ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 19:
}}
 
'''ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ''' ({{lang-ru|Коммунистическая партия Советского Союза}}, ''Kommunisticheskaya partiya Sovetskogo Soyuza''; short: КПСС, ''KPSS'') ਸੋਵੀਅਤ ਯੂਨੀਅਨ ਦੀ ਇੱਕੋ ਇੱਕ ਕਾਨੂੰਨੀ, ਹੁਕਮਰਾਨ ਪਾਰਟੀ ਸੀ। ਇਹ ਦੁਨੀਆਂ ਦੀ ਸਭ ਤੋਂ ਵੱਡੀ ਕਮਿਊਨਿਸਟ ਪਾਰਟੀ ਹੁੰਦੀ ਸੀ। ਇਹ ਪਾਰਟੀ 1912 ਵਿਚ ਬੋਲਸ਼ੇਵਿਕਾਂ (ਰੂਸੀ ਸੋਸ਼ਲ ਡੈਮੋਕ੍ਰੇਟਿਕ ਲੇਬਰ ਪਾਰਟੀ ਦੇ ਬਹੁਮਤ ਧੜੇ) ਨੇ ਬਣਾਈ ਸੀ। ਬੋਲਸ਼ੇਵਿਕ ਇੱਕ ਇਨਕਲਾਬੀ ਗਰੁੱਪ ਸੀ ਜਿਸਦਾ ਆਗੂ ਵਲਾਦੀਮੀਰ ਲੈਨਿਨ ਸੀ। ਇਸ ਪਾਰਟੀ ਨੇ 1917 ਵਿੱਚ ਅਕਤੂਬਰ ਇਨਕਲਾਬ ਦੇ ਬਾਅਦ ਸੱਤਾ ਹਥਿਆ ਲਈ ਸੀ। ਪਾਰਟੀ ਦੇ 29 ਅਗਸਤ 1991 ਨੂੰ ਭੰਗ ਕਰ ਦਿੱਤਾ ਗਿਆ ਸੀ।
 
[[ਸ਼੍ਰੇਣੀ:ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ]]