"ਮਲਿਕਾ ਵਿਕਟੋਰੀਆ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
(" {{Infobox royalty | name = ਵਿਕਟੋਰੀਆ | image = Queen Victoria by Bassano.jpg|alt=Photograph of Queen Victoria, 188..." ਨਾਲ਼ ਸਫ਼ਾ ਬਣਾਇਆ)
 
No edit summary
 
{{Infobox royalty
| name = ਵਿਕਟੋਰੀਆ
}}
'''ਮਲਿਕਾ ਵਿਕਟੋਰੀਆ''' ਬਰਤਾਨਵੀ ਸਲਤਨਤ ਦੀ ਮਲਿਕਾ ਸੀ। ਮਲਿਕਾ ਵਿਕਟੋਰੀਆ ਦਿਨ ਸੋਮਵਾਰ 24 ਮਈ 1819 ਨੂੰ ਸੁਬ੍ਹਾ ਸਵਾ ਚਾਰ ਬਜੇ ਕੇਨਸਿੰਗਟਨ ਮਹਿਲ, ਲੰਦਨ ਵਿੱਚ ਪੈਦਾ ਹੋਈ। 20 ਜੂਨ 1837 ਨੂੰ 18 ਸਾਲ 28 ਦਿਨ ਦੀ ਉਮਰ ਵਿੱਚ ਬਰਤਾਨਵੀ ਸਲਤਨਤ ਦੀ ਮਲਿਕਾ ਬਣੀ ਅਤੇ ਉਮਰ ਭਰ ਮਲਿਕਾ ਰਹੀ। 10 ਫ਼ਰਵਰੀ 1840 ਨੂੰ ਸ਼ਹਿਜ਼ਾਦਾ ਅਲਬਰਟ ਨਾਲ ਸ਼ਾਦੀ ਦੇ ਰਿਸ਼ਤੇ ਵਿੱਚ ਜੁੜ ਗਈ। 14 ਦਸੰਬਰ 1861 ਨੂੰ ਪ੍ਰਿੰਸ ਅਲਬਰਟ ਮੁਹਰਕਾ ਤਾਪ ਦਾ ਸ਼ਿਕਾਰ ਹੋ ਗਿਆ। ਇਸ ਦੇ ਬਾਦ ਮਲਿਕਾ ਨੇ ਚਾਲੀ ਸਾਲ ਉਦਾਸ ਤਨਹਾ ਗੁਜ਼ਾਰੇ। ਮਲਿਕਾ ਦਾ ਕੁੱਲ ਸੱਤਾ ਦਾ ਦੌਰ 63 ਸਾਲ 7 ਮਹੀਨੇ 3 ਦਿਨ ਹੈ, ਇਸ ਲਿਹਾਜ਼ ਉਹ ਸਭ ਤੋਂ ਜ਼ਿਆਦਾ ਦੇਰ ਤੱਕ ਸੱਤਾ ਵਿੱਚ ਰਹਿਣ ਵਾਲੀ ਬਰਤਾਨਵੀ ਹੁਕਮਰਾਨ ਸੀ।
 
==ਹਵਾਲੇ==
{{ਹਵਾਲੇ}}