24 ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3:
== ਵਾਕਿਆ ==
*[[1567]]– [[ਇੰਗਲੈਂਡ]] ਦੀ ਰਾਣੀ [[ਕੁਈਨ ਮੇਰੀ]] ਨੂੰ ਗ੍ਰਿਫ਼ਤਾਰ ਕਰ ਕੇ ਤਖ਼ਤ ਛੱਡਣ ਲਈ ਮਜਬੂਰ ਕੀਤਾ ਗਿਆ ਅਤੇ ਉਸ ਦਾ ਇੱਕ ਸਾਲਾ ਪੁੱਤਰ [[ਜੇਮਜ਼]] ਬਾਦਸ਼ਾਹ ਬਣਾਇਆ ਗਿਆ।
*[[1704]]– [[ਇੰਗਲੈਂਡ]] ਦੇ ਐਡਮਿਰਲ [[ਜਾਰਜ ਰੂਕੇ]] ਨੇ [[ਸਪੇਨ]] ਦੇ ਸ਼ਹਿਰ [[ਜਿਬਰਾਲਟਰ]] ਤੇ ਕਬਜ਼ਾ ਕਰ ਲਿਆ। ਇਸ ਸ਼ਹਿਰ ਦਾ ਰਕਬਾ ਸਿਰਫ਼ 2.6 ਵਰਗ ਕਿਲੋਮੀਟਰ ਅਤੇ ਅਬਾਦੀ ਸਿਰਫ਼ 30000 ਹੈ। ਇਸ ਸ਼ਹਿਰ ‘ਤੇ ਇੰਗਲੈਂਡ ਦਾ ਕਬਜ਼ਾ ਅੱਜ ਵੀ ਕਾਇਮ ਹੈ। ਜਿਬਰਾਲਟਰ ਵਿੱਚ 27% [[ਇੰਗਲਿਸ਼]], 24% [[ਸਪੈਨਿਸ਼]], 20% [[ਇਟੈਲੀਅਨ]], 10% [[ਪੁਰਤਗੇਜ਼ੀ]], 8% [[ਮਾਲਟਾ ਵਾਸੀ]], 3% [[ਯਹੂਦੀ]] ਅਤੇ ਕੁਝ ਕੂਕੁ ਹੋਰ ਕੌਮਾਂ ਦੇ ਲੋਕ ਵੀ ਵਸਦੇ ਹਨ। ਪਰ ਮਰਦਮਸ਼ੁਮਾਰੀ ਵਿੱਚ 83% ਲੋਕਾਂ ਨੇ ਆਪਣੇ ਆਪ ਨੂੰ ਜਿਬਰਾਲਟੀਅਰਨ ਲਿਖਵਾਇਆ ਹੈ ਤੇ ਉਹ ਨਹੀਂ ਚਾਹੁੰਦੇ ਕਿ ਇਹ ਸ਼ਹਿਰ ਸਪੇਨ ਨੂੰ ਵਾਪਸ ਦੇ ਦਿੱਤਾ ਜਾਵੇ।
*[[1932]]– ਜਦੋਂ ਹਿੰਦੂ, ਮੁਸਲਮਾਨ ਅਤੇ ਸਿੱਖ, ਨਵੇਂ ਬਣ ਰਹੇ ਭਾਰਤੀ ਆਈਨ ਹੇਠ ਹੋਣ ਵਾਲੀਆਂ ਚੋਣਾਂ ਵਿੱਚ ਸੀਟਾਂ ਦੀ ਵੰਡ ਬਾਰੇ ਫ਼ਿਰਕੂ ਮਸਲੇ ਦਾ ਹੱਲ ਕੱਢਣ ਵਿੱਚ ਨਾਕਾਮਯਾਬ ਹੋ ਗਏ ਤਾਂ ਬਰਤਾਨਵੀ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਅਪਣਾ ਫ਼ੈਸਲਾ ਦੇਣਾ ਪਿਆ। ਇਹ ਫ਼ੈਸਲਾ, 17 ਅਗੱਸਤ, 1932 ਵਾਲੇ ਦਿਨ ਦਿਤਾ ਗਿਆ। ਇਸ ਨੂੰ ‘ਫ਼ਿਰਕੂ ਫ਼ੈਸਲੇ’ ਵਜੋਂ ਜਾਣਿਆ ਗਿਆ। ਫ਼ਿਰਕੂ ਫ਼ੈਸਲੇ ਵਿਰੁਧ ਜੱਦੋਜਹਿਦ ਵਾਸਤੇ 17 ਮੈਂਬਰੀ ‘ਕੌਂਸਲ ਆਫ਼ ਐਕਸ਼ਨ’ ਬਣੀ।
*[[1974]]– [[ਅਮਰੀਕਾ]] ਦੀ [[ਸੁਪਰੀਮ ਕੋਰਟ]] ਨੇ ਹੁਕਮ ਦਿੱਤਾ ਕਿ [[ਰਾਸ਼ਟਰਪਤੀ]] [[ਰਿਚਰਡ ਨਿਕਸਨ]] [[ਵਾਟਰਗੇਟ ਸਕੈਂਡਲ]] ਨਾਲ ਸਬੰਧਤ ਟੇਪਾਂ ਅਦਾਲਤ ਨੂੰ ਸੌਂਪ ਦੇਵੇ।