ਸਤਲੁਜ ਜਮੁਨਾ ਲਿੰਕ ਨਹਿਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਦੋ ਲੇਖਾ
ਲਾਈਨ 1:
[[File:Sutlej Yamuna Canal Link dispute.jpg|thumb|ਤਜਵੀਜਤ ਨਹਿਰ - ਮਾਰਚ 2016 ਦੀ ਸਥਿਤੀ ]]
'''ਸਤਲੁਜ ਜਮੁਨਾ ਲਿੰਕ ਨਹਿਰ''' ਜਿਸ ਨੂੰ ਆਮ ਤੌਰ ਤੇ '''ਐਸ ਵਾਈ ਐਲ '''ਦੇ ਨਾਮ ਨਾਲ ਜਾਣਿਆ ਜਾਂਦਾ ਹੈ [[ਭਾਰਤ]] ਦੇ [[ਪੰਜਾਬ]] ਰਾਜ ਦੀ ਇੱਕ 214 ਕਿਲੋਮੀਟਰ ਲੰਮੀ ਤਜਵੀਜਤ ਨਹਿਰ ਹੈ ਜੋ ਸਤਲੁਜ ਅਤੇ ਜਮੁਨਾ ਦਰਿਆਂਵਾਂ ਨੂੰ ਜੋੜਨ ਲਈ ਪ੍ਰਸਤਾਵਿਤ ਹੈ। <ref name="india.gov.in">[http://india.gov.in/sectors/water_resources/sutlej_link.php]{{Dead link|date=September 2013}}</ref> ਹਾਲਾਂਕਿ ਇਸਨੂੰ ਪੂਰਾ ਕਰਨ ਦੀ ਤਜਵੀਜ਼ ਸਿਰੇ ਨਹੀਂ ਲੱਗ ਸਕੀ ਅਤੇ <ref>http://pib.nic.in/archieve/lreleng/lyr2003/rmar2003/04032003/r040320035.html</ref> ਅਤੇ ਇਸ ਬਾਰੇ [[ਭਾਰਤ ਦੀ ਉੱਚ ਅਦਾਲਤ]] ਵਿੱਚ ਕੇਸ ਚੱਲ ਪਿਆ ਸੀ।<ref name="india.gov.in"/>
 
==ਪਿਛੋਕੜ==
੧੯੬੬ ਵਿੱਚ ਪੰਜਾਬੀ ਸੂਬਾ ਬਨਣ ਤੋਂ ਬਾਦ ਪੰਜਾਬ ਰਾਜ ਕੋਲ ੧੦੫ ਲੱਖ ਦੇਕੇ ਰਕਬਾ ਬਚਿਆ।ਇਸ ਵਿੱਚ ਵਾਹੀ ਜੋਗ ਜ਼ਮੀਨ ਲਈ ਖੇਤੀ ਮਾਹਰਾਂ ਮੁਤਾਬਕ ਲਗਭਗ ੫੨.੫ ਮਿਲੀਅਨ ਏਕੜ ਫੁੱਟ ਪਾਣੀ ਦੀ ਲੋੜ ਹੈ।ਵੰਡ ਸਮੇਂ ਪੰਜਾਬ ਦੇ ਦਰਿਆਵਾਂ ਕੋਲ ੩੨.੫ ਮਿਲੀਅਨ ਏਕੜਫੁੱਟ ਪਾਣੀ ਸੀ।ਬਾਕੀ ਰਹਿੰਦੇ ੨੨ ਮਿਲੀਅਨ ਏਕੜ ਫੁੱਟ ਵਿਚੋਂ ਕੇਂਦਰੀ ਵੰਡ ਦੀਆਂ ਏਜੰਸੀਆਂ ਨੇ ਪੰਜਾਬ ਨੂੰ ਕੇਵਲ ੫ ਮਿਲੀਅਨ ਏਕੜਫੁੱਟ ਨਿਰਧਾਰਿਤ ਕੀਤਾ ਹੈ।ਬਾਕੀ ਦਾ ਪਾਣੀ ਨਾਨ [[ਰਿਪੇਰੀਅਨ ਕਨੂੰਨ|ਰਿਪੇਰੀਅਨ]] ਪ੍ਰਾਂਤ ਰਾਜਸਥਾਨ, ਹਰਿਆਣਾ, ਦਿੱਲੀ ਆਦਿ ਨੂੰ ਅਲਾਟਮੈਂਟ ਕੀਤਾ ਗਿਆ ਹੈ, ਜੋ ਕਿ ਜਮੁਨਾ ਦੇ ਬੇਸਿਨ ਜਾਂ ਰਾਜਸਥਾਨ ਦੇ ਮਾਰੂਥਲ ਵਿੱਚ ਵਰਤਿਆ ਜਾਣਾ ਹੈ।