ਸਤਲੁਜ ਜਮੁਨਾ ਲਿੰਕ ਨਹਿਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਲਾਈਨ 13:
 
 
ਇੰਦਰਾ ਗਾਂਧੀ ਨੇ ੮ ਅਪ੍ਰੈਲ ੧੯੮੨ ਨੂੰ ਨਹਿਰ ਉਸਾਰੀ ਦਾ ਉਦਘਾਟਨ ਪੰਜਾਬ ਹਰਿਆਣਾ ਦੇ ਸਰਹੱਦੀ ਪਿੰਡ ਕਪੂਰੀ ਤੇ ਟੱਕ ਲਾ ਕੇ ਕੀਤਾ।ਅਕਾਲੀਆਂ ਨੇ ਇਸ ਉਸਾਰੀ ਨੂੰ ਰੋਕਣ ਲਈ ਕਪੂਰੀ ਪਿੰਡ ਤੋਂ ਹੀ ਮੋਰਚੇ ਦੀ ਸ਼ੁਰੂਆਤ ਕੀਤੀ ਜੋ ਬਾਦ ਵਿੱਚ ਅਨੰਦਪੁਰ ਮਤਾ ਤੇ ਧਰਮ-ਯੁੱਧ ਮੋਰਚੇ ਵਿੱਚ ਬਦਲ ਗਈ।ਵਿਵਾਦ ਦਾ ਅਸਲੀ ਮੁੱਦਾ ਧਾਰਾ ੭੮-੮੦ ਅਨੁਸਾਰ ਪਾਣੀ-ਪਾਣੀ ਦੀ ਵੰਡ ਦਾ ਨਹੀਂ ਬਲਕਿ ਮੁੱਦਾ ਹੈ ਕਿ '''ਕੀ ਨਾਨ ਰਿਪੇਰੀਅਨ ਰਾਜਸਥਾਨ ਕੋਲ ਪਾਣੀ ਦਾ ਹਿੱਸਾ ਪ੍ਰਾਪਤ ਕਰਨ ਦਾ ਕੋਈ ਸੰਵਿਧਾਨਿਕ ਅਧਿਕਾਰ ਹੈ ਕਿ ਨਹੀਂ। ਇਸ ਸੰਬੰਧ ਵਿੱਚ ਨਰਬਦਾ ਟਰਿਬੂਅਨਲ ਦਾ ਫੈਸਲਾ ਸਾਫ਼ ਉਦਾਹਰਨ ਹੈ ਜਿਸ ਵਿੱਚ ਰਾਜਸਥਾਨ ਨੂੰ ਨਾਨ-ਰਿਪੇਰੀਅਨ ਹੋਣ ਕਾਰਨ ਕੁਝ ਹਿੱਸਾ ਨਹੀਂ ਮਿਲਿਆ।<ref name=":0" />'''
 
==ਰਾਜੀਵ ਲੋਂਗੋਵਾਲ ਸਮਝੌਤਾ==
ਲਾਈਨ 20:
*ਇੱਕ ਟਰਿਬੂਅਨਲ ਬਣਾ ਕੇ ਪਾਣੀਆਂ ਦੇ ਹੱਕਾਂ ਦੀ ਪੜਤਾਲ ਕੀਤੀ ਜਾਵੇਗੀ
*ਬਾਕੀ ਬਚਦੇ ਪਾਣੀ ਦੀ ਵੰਡ ਟਰਿਬੂਅਨਲ ਦੁਆਰਾ ਕੀਤੀ ਜਾਵੇਗੀ ਜਿਸ ਦਾ ਮੁਖੀ ਸੁਪਰੀਮ ਕੋਰਟ ਦਾ ਰਿਟਾਇਰਡ ਜੱਜ ਹੋਵੇਗਾ।ਟਰਿਬੂਅਨਲ ੬ ਮਹੀਨੇ ਵਿੱਚ ਫੈਸਲਾ ਲਵੇਗਾ।ਦਿਸ ਦੌਰਾਨ ਨਹਿਰ ਉਸਾਰਨ ਦਾ ਕੰਮ ਜਾਰੀ ਰੱਖਿਆ ਜਾਵੇਗਾ ਤੇ ੧੫ ਅਗਸਤ ੧੯੮੬ ਤੱਕ ਮੁਕਾ ਦਿੱਤਾ ਜਾਵੇਗਾ।
*ਇਹ ਸਮਝੌਤਾ ਅਮਲ ਵਿੱਚ ਨਹੀਂ ਆਇਆ ਕਿਉਂਕਿ ਇਸ ਰਾਹੀਂ ਚੰਡੀਗੜ੍ਹ ਤੇ ਕੁਝ ਹੋਰ ਇਲਾਕਿਆਂ ਦੀ ਮੁੜ ਵੰਡ ਹੋਣੀ ਸੀ ਜੋ ਅਮਲ ਵਿੱਚ ਨਹੀਂ ਆਈ।
 
== ਹਵਾਲੇ ==