਵਿੱਚ ਵੰਡੇ ਜਾਂਦੇ ਹਨ ਅਤੇ ਹਰੇਕ ਜੁੱਟ ਕੋਲ਼ ਆਪਣਾ ਨਿਊਕਲੀਅਸ ਹੁੰਦਾ ਹੈ।[1]

ਗੁਣਸੂਤਰੀ ਵੰਡ ਵਿੱਚ ਸੈੱਲ ਦੇ ਨਿਊਕਲੀਅਸ ਵਿਚਲੇ ਗੁਣਸੂਤਰ ਵੰਡੇ ਜਾਂਦੇ ਹਨ।

ਹਵਾਲੇ

  1. Carter, J. Stein (2014-01-14). "Mitosis". biology.clc.uc.edu.