ਧਰਮ ਅਤੇ ਮਾਰਕਸਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਵਾਧਾ
ਲਾਈਨ 2:
{{Communism sidebar}}
ਮਾਰਕਸਵਾਦ ਦੇ ਬਾਨੀ ਅਤੇ ਮੁੱਖ ਰਚਣਹਾਰ, 19ਵੀਂ ਸਦੀ ਦੇ ਜਰਮਨ ਚਿੰਤਕ [[ਕਾਰਲ ਮਾਰਕਸ]] ਦਾ ਧਰਮ ਬਾਰੇ ਬੜਾ ਵਿਰੋਧਪੂਰਨ ਅਤੇ ਗੁੰਝਲਦਾਰ ਦ੍ਰਿਸ਼ਟੀਕੋਣ ਸੀ।<ref>{{cite journal|last1=Lobkowicz|first1=N.|journal=Review of Politics|date=1964|volume=26|issue=3}}</ref> ਉਨ੍ਹਾਂ ਦਾ ਕਹਿਣਾ ਸੀ ਕਿ ਧਰਮ "ਲੋਕਾਂ ਲਈ ਅਫੀਮ ਦੇ ਸਮਾਨ" ਹੈ ਅਤੇ ਇਸ ਦੀ ਵਰਤੋਂ ਹਾਕਮ ਜਮਾਤਾਂ ਨੇ ਹਮੇਸ਼ਾ ਕਿਰਤੀ ਲੋਕਾਂ ਨੂੰ ਝੂਠੀ ਢਾਰਸ ਦੇਣ ਲਈ ਕੀਤੀ ਹੈ। ਨਾਲ ਹੀ ਉਹ ਆਪਣੀਆਂ ਤਰਸਯੋਗ ਆਰਥਿਕ ਹਾਲਤਾਂ ਦੇ ਖਿਲਾਫ ਮਜ਼ਦੂਰ ਜਮਾਤ ਦੇ ਰੋਸ ਦੇ ਇੱਕ ਰੂਪ ਦੇ ਤੌਰ ਤੇ ਵੀ ਇਸ ਨੂੰ ਮੰਨਦਾ ਹੈ।<ref>Raines, John. 2002. "Introduction". ''Marx on Religion'' (Marx, Karl). Philadelphia: Temple University Press. Page 05-06.</ref>
==ਧਰਮ ਬਾਰੇ ਮਾਰਕਸ==
{{See also|ਧਰਮ ਲੋਕਾਂ ਦੀ ਅਫੀਮ ਹੈ}}
Karl Marx's religious views have been the subject of much interpretation. He famously stated in ''[[Critique of Hegel's Philosophy of Right]]''
{{quote|ਧਾਰਮਿਕ ਦੁੱਖ, ਇੱਕੋ ਵੇਲੇ, ਅਸਲੀ ਦੁੱਖ ਦਾ ਪ੍ਰਗਟਾਵਾ ਵੀ ਹੈ ਅਤੇ ਅਸਲੀ ਦੁੱਖ ਦੇ ਵਿਰੁੱਧ ਰੋਸ ਵੀ। "ਧਰਮ, ਮਜਲੂਮ ਪ੍ਰਾਣੀ ਦਾ ਹੌਕਾ, ਬੇਦਿਲ ਸੰਸਾਰ ਦਾ ਦਿਲ, ਅਤੇ ਰੂਹ-ਰਹਿਤ ਹਾਲਤਾਂ ਦੀ ਰੂਹ ਹੈ। ਇਹ ਲੋਕਾਂ ਦੀ ਅਫੀਮ ਹੈ।"
 
ਲੋਕਾਂ ਦੀ ਵਹਿਮੀ ਪ੍ਰਸੰਨਤਾ ਦੇ ਰੂਪ ਵਿੱਚ ਧਰਮ ਦਾ ਖਾਤਮਾ ਉਨ੍ਹਾਂ ਦੀ ਅਸਲੀ ਪ੍ਰਸੰਨਤਾ ਲਈ ਮੰਗ ਹੈ। ਉਨ੍ਹਾਂ ਤੋਂ ਆਪਣੀ ਹਾਲਤ ਦੇ ਬਾਰੇ ਵਿੱਚ ਆਪਣੇ ਭਰਮਾਂ ਨੂੰ ਤਿਆਗ ਦੇਣ ਦੀ ਮੰਗ ਕਰਨਾ ਉਨ੍ਹਾਂ ਤੋਂ ਉਸ ਹਾਲਤ ਨੂੰ ਤਿਆਗ ਦੇਣ ਦੀ ਮੰਗ ਕਰਨਾ ਹੈ, ਜਿਸ ਨੂੰ ਭਰਮਾਂ ਦੀ ਲੋੜ ਹੁੰਦੀ ਹੈ। ਇਸ ਲਈ ਧਰਮ ਦੀ ਆਲੋਚਨਾ ਭਰੂਣ ਰੂਪ ਵਿੱਚ ਉਸ ਹੰਝੂਆਂ ਦੀ ਵਾਦੀ ਦੀ ਆਲੋਚਨਾ ਹੈ, ਜਿਸ ਦਾ ਆਭਾ-ਮੰਡਲ ਧਰਮ ਹੈ।
 
ਆਲੋਚਨਾ ਨੇ ਸੰਗਲ ਦੇ ਕਾਲਪਨਿਕ ਫੁੱਲ ਤੋੜ ਲਏ ਹਨ ਇਸ ਲਈ ਨਹੀਂ ਕਿ ਬੰਦਾ ਬਿਨਾ ਕਲਪਨਾ ਜਾਂ ਦਿਲਾਸੇ ਦੇ ਉਸ ਸੰਗਲ ਨੂੰ ਬਰਦਾਸਤ ਕਰਨਾ ਜਾਰੀ ਰੱਖੇ ਸਗੋਂ ਇਸ ਲਈ ਕਿ ਉਹ ਸੰਗਲ ਵਗਾਹ ਸੁੱਟੇ ਅਤੇ ਸਜੀਵ ਫੁੱਲ ਤੋੜੇ। ਧਰਮ ਦੀ ਆਲੋਚਨਾ ਬੰਦੇ ਨੂੰ ਭਰਮ ਮੁਕਤ ਕਰਦੀ ਹੈ, ਤਾਂ ਕਿ ਉਹ ਸੋਚਣ ਲੱਗੇ, ਕ੍ਰਮ ਕਰੇ ਅਤੇ ਐਸੇ ਵਿਅਕਤੀ ਦੀ ਆਪਣੀ ਹਕੀਕਤ ਨੂੰ ਰੂਪਮਾਨ ਕਰੇ ਕਿ ਜਿਸਨੇ ਆਪਣੇ ਭਰਮ ਤਿਆਗ ਦਿੱਤੇ ਹੋਣ ਅਤੇ ਮੁੜ ਹੋਸ ਵਿਚ ਆ ਗਿਆ ਹੋਵੇ; ਤਾਂ ਜੋ ਉਹ ਆਪਣੇ ਆਪ ਦੁਆਲੇ ਆਪਣੇ ਸੱਚੇ ਸੂਰਜ ਦੀ ਤਰ੍ਹਾਂ ਗਤੀ ਕਰੇ। ਧਰਮ ਤਾਂ ਝੂਠਾ ਸੂਰਜ ਹੈ, ਨਿਰਾ ਭਰਮ ਜਿਹੜਾ ਉਦੋਂ ਤੱਕ ਬੰਦੇ ਦੁਆਲੇ ਮੰਡਰਾਉਂਦਾ ਰਹਿੰਦਾ ਹੈ, ਜਦ ਤੱਕ ਉਹ ਖੁਦ ਆਪਣੇ ਦੁਆਲੇ ਨਹੀਂ ਮੰਡਰਾਉਂਦਾ।"<ref>{{cite web |last=Marx|first=Karl|title=Critique of Hegel's Philophy of Right|url=http://www.marxists.org/archive/marx/works/1843/critique-hpr/intro.htm#05|publisher=Marxist Internet Archive|accessdate=19 January 2012}}</ref>}}
 
==ਹਵਾਲੇ==
{{ਹਵਾਲੇ}}