ਨਵਰੀਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਨਵਰੀਤ using HotCat
No edit summary
ਲਾਈਨ 1:
'''ਨਵਰੀਤ''' ਸੌਖੇ ਸ਼ਬਦਾਂ ਵਿੱਚ "ਕੋਈ ਨਵੀਂ ਜੁਗਤ, ਜੰਤਰ ਜਾਂ ਤਰੀਕਾ" ਹੁੰਦੀ ਹੈ।<ref>{{cite web|url=http://www.merriam-webster.com/dictionary/innovation |title=Innovation |publisher=Merriam-Webster |website=Merriam-webster.com |date= |accessdate=2016-03-14}}</ref> ਪਰ ਆਮ ਤੌਰ 'ਤੇ ਨਵਰੀਤ ਨੂੰ ਚੰਗੇਰੇ ਸੁਝਾਵਾਂ ਜਾਂ ਹੱਲਾਂ ਦੀ ਵਰਤੋਂ ਵਜੋਂ ਵੇਖਿਆ ਜਾਂਦਾ ਹੈ ਜੋ ਨਵੀਆਂ ਮੰਗਾਂ, ਅਕਹਿ ਲੋੜਾਂ ਜਾਂ ਮੌਜੂਦਾ ਬਜ਼ਾਰੀ ਲੋੜਾਂ ਨੂੰ ਪੂਰਾ ਕਰਨ ਦੇ ਕੰਮ ਆਉਂਦੀ ਹੈ।<ref>Maryville, S (1992). "Entrepreneurship in the Business Curriculum". ''Journal of Education for Business''. Vol. 68 No. 1, pp. 27–31.</ref> ਇਹਦਾ ਤਾਲੁਕ [[ਕਾਢ]] ਨਾਲ਼ ਹੈ ਪਰ ਇਹ ਦੋ ਵੱਖੋ-ਵੱਖ ਚੀਜ਼ਾਂ ਹਨ।<ref>{{cite web | url = http://www.businessinsider.com/this-is-the-difference-between-invention-and-innovation-2012-4 | title = This Is The Difference Between 'Invention' And 'Innovation' | first = Kim | last = Bhasin | date = 2012-04-02 | work = Business Insider }}</ref>
 
==ਹਵਾਲੇ==
{{ਹਵਾਲੇ}}
 
{{ਅਧਾਰ}}