ਨਿਸ਼ਾਨ ਸਾਹਿਬ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
Fixed some wrong spellings
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 1:
[[ਤਸਵੀਰ:Punjab flag.svg|thumb|ਸਿੱਖ - ਨਿਸ਼ਾਨ ਸਾਹਿਬ]]
'''ਨਿਸ਼ਾਨ ਸਾਹਿਬ''' [[ਸਿੱਖ]]ਾਂ ਦਾ ਪਵਿੱਤਰ ਝੰਡਾ ਹੈ, ਇਹ [[ਕਪਾਹ]] ਜਾਂ ਰੇਸ਼ਮ ਦੇ ਕੱਪੜੇ ਤੋਂ ਬਣਿਆ ਹੋਇਆ ਅਤੇ ਅਧਿਕਤਰ [[ਤ੍ਰਿਭੁਜ]] ਦੀ ਮੂਰਤ ਵਿੱਚ ਹੁੰਦਾ ਹੈ। ਇਹਦੇ ਅੰਤ ’ਤੇ ਇੱਕ ਫੁੰਮਣ ਲੱਗਿਆ ਹੁੰਦਾ ਹੈ। ਨਿਸ਼ਾਨ ਸਾਹਿਬ ਇੱਕ ਉੱਚੇ ਝੰਡੇ ਨਾਲ ਬਣਿਆ ਹੁੰਦਾ ਹੈ ਅਤੇ ਇਹ ਕਈ ਗੁਰਦੁਆਰਿਆਂ ਅੱਗੇ ਲੱਗਿਆ ਹੁੰਦਾ ਹੈ। ਖੰਡੇ ਵਿੱਚ ਇੱਕ ਦੋ ਤਾਰੀ ਤਲਵਾਰ ਵਸ਼ਕਾਰਵਿਚਕਾਰ, ਇੱਕ ਚੱਕਰ ਤੇ ਆਸੇ ਪਾਸੇ ਦੋ ਕਿਰਪਾਨਾਂ ਹੁੰਦੀਆਂ ਹਨ। ਝੰਡੇ ਦੇ ਡੰਡੇ ਅਤੇ ਕੱਪੜਾ ਲਪੇਟਿਆ ਹੁੰਦਾ ਹੈ। ਝੰਡੇ ਦੇ ਡੰਡੇ ਦੇ ਉੱਤੇ ਵੀ ਇੱਕ ਖੰਡਾ ਬਣਿਆ ਹੁੰਦਾ ਹੈ।
 
ਨਿਸ਼ਾਨ ਸਾਹਿਬ [[ਖਾਲਸਾ ਪੰਥ]] ਦਾ ਨਿਸ਼ਾਨ ਹੈ ਅਤੇ ਜਿੱਥੇ ਲੱਗਿਆ ਹੋਏ ਤੇ ਦੂਰ ਤੋਂ ਵਿਖਾਈ ਦਿੰਦਾ ਤੇ ਉਸ ਸਥਾਨ ’ਤੇ ਖਾਲਸਾ ਦੇ ਹੁਣੇਹੋਣ ਦਾਬਾਰੇ ਦੱਸਦਾ ਹੈ। ਹਰ [[ਵਿਸਾਖੀ]] ’ਤੇ ਇਸਨੂੰ ਲਾਅਲਾਹ ਕੇ ਨਵੇਂ ਨਾਲ ਬਦਲਿਆ ਜਾਂਦਾ ਹੈ। ਪ੍ਰਾਚੀਨ ਸਿੱਖ ਇਤਿਹਾਸ ਵਿੱਚ ਝੰਡੇ ਦਾ ਰੰਗ ਸਫੇਦ ਸੀ। [[ਗੁਰੂ ਗੋਬਿੰਦ ਸਿੰਘ]] ਨੇ ਇਸ ਦਾ ਰੰਗ ਕੇਸਰੀ ਕਰ ਦਿੱਤਾ ਅਤੇ ਇਹ ਪਹਿਲੀ ਵਾਰ 1609 ਵਿੱਚ [[ਅਕਾਲ ਤਖਤ ਸਾਹਿਬ]] ’ਤੇ ਲਾਇਆ ਗਿਆ।<ref>{{cite web | url=http://www.thegurugranth.com/2011/03/3.html | title=ਖਾਲਸਈ ਨਿਸ਼ਾਨ ਸਾਹਿਬ ਦਾ ਰੰਗ ਕਿਵੇਂ ਬਦਲਿਆ-ਨੀਲੇ, ਬਸੰਤੀ ਤੋਂ ਕੇਸਰੀ ਭਗਵਾ -3 | publisher=World Sikh Federation | accessdate=20 ਸਤੰਬਰ 2013 | author=ਡਾ.ਸੁਖਪ੍ਰੀਤ ਸਿੰਘ ਉਦੋਕੇ}}</ref>
 
== ਬਾਹਰੀ ਸਰੋਤ ==