ਅਲਫਾ ਕਣ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 39:
| num_spin_states =
}}
'''ਅਲਫਾ ਕਣ''', ਓਹਉਹ ਕਣ ਹੁੰਦੇ ਹਨ ਜਿਸਦੇ ਵਿੱਚ ਦੋ ਪ੍ਰੋਟੋਨਪ੍ਰੋਟਾਨ ਹੁੰਦੇ ਹਨ ਅਤੇ ਦੋ ਨਿਊਟਰੋਨ ਹੁੰਦੇ ਹਨ ਜਿਹਨਾਂ ਨੂੰ ਬੰਨਬੰਨ੍ਹ ਕੇ ਇੱਕ ਕਣ ਬਣਦਾ ਹੈ ਜੋ ਕਿ ਹਿਲੀਅਮ ਨਿਊਕਲੀਅਸ ਦੇ ਸਮਾਨ ਹੁੰਦਾ ਹੈ। ਇਹਨਾਂ ਨੂੰ ਆਮ ਤੌਰ ਉੱਤੇ ਅਲਫਾ ਡਿਕੇ ਵਿੱਚ ਪੈਦਾ ਕੀਤਾ ਜਾਂਦਾ ਹੈ, ਪਰ ਕਈ ਵਾਰ ਹੋਰ ਢੰਗਾਂ ਨਾਲ ਵੀ ਬਣਾਇਆ ਜਾ ਸਕਦ ਹੈ। ਅਲਫਾ ਕਣ ਦੀ ਪਿਹਚਾਣਪਹਿਚਾਣ ਗਰੀਕ ਭਾਸ਼ਾ ਦੇ ਪਿਹਲੇਪਹਿਲੇ ਅੱਖਰ [[ਅਲਫ਼ਾ|α]] ਨਾਲ ਕੀਤੀ ਜਾਂਦੀ ਹੈ। ਅਲਫਾ ਕਣ ਦਾ ਚਿੰਨ ਕੁੱਝ ਇਸ ਤਰਾਂ ਹੁੰਦਾ ਹੈ- α ਜਾ ਫਿਰ α<sup>2+ </sup>ਕਿਓਂਕਿ ਓਹ ਹਿਲੀਅਮ ਨਿਊਕਲਸ ਦੇ ਸਮਾਨ ਹੁੰਦੇ ਹਨ , ਇਸ ਕਰਦੇ ਕਦੇ ਓਹਨਾਂ ਨੂੰ ਇਸ ਤਰਾਂ ਵੀ ਲਿਖਿਆ ਜਾਂਦਾ ਹੈ- {{Chem|He|2+}} ਜਾ ਫਿਰ {{Chem|4|2|He|2+}} ਜੋ ਕਿ ਦਸਦਾ ਹੈ ਕਿ ਹਿਲੀਅਮ ਉੱਤੇ +2 ਚਾਰਜ ਹੈ (ਇਸਦੇ ਦੋ ਅਲੈਕਟਰਾਨਾਂ ਨੂੰ ਛੱਡ)। ਜੇ ਇਹ ਆਇਨ ਕੋਈ ਅਲੈਕਟਰਾਨਾਂ ਵਾਤਾਵਰਨ ਵਿਚੋਂ ਲੈਂਦਾ ਹੈ, ਤਾਂ ਫਿਰ ਅਲਫਾ ਕਣ ਨੂੰ {{Chem|4|2|He}}ਲਿਖਿਆ ਜਾ ਸਕਦਾ ਹੈ।
 
== ਹਵਾਲੇ ==