ਪੋਰਟ ਬਲੇਅਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Infobox ਜੋੜਿਆ
No edit summary
ਲਾਈਨ 15:
|subdivision_name ={{flag|India}}
|subdivision_type1 =[[States of India|Union Territory]]
|subdivision_name1 = [[Andamanਅੰਡੇਮਾਨ andਅਤੇ Nicobarਨਿਕੋਬਾਰ Islandsਟਾਪੂ]]
|subdivision_type2 = [[Districts of India|District]]
|subdivision_name2 = [[South Andaman district|South Andaman]]
ਲਾਈਨ 45:
}}
 
'''ਪੋਰਟ ਬਲੇਅਰ''' ਬੰਗਾਲ ਦੀ ਖਾੜੀ ਵਿਚ ਸਥਿਤ ਭਾਰਤ ਦੀ ਇੱਕ ਯੂਨੀਅਨ ਟੈਰੀਟਰੀ, [[ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ]] ਦੀ [[ਰਾਜਧਾਨੀ]] ਹੈ। ਇਹ ਅੰਡੇਮਾਨ ਅਤੇ ਨਿਕੋਬਾਰ ਪੁਲੀਸ ਦਾ ਮੁੱਖ ਦਫ਼ਤਰ ਹੈ। ਇਹ ਵੀ ਦੱਖਣੀ ਅੰਡੇਮਾਨ ਨਾਮ ਦੇ ਭਾਰਤੀ ਜ਼ਿਲ੍ਹੇ ਦਾ ਵੀ ਹੈੱਡਕੁਆਰਟਰ ਹੈ ਅਤੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦਾ ਇਕੋ ਇੱਕ ਨੋਟੀਫਾਈਡ ਕਸਬਾ ਹੈ। ਪੋਰਟ ਬਲੇਰ ਟਾਪੂ ਦੀ ਸਥਾਨਕ ਪ੍ਰਬੰਧਕੀ ਸਬ-ਡਿਵੀਜ਼ਨ (ਤਹਿਸੀਲ) ਵੀ ਹੈ। ਇਹ ਭਾਰਤ ਦੀ ਫੌਜ ਦੇ ਪਹਿਲੇ ਏਕੀਕ੍ਰਿਤ ਤਿਕੋਣੀ ਕਮਾਨ, ਅੰਡੇਮਾਨ ਅਤੇ ਨਿਕੋਬਾਰ ਕਮਾਨ ਦਾ ਹੈੱਡਕੁਆਰਟਰ ਹੈ। ਇਹ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦਾ ਦੌਰਾ ਕਰਨ ਲਈ ਇੰਦਰਾਜ਼ ਬਿੰਦੂ ਹੈ। ਇਹ ਹਵਾਈ ਅਤੇ ਥਲ ਦੋਨੋ ਤਰ੍ਹਾਂ ਦੇ ਮਾਰਗਾਂ ਰਾਹੀਂ ਮੁੱਖ ਭਾਰਤ ਨਾਲ ਜੁੜਿਆ ਹੈ।
 
== ਬਾਹਰੀ ਕੜੀਆਂ ==