ਗਰਟੀ ਕੋਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਸਫ਼ਾਈ, ਸੁਧਾਰ
ਲਾਈਨ 14:
| other_names = ਗਰਟੀ ਥਰੈਸਾ ਕੋਰੀ
| alma_mater = [[ਕਾਰਲ ਫਰਡੀਨੈਂਡਜ਼ ਯੂਨੀਵਰਸਿਟੈਟ]] ਪਰਾਗ ਵਿੱਚ
| known_for = ਕਾਰਬੋਬਾਈਡ੍ਰੇਟ ਮੈਟਾਬੋਲਿਜ਼ਮ ਦੇ ਖੋਜ ਕਾਰਜ; [[ਕੋਰੀ ਚੱਕਰ]] ਦੀ ਵਿਆਖਿਆ ਲਈ; [[ਗਲੂਕੋਜ਼ 1-ਫਾਸਫੇਟ]] ਦੀ ਸ਼ਨਾਖਤ ਲਈ
| known_for = Extensive research on carbohydrate metabolism; described the [[Cori cycle]]; identified [[Glucose 1-phosphate]]
| awards = ਨੋਬਲ ਇਨਾਮ(1947)</small><br>[[ਗਾਰਵਿਨ-ਓਲਿਨ ਮੈਡਲ]] {{small|(1948)}} ਅਤੇ ਹੋਰ ਕਈ ਇਨਾਮ
| occupation = [[ਜੈਵ ਵਿਗਿਆਨੀ]]
}}
'''ਗਰਟੀ ਥਰੇਸਾ ਕੋਰੀ''' (15 ਅਗਸਤ 1896 - 26 ਅਕਤੂਬਰ 1957) ਚੈੱਕ-ਅਮਰੀਕੀ ਜੈਵ ਵਿਗਿਆਨੀ ਸੀ ਜੋ ਕਿ ਵਿਗਿਆਨ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਜਿੱਤਣ ਵਾਲੀ ਦੁਨੀਆ ਦੀ ਤੀਜੀ ਅਤੇ ਅਮਰੀਕਾ ਦੀ ਪਹਿਲੀ ਔਰਤ ਹੈ। ਇਸ ਤੋਂ ਇਲਾਵਾ ਉਹ ਚਿਕਿਤਸਾ ਖੇਤਰ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਹੈ। ਕੋਰੀ ਦਾ ਜਨਮ [[ਪਰਾਗ]] ਵਿੱਚ ਹੋਇਆ ਸੀ। ਉਸ ਸਮੇਂ ਇਸਤਰੀਆਂ ਨੂੰ ਵਿਗਿਆਨ ਦੇ ਖੇਤਰ ਵਿੱਚ ਹਾਸ਼ੀਏ 'ਚ ਹੀ ਰੱਖਿਆ ਜਾਂਦਾ ਸੀ ਅਤੇ ਵਿੱਦਿਅਕ ਖੇਤਰ ਵਿੱਚ ਉਨ੍ਹਾਂ ਨੂੰ ਬਹੁਤ ਹੀ ਘੱਟ ਮੌਕੇ ਮਿਲਦੇ ਸਨ। ਫਿਰ ਕੋਰੀ ਨੇ ਮੈਡੀਕਲ ਸਕੂਲ ਵਿੱਚ ਦਾਖਲਾ ਲਿਆ ਜਿੱਥੇ ਉਹ [[ਕਾਰਲ ਫਰਡੀਨੈਂਡ ਕੋਰੀ]] ਨੂੰ ਮਿਲੀ, ਜਿਸਨੇ ਗ੍ਰੈਜੂਏਸ਼ਨ ਪੂਰੀ ਕਰਨ ਮਗਰੋਂ 1920 ਵਿੱਚ ਉਸ ਨਾਲ ਵਿਆਹ ਕੀਤਾ। 1922 ਵਿੱਚ [[ਯੂਰਪ]] ਦੇ ਬਿਗੜੇ ਹਾਲਾਤਾਂ ਕਾਰਨ ਇਹ ਜੋੜਾ [[ਯੂ.ਐਸ]] ਵਿੱਚ ਜਾ ਕੇ ਵੱਸ ਗਿਆ। ਉੱਥੇ ਜਾ ਕੇ ਗਰਟੀ ਕੋਰੀ ਨੇ ਚਿਕਿਤਸਾ ਖੇਤਰ ਵਿੱਚ ਕਾਰਲ ਨਾਲ ਆਪਣਾ ਖੋਜ ਕਾਰਜ ਜਾਰੀ ਰੱਖਿਆ। ਉਸਨੇ ਆਪਣੇ ਪਤੀ ਦੇ ਨਾਲ ਮਿਲਕੇ ਅਤੇ ਕਦੇ-ਕਦੇ ਇਕੱਲਿਆਂ ਹੀ ਆਪਣੀਆਂ ਖੋਜਾਂ ਨੂੰ ਸੰਪਾਦਿਤ ਕੀਤਾ।
 
ਕੋਰੀ ਦਾ ਜਨਮ [[ਪਰਾਗ]] ਵਿੱਚ ਹੋਇਆ ਸੀ। ਉਸ ਸਮੇਂ ਇਸਤਰੀਆਂ ਨੂੰ ਵਿਗਿਆਨ ਦੇ ਖੇਤਰ ਵਿੱਚ ਹਾਸ਼ੀਏ 'ਚ ਹੀ ਰੱਖਿਆ ਜਾਂਦਾ ਸੀ ਅਤੇ ਵਿੱਦਿਅਕ ਖੇਤਰ ਵਿੱਚ ਉਨ੍ਹਾਂ ਨੂੰ ਬਹੁਤ ਹੀ ਘੱਟ ਮੌਕੇ ਮਿਲਦੇ ਸਨ। ਫਿਰ ਕੋਰੀ ਨੇ ਮੈਡੀਕਲ ਸਕੂਲ ਵਿੱਚ ਦਾਖਲਾ ਲਿਆ ਜਿੱਥੇ ਉਹ [[ਕਾਰਲ ਫਰਡੀਨੈਂਡ ਕੋਰੀ]] ਨੂੰ ਮਿਲੀ, ਜਿਸਨੇ ਗ੍ਰੈਜੂਏਸ਼ਨ ਪੂਰੀ ਕਰਨ ਮਗਰੋਂ 1920 ਵਿੱਚ ਉਸ ਨਾਲ ਵਿਆਹ ਕੀਤਾ। 1922 ਵਿੱਚ [[ਯੂਰਪ]] ਦੇ ਬਿਗੜੇ ਹਾਲਾਤਾਂ ਕਾਰਨ ਇਹ ਜੋੜਾ [[ਯੂ.ਐਸ]] ਵਿੱਚ ਜਾ ਕੇ ਵੱਸ ਗਿਆ। ਉੱਥੇ ਜਾ ਕੇ ਗਰਟੀ ਕੋਰੀ ਨੇ ਚਿਕਿਤਸਾ ਖੇਤਰ ਵਿੱਚ ਕਾਰਲ ਨਾਲ ਆਪਣਾ ਖੋਜ ਕਾਰਜ ਜਾਰੀ ਰੱਖਿਆ। ਉਸਨੇ ਆਪਣੇ ਪਤੀ ਦੇ ਨਾਲ ਮਿਲਕੇ ਅਤੇ ਕਦੇ-ਕਦੇ ਇਕੱਲਿਆਂ ਹੀ ਆਪਣੀਆਂ ਖੋਜਾਂ ਨੂੰ ਸੰਪਾਦਿਤ ਕੀਤਾ।
1947 ਵਿੱਚ ਆਪਣੇ ਪਤੀ ਕਾਰਲ ਅਰਜਨਟੀਨੀ ਭੌਤਿਕ ਵਿਗਿਆਨੀ [[ਬਰਨਾਰਡੋ ਹੌਸੀ]] ਦੇ ਨਾਲ ਗਰਟੀ ਕੋਰੀ ਨੂੰ [[ਗਲਾਈਕੋਜਨ]] ਦੀ ਖੋਜ ਕਾਰਨ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਗਲਾਈਕੋਜਨ ਦੇ ਕਾਰਜ ਢੰਗ ਨੂੰ [[ਕੋਰੀ ਚੱਕਰ]] ਜਾਂ ਕੋਰੀ ਸਾਈਕਲ ਚੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। 2004 ਵਿੱਚ ਗਰਟੀ ਅਤੇ ਕਾਰਲ ਕੋਰੀ ਨੇ ਮਿਲ ਕੇ [[ਨੈਸ਼ਨਲ ਹਿਸਟੋਰਿਕ ਕੈਮੀਕਲ ਲੈਂਡਮਾਰਕ]] ਦੀ ਸਥਾਪਨਾ ਕੀਤੀ ਜਿਸਦਾ ਕੰਮ [[ਕਾਰਬੋਹਾਈਡ੍ਰੇਟ ਮੈਟਾਬੋਲਿਜ਼ਮ]] ਬਾਰੇ ਜਾਣੂ ਕਰਵਾਉਣਾ ਸੀ।
 
1947 ਵਿੱਚ ਆਪਣੇ ਪਤੀ ਕਾਰਲ, ਅਰਜਨਟੀਨੀ ਭੌਤਿਕ ਵਿਗਿਆਨੀ [[ਬਰਨਾਰਡੋ ਹੌਸੀ]] ਦੇ ਨਾਲ ਗਰਟੀ ਕੋਰੀ ਨੂੰ [[ਗਲਾਈਕੋਜਨ]] ਦੀ ਖੋਜ ਕਾਰਨ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਗਲਾਈਕੋਜਨ ਦੇ ਕਾਰਜ ਢੰਗ ਨੂੰ [[ਕੋਰੀ ਚੱਕਰ]] ਜਾਂ ਕੋਰੀ ਸਾਈਕਲ ਚੇ ਨਾਮਨਾਂਅ ਨਾਲ ਵੀ ਜਾਣਿਆ ਜਾਂਦਾ ਹੈ। 2004 ਵਿੱਚ ਗਰਟੀ ਅਤੇ ਕਾਰਲ ਕੋਰੀ ਨੇ ਮਿਲ ਕੇ [[ਨੈਸ਼ਨਲ ਹਿਸਟੋਰਿਕ ਕੈਮੀਕਲ ਲੈਂਡਮਾਰਕ]] ਦੀ ਸਥਾਪਨਾ ਕੀਤੀ ਜਿਸਦਾ ਕੰਮ [[ਕਾਰਬੋਹਾਈਡ੍ਰੇਟ ਮੈਟਾਬੋਲਿਜ਼ਮ]] ਬਾਰੇ ਜਾਣੂ ਕਰਵਾਉਣਾ ਸੀ।
[[ਮਾਈਲੋਸਕਲੈਰੋਸਿਸ]] ਨਾਂ ਦੀ ਬਿਮਾਰੀ ਨਾਲ 10 ਕੁ ਸਾਲਾਂ ਦੇ ਸੰਘਰਸ਼ ਤੋਂ ਬਾਅਦ 1957 ਵਿੱਚ ਗਰਟੀ ਕੋਰੀ ਦੀ ਮੌਤ ਹੋ ਗਈ। ਉਹ ਆਪਣੇ ਜੀਵਨ ਦੇ ਅੰਤਿਮ ਸਮੇਂ ਤੱਕ ਪ੍ਰਯੋਗਸ਼ਾਲਾ ਵਿੱਚ ਖੋਜ ਕਾਰਜ ਵਿੱਚ ਲੱਗੀ ਰਹੀ। ਉਸਨੇ ਆਪਣੀ ਜਿੰਦਗੀ ਵਿੱਚ ਕਈ ਪੁਰਸਕਾਰ ਅਤੇ ਸਨਮਾਨ ਹਾਸਿਲ ਕੀਤੇ। ਚੰਦ ਅਤੇ ਵੀਨਸ ਗ੍ਰਹਿ 'ਤੇ ਭੇਜੇ [[ਕੋਰੀ ਕ੍ਰੇਟਰ]]ਾਂ ਦਾ ਨਾਂ ਗਰਟੀ ਕੋਰੀ ਦੇ ਨਾਮ 'ਤੇ ਹੀ ਰੱਖਿਆ ਗਿਆ ਹੈ।
 
[[ਮਾਈਲੋਸਕਲੈਰੋਸਿਸ]] ਨਾਂ ਦੀ ਬਿਮਾਰੀ ਨਾਲ 10 ਕੁ ਸਾਲਾਂ ਦੇ ਸੰਘਰਸ਼ ਤੋਂ ਬਾਅਦ 1957 ਵਿੱਚ ਗਰਟੀ ਕੋਰੀ ਦੀ ਮੌਤ ਹੋ ਗਈ। ਉਹ ਆਪਣੇ ਜੀਵਨ ਦੇ ਅੰਤਿਮ ਸਮੇਂ ਤੱਕ ਪ੍ਰਯੋਗਸ਼ਾਲਾ ਵਿੱਚ ਖੋਜ ਕਾਰਜ ਵਿੱਚ ਲੱਗੀ ਰਹੀ। ਉਸਨੇ ਆਪਣੀ ਜਿੰਦਗੀ ਵਿੱਚ ਕਈ ਪੁਰਸਕਾਰ ਅਤੇ ਸਨਮਾਨ ਹਾਸਿਲ ਕੀਤੇ। ਚੰਦ ਅਤੇ ਵੀਨਸ ਗ੍ਰਹਿ 'ਤੇ ਭੇਜੇ [[ਕੋਰੀ ਕ੍ਰੇਟਰ]]ਾਂ ਦਾ ਨਾਂ ਗਰਟੀ ਕੋਰੀ ਦੇ ਨਾਮਨਾਂਅ 'ਤੇ ਹੀ ਰੱਖਿਆ ਗਿਆ ਹੈ।
 
== ਜੀਵਨ ਅਤੇ ਕੰਮ==