2 ਨਵੰਬਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ →‎ਵਾਕਿਆ: clean up using AWB
No edit summary
ਲਾਈਨ 1:
{{ਨਵੰਬਰ ਕਲੰਡਰ|float=right}}
'''2 ਨਵੰਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 306ਵਾਂ ([[ਲੀਪ ਸਾਲ]] ਵਿੱਚ 307ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਬਾਅਦ ਸਾਲ ਦੇ 59 ਦਿਨ ਬਾਕੀ ਰਹਿ ਜਾਂਦੇ ਹਨ।
 
== ਵਾਕਿਆ ==
* [[1789]] – [[ਫ਼ਰਾਂਸ]] ਦੀ ਸਰਕਾਰ ਨੇ ਚਰਚ ਦੀ ਸਾਰੀ ਜਾਇਦਾਦ ਅਪਣੇ ਕਬਜ਼ੇ ਵਿੱਚ ਲੈ ਲਈ।
*[[1780]]– [[ਮਹਾਰਾਜਾ ਰਣਜੀਤ ਸਿੰਘ]] ਦਾ ਜਨਮ।
* [[1879]] – [[ਸਿੰਘ ਸਭਾ ਲਹਿਰ|ਸਿੰਘ ਸਭਾ]] ਲਾਹੌਰ ਕਾਇਮ ਹੋਈ, ਪ੍ਰੋ. [[ਗੁਰਮੁਖ ਸਿੰਘ]] ਤੇ [[ਗਿਆਨੀ ਦਿੱਤ ਸਿੰਘ]] ਜੀ ਇਸ ਦੇ ਮੁੱਖ ਆਗੂ ਸਨ।
*[[1789]]– [[ਫ਼ਰਾਂਸ]] ਦੀ ਸਰਕਾਰ ਨੇ ਚਰਚ ਦੀ ਸਾਰੀ ਜਾਇਦਾਦ ਅਪਣੇ ਕਬਜ਼ੇ ਵਿੱਚ ਲੈ ਲਈ।
* [[1903]] – [[ਲੰਡਨ]] ਵਿੱਚ '[[ਡੇਲੀ ਮਿਰਰ]]' [[ਅਖ਼ਬਾਰ]] ਛਪਣਾ ਸ਼ੁਰੂ ਹੋਇਆ।
*[[1879]]– [[ਸਿੰਘ ਸਭਾ]] ਲਾਹੌਰ ਕਾਇਮ ਹੋਈ, ਪ੍ਰੋ. [[ਗੁਰਮੁਖ ਸਿੰਘ]] ਤੇ [[ਗਿਆਨੀ ਦਿੱਤ ਸਿੰਘ]] ਜੀ ਇਸ ਦੇ ਮੁੱਖ ਆਗੂ ਸਨ।
* [[1917]] – ਅਮਰੀਕਾ ਅਤੇ ਜਾਪਾਨੀ ਰਾਜਦੂਤ ਵਿਚਕਾਰ [[ਲੀਸਿੰਗ-ਇਸ਼ੀ ਸਮਝੋਤਾ]] ਹੋਇਆ।
*[[1903]]– [[ਲੰਡਨ]] ਵਿੱਚ '[[ਡੇਲੀ ਮਿਰਰ]]' [[ਅਖ਼ਬਾਰ]] ਛਪਣਾ ਸ਼ੁਰੂ ਹੋਇਆ।
* [[1930]] – [[ਹੇਲੀ ਸਿਲਾਸੀ]] [[ਇਥੋਪੀਆ]] ਦਾ ਬਾਦਸ਼ਾਹ ਬਣਿਆ।
* [[1948]] – [[ਅਮਰੀਕਾ]] ਦੇ ਰਾਸ਼ਟਰਪਤੀ ਦੀ ਚੋਣ ਵਿੱਚ [[ਹੈਨਰੀ ਐਸ. ਟਰੂਮੈਨ]] ਨੇ ਡਿਊਈ ਨੂੰ ਹਰਾਇਆ। ਅਜੇ ਪੂਰਾ ਨਤੀਜਾ ਨਹੀਂ ਨਿਕਲਿਆ ਸੀ ਕਿ [[ਸ਼ਿਕਾਗੋ ਟਿ੍ਬਿਊਨ]] ਨੇ ਇੱਕ ਐਡੀਸ਼ਨ ਛਾਪ ਦਿਤਾ ਜਿਸ ਦਾ ਮੁੱਖ ਹੈਡਿੰਗ ਸੀ ਡਿਊਈ ਡਿਫ਼ੀਟਸ ਟਰੂਮੈਨ; ਯਾਨਿ ਉਸ ਨੇ ਜੇਤੂ ਨੂੰ ਹਾਰਿਆ ਐਲਾਨ ਕਰ ਦਿਤਾ।
* [[1960]] – [[ਲੰਡਨ]] ਦੀ ਇੱਕ ਅਦਾਲਤ ਨੇ '[[ਲੇਡੀ ਚੈਟਰਲੇਜ਼ ਲਵਰ]]' ਨੂੰ ਅਸ਼ਲੀਲਤਾ ਦੇ ਦੋਸ਼ ਤੋਂ ਬਰੀ ਕਰ ਦਿਤਾ। ਇਸ ਨਾਵਲ ਵਿੱਚ ਸੈਕਸ ਦੇ ਦਿ੍ਸ਼ ਬਹੁਤ ਤਫ਼ਸੀਲ ਨਾਲ ਬਿਆਨ ਕੀਤੇ ਹੋਏ ਸਨ।
* [[1984]] – [[ਹੋਂਦ ਚਿੱਲੜ ਕਾਂਡ]] ਵਾਪਰਿਆ ਜਿਸ 'ਚ 32 ਸਿੱਖਾਂ ਨੂੰ ਕਤਲ ਕਰ ਦਿਤਾ ਗਿਆ।
== ਛੁੱਟੀਆਂ ==
 
== ਜਨਮ ==
* [[971]] – ਅਫਗਾਨ ਧਾੜਵੀ [[ਮਹਿਮੂਦ ਗਜ਼ਨਵੀ]] ਦਾ ਜਨਮ।(ਮੌਤ 1030)
* [[19651780]] – [[ਸ਼ਾਹਰੁਖ਼ਮਹਾਰਾਜਾ ਖ਼ਾਨਰਣਜੀਤ ਸਿੰਘ]] ਦਾ ਜਨਮ।
* [[1897]] – ਭਾਰਤੀ ਪਾਰਸੀ ਥੀਏਟਰ ਅਤੇ ਫਿਲਮੀ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ [[ਸੋਹਰਾਬ ਮੋਦੀ]] ਦਾ ਜਨਮ।
 
* [[1932]] – ਭਾਰਤ ਦਾ ਇੱਕ ਯੋਗੀ, ਕਵੀ ਅਤੇ ਚਿੱਤਰਕਾਰ [[ਸੋਹਣ ਕਾਦਰੀ]] ਦਾ ਜਨਮ।
* [[1940]] – ਭਾਰਤੀ ਕਹਾਣੀਕਾਰ, ਡਰਾਮਾ, ਨਿਬੰਧ, ਕਵਿਤਾ ਅਤੇ ਪੱਤਰਕਾਰੀ ਲੇਖਿਕਾ [[ਮਮਤਾ ਕਾਲੀਆ]] ਦਾ ਜਨਮ।
* [[1941]] – ਭਾਰਤੀ ਪੱਤਰਕਾਰ, ਲੇਖਕ ਅਤੇ ਸਿਆਸਤਦਾਨ [[ਅਰੁਣ ਸ਼ੌਰੀ]] ਦਾ ਜਨਮ।
* [[1960]] – ਫ਼ਿਲਮੀ ਸੰਗੀਤਕਾਰ [[ਅਨੂੰ ਮਲਿਕ]] ਦਾ ਜਨਮ।
* [[1965]] – ਭਾਰਤੀ ਫਿਲਮੀ ਅਦਾਕਾਰ, ਨਿਰਮਾਤਾ ਅਤੇ ਟੈਲੀਵਿਜ਼ਨ ਮੇਜ਼ਬਾਨ [[ਸ਼ਾਹਰੁਖ ਖਾਨ]] ਦਾ ਜਨਮ।
* [[1966]] – ਅਮਰੀਕੀ ਅਦਾਕਾਰ, ਡਾਇਰੈਕਟਰ, ਨਿਰਮਾਤਾ, ਕਮੇਡੀਅਨ ਅਤੇ ਆਵਾਜ਼ ਅਦਾਕਾਰ [[ਡੇਵਿਡ ਸ਼ਵੀਮਰ]] ਦਾ ਜਨਮ।
* [[1978]] – ਭਾਰਤੀ ਲੇਖਕ [[ਅਨੁਰਾਗ ਅਨੰਦ]] ਦਾ ਜਨਮ।
* [[1978]] – ਭਾਰਤੀ ਸੁਪਰਮਾਡਲ ਤੇ ਅਭਿਨੇਤਰੀ [[ਦਿਪਾਨੀਤਾ ਸ਼ਰਮਾ]] ਦਾ ਜਨਮ।
* [[1981]] – ਭਾਰਤੀ ਫ਼ਿਲਮੀ ਅਦਾਕਾਰਾ [[ਏਸ਼ਾ ਦਿਓਲ]] ਦਾ ਜਨਮ।
<gallery>
*[[1780]]&ndash; File:Mahraja-Ranjeet-Singh.png|thumb|120px|thumb|[[ਮਹਾਰਾਜਾ ਰਣਜੀਤ ਸਿੰਘ]] ਦਾ ਜਨਮ।
File:Sohrab Modi.jpg|thumb|120px|thumb|[[ਸੋਹਰਾਬ ਮੋਦੀ]]
File:Anu Malik 2009 - still 88210 crop.jpg|thumb|120px|thumb|[[ਅਨੂੰ ਮਲਿਕ]]
File:Shahrukh interacts with media after KKR's maiden IPL title.jpg|thumb|120px|thumb|[[ਸ਼ਾਹਰੁਖ ਖਾਨ]]
</gallery>
==ਦਿਹਾਂਤ==
* [[1950]] &ndash; ਆਇਰਿਸ਼ ਨਾਟਕਕਾਰ [[ਜਾਰਜ ਬਰਨਾਰਡ ਸ਼ਾਅ]] ਦਾ ਦਿਹਾਂਤ।
* [[1959]] &ndash; ਰੂਸੀ ਸੋਵੀਅਤ ਸਾਹਿਤਕ ਵਿਦਵਾਨ ਅਤੇ ਇਤਿਹਾਸਕਾਰ [[ਬੋਰਿਸ ਈਖਨਬੌਮ]] ਦਾ ਦਿਹਾਂਤ।
* [[1961]] &ndash; ਅਮਰੀਕੀ ਕਾਰਟੂਨਿਸਟ, ਲੇਖਕ, ਪੱਤਰਕਾਰ, ਨਾਟਕਕਾਰ [[ਜੇਮਜ ਥਰਬਰ]] ਦਾ ਦਿਹਾਂਤ।
* [[1982]] &ndash; ਪੰਜਾਬੀ, ਲੋਕ ਗੀਤ ਅਤੇ ਫ਼ਿਲਮੀ ਗਾਇਕਾ [[ਪ੍ਰਕਾਸ਼ ਕੌਰ]] ਦਾ ਦਿਹਾਂਤ।
<gallery>File:George Bernard Shaw 1936.jpg|thumb|120px|thumb|[[ਜਾਰਜ ਬਰਨਾਰਡ ਸ਼ਾਅ]]</gallery>
[[ਸ਼੍ਰੇਣੀ:ਨਵੰਬਰ]]
[[ਸ਼੍ਰੇਣੀ:ਸਾਲ ਦੇ ਦਿਨ]]