ਦੱਖਣ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 12:
 
ਅਸਲੀ ਦੱਖਣ ਧਰਤੀ ਜਿਸ ਧੁਰੇ ਦੁਆਲੇ ਘੁੰਮਦੀ ਹੈ, ਉਸ ਦਾ ਦੱਖਣੀ ਸਿਰਾ ਹੈ ਅਤੇ ਜਿਸ ਨੂੰ ਦੱਖਣੀ ਧਰੁਵ ਕਿਹਾ ਜਾਂਦਾ ਹੈ। ਇਹ ਧਰੁਵ ਅੰਟਾਰਕਟਿਕਾ ਵਿੱਚ ਸਥਿੱਤ ਹੈ। ਚੁੰਬਕੀ ਦੱਖਣ, ਦੱਖਣੀ ਚੁੰਬਕੀ ਧਰੁਵ ਵੱਲ ਦੀ ਦਿਸ਼ਾ ਹੈ, ਜੋ ਭੂਗੋਲਕ ਦੱਖਣੀ ਧਰੁਵ ਤੋਂ ਥੋੜ੍ਹਾ ਪਰ੍ਹਾਂ ਹੈ।
 
[[ਸ਼੍ਰੇਣੀ:ਜਿਓਮੈਟਰੀ]]