"ਮਸ਼ੀਨ ਗੰਨ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
No edit summary
[[Image:Machine gun M2 1.jpg|thumb|right| [[.50 ਬੀਐਮਜੀ|.50 ਕੈਲੀਬਰ]] [[ਐਮ2 ਬਰਾਊਨਿੰਗ|ਐਮ2 ਮਸ਼ੀਨ ਗੰਨ]]: [[ਜੌਹਨ ਬਰਾਊਨਿੰਗ]] ਦਾ ਡਿਜ਼ਾਇਨ ਸਭ ਤੋਂ ਵੱਧ ਸਮਾਂ ਕੰਮ ਕਰਨ ਵਾਲਾ ਅਤੇ ਇਹ ਸਭ ਤੋਂ ਸਫਲ ਮਸ਼ੀਨ ਗੰਨ ਡਿਜ਼ਾਈਨਾਂ ਵਿੱਚੋਂ ਇੱਕ ਹੈ]]
ਮਸ਼ੀਨ ਗੰਨ ਬਹੁਤ ਹੀ ਜਿਆਦਾ ਤੇਜ ਮਸ਼ੀਨੀ ਬੰਦੂਕ ਹੁੰਦੀ ਹੈ। ਇਸ ਦੇ ਵਿਚੋ ਇੱਕ ਦੇ ਬਾਅਦ ਇੱਕ ਬਹੁਤ ਸਾਰੀਆਂ ਗੋਲੀਆਂ ਆਪਣੇ ਆਪ ਬਹੁਤ ਹੀ ਜਿਆਦਾ ਤੇਜ ਰਫਤਾਰ ਨਾਲ ਨਿਕਲਦੀਆਂ ਹਨ। ਇਸ ਨੂੰ ਮੂਲ ਰੂਪ ਵਿੱਚ ਸਬ ਮਸ਼ੀਨ ਗੰਨ ਵੀ ਕਿਹਾ ਜਾਂਦਾ ਹੈ। ਇਹ ਜਾਂ ਤਾਂ ਕਿਸੇ ਸਟੈਂਡ ਦੇ ਉੱਪਰ ਲਗਾਕੇ ਅਤੇ ਉਸ ਦੇ ਸਹਿਯੋਗ ਨਾਲ ਚਲਾਈ ਜਾਂਦੀ ਹੈ ਜਾਂ ਇਨ੍ਹਾਂ ਦੀਆਂ ਹਲਕੀਆਂ ਕਿਸਮਾਂ ਸਿੱਧੇ ਹੱਥ ਵਿੱਚ ਲੈ ਕੇ ਚਲਾਈਆਂ ਜਾਂਦੀਆਂ ਹਨ। ਇਸਦੇ ਲਗਾਤਾਰ ਬੇਰੋਕ ਗੋਲੀ ਚਲਾਣ ਦੇ ਦੋ ਤਰੀਕੇ ਹਨ। ਕੁੱਝ ਮਸ਼ੀਨ ਗੰਨਾਂ ਸਿੱਧੇ ਪਿਸਟਨ ਦਾ ਪ੍ਰਯੋਗ ਕਰਦੀਆਂ ਹਨ ਅਤੇ ਅੱਜਕੱਲ੍ਹ ਜਿਆਦਾਤਰ ਗੈਸ ਨਾਲ ਸਵੈਚਾਲਿਤਰ ਪਿਸਟਨ ਦਾ।
[[File:IDF-machineguns-67.jpg|thumb|ਸਿਖਰ: [[ਆਈਐਮਆਈ ਨੇਗੇਵ]] (ਲਾਈਟ ਮਸ਼ੀਨ ਗੰਨ). ਥੱਲੇ: [[ਐਫਐਨ ਐਮਏਜੀ]] (ਆਮ ਮੰਤਵ ਮਸ਼ੀਨ ਗੰਨ).]]
[[File:Kulomet UK-L vzor 59.jpg|thumb|ਚੈਕੋਸਲਵਾਕ 7.62 ਐਮਐਮ [[ਯੂਕੇ ਵੀਜੈੱਡ. 59|ਯੂਨੀਵਰਸਲ ਮਸ਼ੀਨ ਗੰਨ ਮਾਡਲ 1959]].]]
 
'''ਮਸ਼ੀਨ ਗੰਨ''' ਬਹੁਤ ਹੀ ਜਿਆਦਾ ਤੇਜ ਮਸ਼ੀਨੀ ਬੰਦੂਕ ਹੁੰਦੀ ਹੈ। ਇਸ ਦੇ ਵਿਚੋ ਇੱਕ ਦੇ ਬਾਅਦ ਇੱਕ ਬਹੁਤ ਸਾਰੀਆਂ ਗੋਲੀਆਂ ਆਪਣੇ ਆਪ ਬਹੁਤ ਹੀ ਜਿਆਦਾ ਤੇਜ ਰਫਤਾਰ ਨਾਲ ਨਿਕਲਦੀਆਂ ਹਨ। ਇਸ ਨੂੰ ਮੂਲ ਰੂਪ ਵਿੱਚ ਸਬ ਮਸ਼ੀਨ ਗੰਨ ਵੀ ਕਿਹਾ ਜਾਂਦਾ ਹੈ। ਇਹ ਜਾਂ ਤਾਂ ਕਿਸੇ ਸਟੈਂਡ ਦੇ ਉੱਪਰ ਲਗਾਕੇ ਅਤੇ ਉਸ ਦੇ ਸਹਿਯੋਗ ਨਾਲ ਚਲਾਈ ਜਾਂਦੀ ਹੈ ਜਾਂ ਇਨ੍ਹਾਂ ਦੀਆਂ ਹਲਕੀਆਂ ਕਿਸਮਾਂ ਸਿੱਧੇ ਹੱਥ ਵਿੱਚ ਲੈ ਕੇ ਚਲਾਈਆਂ ਜਾਂਦੀਆਂ ਹਨ। ਇਸਦੇ ਲਗਾਤਾਰ ਬੇਰੋਕ ਗੋਲੀ ਚਲਾਣ ਦੇ ਦੋ ਤਰੀਕੇ ਹਨ। ਕੁੱਝ ਮਸ਼ੀਨ ਗੰਨਾਂ ਸਿੱਧੇ ਪਿਸਟਨ ਦਾ ਪ੍ਰਯੋਗ ਕਰਦੀਆਂ ਹਨ ਅਤੇ ਅੱਜਕੱਲ੍ਹ ਜਿਆਦਾਤਰ ਗੈਸ ਨਾਲ ਸਵੈਚਾਲਿਤਰ ਪਿਸਟਨ ਦਾ।
 
ਪਹਿਲੀ ਅਤੇ ਦੂਸਰੀ ਸੰਸਾਰ ਜੰਗ ਵਿੱਚ ਆਪਣੀ ਮਾਰਨ ਦੀ ਭਿਅੰਕਰ ਸ਼ਕਤੀ ਦੀ ਵਜ੍ਹਾ ਨਾਲ ਪੂਰੇ ਸੰਸਾਰ ਦੀਆਂ ਸੈਨਾਵਾਂ ਵਿੱਚ ਇਹ ਕਾਫ਼ੀ ਪ੍ਰਚਿਲਿਤ ਹੋਈ।