ਮਿੱਥ ਵਿਗਿਆਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 7:
====ਮਿੱਥ ਵਿਗਿਆਨ====
ਮਿੱਥ ਇੱਕ ਅਜਿਹਾ ਪ੍ਰਬੰਧ ਹੈ, ਜਿਸ ਦੀ ਪ੍ਰਕਿਰਤੀ ਜਟਿਲ ਹੈ। ਜਟਿਲ ਪ੍ਰਕਿਰਤੀ ਕਾਰਨ ਹੀ ਇਹ ਪ੍ਰਬੰਧ ਇੱਕ ਤੋਂ ਵਧੇਰੇ ਅਨੁਸ਼ਾਸਨਾਂ ਦੇ ਅੰਤਰਗਤ ਚਰਚਾ ਦਾ ਵਿਸ਼ਾ ਬਣਿਆ। ਵੱਖ ਅਨੁਸ਼ਾਸਨਾਂ ਨਾਲ਼ ਸੰਬੰਧਿਤ ਵਿਦਵਾਨਾਂ ਨੇ ਆਪਣੀ ਆਪਣੀ ਦ੍ਰਿਸ਼ਟੀ ਤੋਂ ਮਿੱਥ ਪ੍ਰਬੰਧ ਨੂੰ ਸਮਝਣ ਦਾ ਯਤਨ ਕੀਤਾ। ਇਨ੍ਹਾਂ ਵਿਦਵਾਨਾਂ ਨੂੰ ਪੜ੍ਹਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਮਿੱਥ ਦਾ ਚਿੰਤਨ ਜਾਂ ਤਾਂ ਪ੍ਰਕਾਰਜੀ ਦ੍ਰਿਸ਼ਟੀ ਤੋਂ ਹੋਇਆ ਜਾਂ ਫਿਰ ਉਪਯੋਗੀ ਦ੍ਰਿਸ਼ਟੀ ਤੋਂ। ਪ੍ਰਕਾਰਜੀ ਦ੍ਰਿਸ਼ਟੀ ਵਿੱਚ ਮਿੱਥ ਦਾ ਸੰਸਕ੍ਰਿਤੀ ਵਿੱਚ ਪ੍ਰਕਾਰਜ ਕੀ ਹੈ ? ਆਦਿ ਵਰਗੇ ਸਵਾਲ ਆ ਜਾਂਦੇ ਹਨ। ਉਪਯੋਗਤਾ ਦ੍ਰਿਸ਼ਟੀ ਵਿੱਚ ਮਿੱਥ ਦੀ ਸਮਾਜਿਕ ਜਾਂ ਸਾਂਸਕ੍ਰਿਤਿਕ ਉਪਯੋਗਤਾ ਕੀ ਹੈ ? ਮਿੱਥ ਦੀ ਉਤਪਤੀ ਦੇ ਕਾਰਨ ਅਤੇ ਸਰੋਤ ਕੀ ਹਨ ? ਆਦਿ ਵਰਗੇ ਸਵਾਲ ਆ ਜਾਂਦੇ ਹਨ।
ਮਿੱਥ ਵਿਗਿਆਨਕ ਅਧਿਐਲਅਧਿਐਨ ਵੱਲ ਵਿਦਵਾਨ ਬਹੁਤ ਰੁਚਿਤ ਹੋਏ ਹਨ। ਇਸ ਦਾ ਕਾਰਨ ਮਿੱਥ ਵਿਗਿਆਨ ਦੇ ਖੇਤਰ ਦੀ ਵਿਸ਼ਾਲਤਾ ਵਿੱਚ ਨਿਹਿਤ ਹੈ। ਕੁਝ ਵਿਦਵਾਨ ਮਿੱਥਾਂ ਨੂੰ ਆਦਿ ਮਨੁੱਖ ਦੀ ਅਵਿਗਿਆਨ ਚੇਤਨਾ ਜਾਂ ਭਾਸ਼ਾ ਦਾ ਗਲਤ ਪ੍ਰਯੋਗ ਵੀ ਮੰਨਦੇ ਹਨ। ਇਸ ਦੇ ਬਾਵਜੂਦ ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਮਿੱਥ ਕਥਾਵਾਂ ਦੀ ਵਾਹਕ ਸਾਡੀ ਪਰੰਪਰਾ ਹੈ। ਇਹ ਪਰੰਪਰਕ ਵਰਤਾਰਾ ਮਨੁੱਖ ਦੇ ਅਵਚੇਤਨ ਵਿੱਚ ਡੂੰਘੀ ਤਰ੍ਹਾ ਸਮਾਇਆ ਹੋਇਆ ਹੈ। ਇਸ ਕਰ ਕੇ ਹੀ ਮਿੱਥਾਂ ਕਵਿਤਾ, ਕਹਾਣੀ, ਨਾਵਲ ਅਤੇ ਫ਼ਿਲਮਾਂ ਆਦਿ ਵਿੱਚ ਆਪਣੀ ਹੋਂਦ ਦਰਜ ਕਰਵਾਉਂਦੀਆਂ ਹਨ।<br />
ਡਾ. ਮਨਜੀਤ ਸਿੰਘ ਦੇ ਅਨੁਸਾਰ, “ਮਿੱਥ ਮਨੁੱਖ ਦੀ ਇੱਕ ਅਜਿਹੀ ਸੰਸਕ੍ਰਿਤਕ-ਪ੍ਰਾਪਤੀ ਹੈ ਜੋ ਆਪਣੀ ਪ੍ਰਕਿਰਤੀ ਵਿੱਚ ਜਟਿਲ, ਬਹੁ-ਪਾਸਾਰੀ ਅਤੇ ਬਹੁ ਪ੍ਰਕਾਰਜੀ ਚਰਿੱਤਰ ਦੀ ਧਾਰਣੀ ਹੈ। ਇਸ ਕਰ ਕੇ ਮਨੁੱਖ ਗਿਆਨ-ਮਾਰਗ
ਨਾਲ ਸਬੰਧਿਤ ਵੱਖ-ਵੱਖ ਅਨੁਸ਼ਾਸ਼ਨ ਮਿੱਥ ਦੇ ਗਹਿਰ-ਗੰਭੀਰ ਚਰਿੱਤਰ ਨੂੰ ਸਮਝਣ ਵੱਲ ਰੁਚਿਤ ਹੋਏ।"2
ਲਾਈਨ 26:
ਹੁੰਦੀ। ਮਿੱਥ ਨੂੰ ਪੂਰਬ-ਇਤਿਹਾਸਿਕ ਕਾਲ ਵਿੱਚ ਵਾਪਰੀ ਘਟਨਾ ਕਲਪ ਲਿਆ ਜਾਂਦਾ ਹੈ।’
====ਮਨੁੱਖੀ ਜੀਵਨ ਦੇ ਪੱਖ====
‘ਭਾਰਤੀ ਪਰੰਪਰਾ ਵਿੱਚ ਮਿੱਥ ਕਥਾਵਾਂ ਦਾ ਵਿਸ਼ਾ ਆਮ ਕਰ ਕੇ ਅਧਰਮ ਦਾ ਨਾਸ਼ ਤੇ ਧਰਮ ਦੇਨੂੰ ਥਾਪਨਾਥਾਪਣਾ ਰਿਹਾ ਹੈ। ਪੰਜਾਬੀ ਲੋਕ ਸਾਹਿਤ ਵਿੱਚ ਉੱਘੇ ਵਿਅਕਤੀਆਂ ਦੇ ਜੀਵਨ ਨਾਲ ਮਿੱਥ-ਕਥਾਵਾਂ ਜੁੜੀਆਂ ਹੋਈਆਂ ਹਨ। ਜਿਵੇਂ ਰਾਜਾ
ਬਲਿ, ਰਾਜਾ ਜਨਕ, ਸੁਖਦੇਵ, ਚੰਦ੍ਰਹਾਂਸ, ਭਗੀਰਥ, ਨਾਰਦ, ਵਿਸ਼ਵਾਮ੍ਰਿਤ, ਵਸ਼ਿਸ਼ਠ ਆਦਿ ਦੇ ਜੀਵਨ ਚਰਿੱਤਰ ਸੰਬੰਧੀ ਪੁਰਾ-ਕਥਾਵਾਂ ਵਿੱਚ ਵਿਆਖਿਆ ਹੈ।’
‘ਭੂਗੋਲਿਕ ਮਿੱਥ ਕਥਾਵਾਂ 68 ਤੀਰਥਾਂ, ਰਾਹੂ ਕੇਤੂ, ਸ਼ਨੀ, ਗੰਗਾ, ਯਮੁਨਾ, ਕੁਰੂਖੇਤਰ, ਹਰਿਦੁਆਰ, ਪ੍ਰਯਾਗ ਰਾਜ ਆਦਿ ਨਾਲ ਸੰਬੰਧਿਤ ਹਨ। ਤਲਾਅ ਵਿੱਚ ਨਹਾਉਣ ਤੋਂ ਕੋਹੜ ਆਦਿ ਦਾ ਹਟਣਾ, ਸੰਕਟਾਂ ਦਾ ਟਲਣਾ, ਵਿਸ਼ੇਸ਼
ਧਾਰਮਿਕ ਨਿਤਨੇਮ ਨਾਲ ਵਿਘਨਾਂ ਦਾ ਟਲਣਾ ਆਿਦਆਦਿ ਦਾ ਵਰਣਨ ਮਿੱਥ ਕਥਾਵਾਂ ਵਿੱਚ ਹੁੰਦਾ ਹੈ। ਵਰਤ ਆਦਿ ਰੱਖਣ ਵਾਲੇ ਦਾ ਕਥਾ ਦਾ ਸੁਣਨਾ ਤੇ ਸੁਣਾਉਣਾ ਵੀ ਪੁੰਨ ਵਾਲਾ ਸਮਝਿਆ ਜਾਂਦਾ ਹੈ।’
‘ਪੰਜਾਬੀ ਜੀਵਨ ਵਿੱਚ ਗੁਰੂ ਵਿਅਕਤੀਆਂ ਤੇ ਗੁਰਬਾਣੀ ਦਾ ਉੱਘਾ ਪ੍ਰਭਾਵ ਵੀ ਮਿੱਥ ਕਥਾਵਾਂ ਵਿੱਚ ਦੇਖਿਆ ਜਾ ਸਕਦਾ ਹੈ। ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਜਨਮ ਸਾਖੀ ਸਾਹਿਤ ਉੱਪਰ ਵੀ ਮਿੱਥ ਕਥਾਵਾਂ ਦਾ ਪ੍ਰਭਾਵ ਸਪੱਸ਼ਟ
ਵੇਖਿਆ ਜਾ ਸਕਦਾ ਹੈ ਜਿਵੇਂ: ਕਲਯੁਗ ਨਾਲ ਗੁਰੂ ਨਾਨਕ ਦੀ ਭੇਂਟ, ਰਾਖਸ਼ਾਂ ਦੀ ਧਰਤੀ ਉੱਤੇ ਮੁਰਦਾ ਮੱਛੀ ਦਾ ਜੀਵਨ ਹੋਣਾ ਆਦਿ। ਬੰਦਾ ਬਹਾਦਰ, ਮਹਾਰਾਜਾ ਰਣਜੀਤ ਸਿੰਘ ਤੇ ਗੁਰੂ ਅੰਗਦ ਨਾਲ ਜੁੜੀਆਂ ਘਟਨਾਂਵਾਂ ਵਿੱਚ ਵੀ
ਲਾਈਨ 56:
ਜੁੰਗ ਦੇ ਚਿੰਤਨ ਅਨੁਸਾਰ ਮਨੁੱਖ ਦਾ ‘ਸਮੂਹਿਕ ਅਵੇਚਤਨ ਕਿਸੇ ਇੱਕ ਵਿਅਕਤੀ ਦੇ ਨਿਯੰਤਰਣ ਵਿੱਚ ਨਹੀਂ ਹੁੰਦਾ। ਉਸ ਦੇ ਵਿਚਾਰ ਅਨੁਸਾਰ ਪੁਰਾ ਰੂਪ ਅਵੇਚਤਨ ਦੀ ਉਸਾਰੀ ਵਿੱਚ ਇੱਟਾਂ ਦਾ ਕੰਮ ਕਰਦੇ ਹਨ। ਮਿੱਥਾ ਇਨ੍ਹਾਂ ਪੁਰਾ-
ਰੂਪਾ ਨੂੰ ਹੀ ਅੱਗੇ ਲਿਆਉਂਦੀਆਂ ਹਨ।
ਮਨੋ-ਵਿਗਿਆਨ ਦੇ ਖੇਤਰ ਵਿੱਚ ਫ਼ਰਾਇਡ ਅਤੇ ਯੁੰਗ ਨੇ ਆਪੋ ਆਪਣੀ ਦ੍ਰਿਸ਼ਟੀ ਤੋਂ ਮਿੱਥ ਦਾ ਮਨੋ-ਵਿਸ਼ਲੇਸ਼ਨਵਿਸ਼ਲੇਸ਼ਣ ਪੇਸ਼ ਕੀਤਾ। ਦੋਵੇਂ ਵਿਦਵਾਨ ਮਿੱਥ ਨੂੰ ਮਨੁੱਖੀ ਅਵਚੇਤਨ ਦੀ ਅਭਿਵਿਅਕਤੀ ਮੰਨਦੇ ਹਨ। ਫ਼ਰਾਇਡ ਅਨੁਸਾਰ ਮਨੁੱਖੀ
ਅਵਚੇਤਨ ਦੱਬੀਆਂ ਘੁੱਟੀਆਂ ਇੱਛਾਵਾਂ ਦਾ ਸੰਗ੍ਰਹਿ ਹੈ ਅਤੇ ਮਨੁੱਖ ਦੀਆਂ ਸਾਰੀਆਂ ਪ੍ਰਤੀਕਾਤਮਿਕ ਪ੍ਰਾਪਤੀਆਂ ਇਸੇ ਵਿੱਚੋਂ ਰੂਪ ਧਾਰਦੀਆਂ ਹਨ। ਮਿੱਥ ਇਨ੍ਹਾਂ ਵਿੱਚੋਂ ਇੱਕ ਹੈ। ਫ਼ਰਾਇਡ ਜੇ ਵਿਰੋਧ ਵਿੱਚ ਯੁੰਗ ਅਨੁਸਾਰ ਮਨੁੱਖੀ
ਅਵਚੇਤਨ ਵਿੱਚ ਵਿਅਕਤੀਗਤ ਪ੍ਰਭਾਵਾਂ ਤੋਂ ਇਲਾਵਾ ਅਤੀਤਕਾਲੀ ਪੁਸ਼ਤਾਂ ਜਟਿਲ ਸੰਸਕਾਰਾਂ ਦੇ ਰੂਪ ਵਿੱਚ ਹੁੰਦੀਆਂ ਹਨ। ਜਿਹਨਾਂ ਨੂੰ ਉਹ ਆਦਿ ਰੂਪ ਕਹਿੰਦਾ ਹੈ।
====ਸਮਾਜਿਕ ਸਿਧਾਂਤ====
“ਮੈਲਿਨਵਸਕੀ, ਦੁਰਖਾਈਮ ਤੇ ਲੈਵੀ-ਬਰੁਹਲ ਨੇ ਇਸ ਪੱਖ ਬਾਰੇ ਅਧਿਕ ਬਲ ਦਿੱਤਾ ਹੈ। ਮੈਲਿਨਵਸਕੀ ਨੇ ਆਦਿਮ ਸੰਸਕ੍ਰਿਤੀ ਵਿੱਚ ਮਿੱਥ-ਕਥਾ ਨੂੰੰਨੂੰ ਵਿਸ਼ਵਾਸ ਦੇ ਪ੍ਰਤੀਕ ਵਜੋਂ ਪ੍ਰਵਾਨ ਕਰ ਕੇ ਸਮਾਜਿਕ ਰੀਤੀਆਂ, ਵਿਸ਼ਵਾਸਾਂ
ਸੰਸਥਾਵਾਂ ਵਾਸਤੇ ਪ੍ਰਵਾਨਗੀ ਦੇ ਨਿਯਮਾਂ, ਨੈਤਿਕ ਤੇ ਵਿਉਹਾਰਕ ਯੋਗਤਾ ਨੂੰ ਕਾਇਮ ਕਰਨ ਵਾਲੀ ਵਸਤੂ ਵਜੋਂ ਸਵੀਕਾਰਿਆ ਹੈ।"6
====ਸੰਰਚਨਾਵਾਦੀ ਸਿਧਾਂਤ====
ਉਸ ਨੇ ਮਿੱਥ ਦੀ ਸਿਧਾਂਤਕ ਵਿਆਖਿਆ ਤੋਂ ਇਲਾਵਾ ਵਿਹਾਰਕ ਅਧਿਐਨ ਪੇਸ਼ ਕੀਤਾ ਹੈ। ਮਿੱਥਾਂ ਦੇ ਸੰਰਚਨਾਤਮਿਕ ਅਧਿਐਨ ਰਾਹੀਂ ਉਹ ਮਿੱਥ ਵਿਗਿਆਨ ਸਿਰਜਣ ਦੇ ਯਤਨ ਵਿੱਚ ਹੈ। ਲੇਵੀ ਸਤ੍ਰਾਉਸ ਲੇਵੀ ਸਤ੍ਰਾਉਸ ਦੇ ਆਉਣ
ਨਾਲ ਮਿੱਥ ਚਿੰਤਨ ਦਾ ਇੱਕ ਨਵਾਂ ਪਰਿਪੇਖ ਖੁੱਲ੍ਹਦਾ ਹੈ। ਸਤ੍ਰਾਉਸ ਦੀ ਧਾਰਨਾ ਹੈ ਕਿ ਕਿ ਮਿੱਥ ਕੇਵਲ ਵੱਥ (ਵਿਸ਼ਾ) ਮਾਤਰ ਹੀ ਨਹੀਂ ਸਗੋਂ ਇਸ ਦਾ ਆਪਣਾ ਇੱਕ ਪ੍ਰਬੰਧ ਹੈ। ਇਹ ਪ੍ਰਬੰਧ ਮਿੱਥ ਦੇ ਬਾਹਰ ਨਹੀਂ ਸਗੋਂ ਮਿੱਥ ਰਚਨਾ ਦੇ
ਅੰਦਰ ਸਹਿਜ ਰੂਪ ਵਿੱਚ ਸਮਾਇਆ ਹੁੰਦਾ ਹੈ। ਮਿੱਥ ਵਿਗਿਆਨ ਵੱਥ ਦੀ ਥਾਵੇਂ ਮਿੱਥ ਦੇ ਪ੍ਰਬੰਧ ਦਾ ਅਧਿਐਨ ਕਰਦਾ ਹੈ। ਲੇਵੀ ਸਤ੍ਰਾਉਸ ਸੰਰਚਨਾਤਮਿਕ ਭਾਸ਼ਾ ਵਿਗਿਆਨ ਨੂੰ ਮਾਡਲ ਵਜੋਂ ਵਰਤਦਾ ਹੈ। ਉਸ ਦੀ ਧਾਰਨਾ
ਅਨੁਸਾਰ ਮਿੱਥਾਂ ਸਥਾਨ ਵਿੱਚ ਤਾਂ ਮਰ ਮੁੱਕ ਜਾਂਦੀਆਂ ਹਨ ਪਰ ਸਮੇਂ ਵਿੱਚ ਕੋਡਾਂ ਅਤੇ ਸੰਦੇਸ਼ਾਂ ਦੇ ਪੱਧਰ ਉੱਤੇ ਉਨ੍ਹਾਂ ਦੀ ਹੋਂਦ ਵਿਦਮਾਨ ਰਹਿੰਦੀ ਹੈ।