10 ਨਵੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਵਾਕਿਆ: clean up using AWB
No edit summary
ਲਾਈਨ 2:
'''10 ਨਵੰਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 314ਵਾਂ ([[ਲੀਪ ਸਾਲ]] ਵਿੱਚ 315ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 51 ਦਿਨ ਬਾਕੀ ਹਨ।
== ਵਾਕਿਆ ==
* [[1879]]– [[ਪੰਜਾਬੀ]] ਦਾ ਪਹਿਲਾ ਅਖ਼ਬਾਰ '[[ਗੁਰਮੁਖੀ ਅਖ਼ਬਾਰ]]' ਸ਼ੁਰੂ ਹੋਇਆ।
* [[1955]]– [[ਮੁੱਖ ਮੰਤਰੀ]] [[ਭੀਮ ਸੈਨ ਸੱਚਰ]] ਨੇ ਦਰਬਾਰ ਸਾਹਿਬ ਵਿੱਚ ਪੁਲਿਸ ਭੇਜਣ ਦੀ ਮੁਆਫ਼ੀ ਮੰਗੀ।
* [[1971]]– [[ਉੱਤਰੀ ਆਇਰਲੈਂਡ]] ਦੇ [[ਬੈਲਫ਼ਾਸਟ]] ਸ਼ਹਿਰ ਵਿੱਚ, ਇੱਕ ਔਰਤ ਵਲੋਂ ਬ੍ਰਿਟਿਸ਼ ਫ਼ੌਜੀ ਨਾਲ ਪਿਆਰ ਕਰਨ ਤੇ ਇੱਕ ਹੋਰ ਆਇਰਸ਼ ਔਰਤ ਵਲੋਂ ਇੱਕ ਬ੍ਰਿਟਿਸ਼ ਫ਼ੌਜੀ ਨਾਲ ਸ਼ਾਦੀ ਕਰਨ ਦੀ ਖ਼ਾਹਿਸ਼ ਦਾ ਇਜ਼ਹਾਰ ਕਰਨ ਉੱਤੇ ਇਨ੍ਹਾਂ ਦੋਹਾਂ ਔਰਤਾਂ ਦੇ ਕਪੜਿਆਂ ਉੱਤੇ ਲੁੱਕ ਲਾ ਕੇ ਪੰਛੀਆਂ ਦੇ ਖੰਭਾਂ ਨਾਲ ਸਜਾ ਕੇ ਜਲੂਸ ਕਢਿਆ ਗਿਆ।
* [[1970]]– ਦੁਨੀਆਂ ਦੇ ਇੱਕ ਅਜੂਬੇ, [[ਚੀਨ ਦੀ ਮਹਾਨ ਦੀਵਾਰ]] ਨੂੰ ਯਾਤਰੂਆਂ ਵਾਸਤੇ ਖੋਲ੍ਹਿਆ ਗਿਆ।
* [[1990]]– [[ਚੰਦਰ ਸ਼ੇਖਰ]] ਭਾਰਤ ਦਾ ਪ੍ਰਧਾਨ ਮੰਤਰੀ ਬਣਿਆ।
* [[1999]] – ਅੰਤਰਰਾਸ਼ਟਰੀ ਓਲੰਪਿਕ ਐਸੋਸੀਏਸ਼ਨ ਨੇ [[ਵਿਸ਼ਵ ਡੋਪਿੰਗ ਵਿਰੋਧ ਸੰਸਥਾ]] ਦੀ ਸਥਾਪਨਾ ਸਵਿਟਜਰਲੈਂਡ ਦੇ ਲੁਸੇਨ ਸ਼ਹਿਰ ਵਿੱਚ ਹੋਈ।
 
== ਜਨਮ ==
== ਛੁੱਟੀਆਂ ==
[[File:Swj.tif|120px|thumb|[[ਸਵਾਮੀ ਸੱਤਿਆਭਗਤ]]]]
 
[[File:Brittany Murphy Happy Feet Premiere 2006.jpg|120px|thumb|[[ਬ੍ਰਿਟਨੀ ਮਰਫੀ]]]]
== ਜਨਮ ==
* [[1730]] – ਅੰਗਰੇਜ਼ੀ ਦਾ ਮਸ਼ਹੂਰ ਲੇਖਕ [[ਓਲੀਵਰ ਗੋਲਡਸਮਿਥ]] ਦਾ ਜਨਮ।
 
* [[1848]] – ਬ੍ਰਿਟਿਸ਼ ਰਾਜ ਦਾ ਭਾਰਤੀ ਰਾਜਨੀਤਕ ਨੇਤਾ [[ਸਰਿੰਦਰਨਾਥ ਬੈਨਰਜੀ]] ਦਾ ਜਨਮ।
* [[1899]] – ਭਾਰਤੀ ਵਿਦਵਾਨ, ਦਾਰਸ਼ਨਿਕ, ਸੁਧਾਰਕ, ਅਤੇ ਸੱਤਿਆ ਸਮਾਜ ਦੇ ਸੰਸਥਾਪਕ [[ਸਵਾਮੀ ਸੱਤਿਆਭਗਤ]] ਦਾ ਜਨਮ।
* [[1923]] – ਆਪਣੇ ਮਾਲਕ ਪ੍ਰਤੀ ਵਫਾਦਾਰ ਅਕੀਤਾ ਨਸਲ ਦਾ ਜਪਾਨੀ ਕੁੱਤਾ [[ਹਚੀਕੋ]] ਦਾ ਜਨਮ।
* [[1935]] – ਕੇਰਲ ਭਾਰਤ ਦੇ ਕਮਿਊਨਿਸਟ ਆਗੂ [[ਸੀ ਕੇ ਚੰਦਰੱਪਨ]] ਦਾ ਜਨਮ।
* [[1971]] – ਈਰਾਨੀ ਐਕਟਰੈਸ, ਨਿਰਦੇਸ਼ਕ ਅਤੇ ਪਟਕਥਾ ਲੇਖਕ [[ਨਿਕੀ ਕਰੀਮੀ]] ਦਾ ਜਨਮ।
* [[1977]] – ਅਮਰੀਕੀ ਫਿਲਮ ਅਦਾਕਾਰਾ ਅਤੇ ਗਾਇਕਾ [[ਬ੍ਰਿਟਨੀ ਮਰਫੀ]] ਦਾ ਜਨਮ।
==ਦਿਹਾਂਤ==
* [[1240]] – ਇਸਲਾਮ ਦੇ ਮੁਮਤਾਜ਼ ਸੂਫ਼ੀ, ਆਰਿਫ਼, ਖੋਜੀ, ਦਾਰਸ਼ਨਿਕ [[ਇਬਨ ਅਲ-ਅਰਬੀ]] ਦਾ ਦਿਹਾਂਤ।
* [[1891]] – ਫਰਾਂਸੀਸੀ ਕਵੀ [[ਆਰਥਰ ਰਿੰਬੋ]] ਦਾ ਦਿਹਾਂਤ।
* [[1938]] – ਆਧੁਨਿਕ ਤੁਰਕੀ ਦਾ ਨਿਰਮਾਤਾ [[ਮੁਸਤਫ਼ਾ ਕਮਾਲ ਅਤਾਤੁਰਕ]] ਦਾ ਦਿਹਾਂਤ।
* [[1998]] – ਪੰਜਾਬੀ ਨਾਵਲਕਾਰ ਅਤੇ ਕਹਾਣੀਕਾਰ [[ਗਿਆਨੀ ਹਰੀ ਸਿੰਘ ਦਿਲਬਰ]] ਦਾ ਦਿਹਾਂਤ।
* [[2001]] – ਅਮਰੀਕੀ ਨਾਵਲਕਾਰ, ਕਹਾਣੀ ਲੇਖਕ, ਨਿਬੰਧਕਾਰ, ਕਵੀ [[ਕੇਨ ਕੇਸੀ]] ਦਾ ਦਿਹਾਂਤ।
[[ਸ਼੍ਰੇਣੀ:ਨਵੰਬਰ]]
[[ਸ਼੍ਰੇਣੀ:ਸਾਲ ਦੇ ਦਿਨ]]