ਰੋਸ਼ਨਆਰਾ ਬਾਗ਼: ਰੀਵਿਜ਼ਨਾਂ ਵਿਚ ਫ਼ਰਕ

ਮੁਗਲ-ਸ਼ੈਲੀ ਦਾ ਬਾਗ
ਸਮੱਗਰੀ ਮਿਟਾਈ ਸਮੱਗਰੀ ਜੋੜੀ
"Roshanara Bagh" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
(ਕੋਈ ਫ਼ਰਕ ਨਹੀਂ)

17:45, 30 ਸਤੰਬਰ 2016 ਦਾ ਦੁਹਰਾਅ

ਰੋਸ਼ਨਆਰਾ ਬਾਗ ਇੱਕ ਮੁਗਲ-ਸ਼ੈਲੀ ਬਾਗ ਹੈ,ਜਿਸਨੂੰ ਮੁਗਲ ਸਮਰਾਟ ਸ਼ਾਹ ਜਹਾਨ ਦੀ ਦੂਜੀ ਧੀ ਰੋਸ਼ਨਆਰਾ ਨੇਬਣਾਇਆ ਸੀ। ਇਹ ਸ਼ਕਤੀ ਨਗਰ ਵਿੱਚ  ਕਮਲਾ ਨਗਰ ਘੜੀ ਟਾਵਰ ਅਤੇ  ਦਿੱਲੀ ਯੂਨੀਵਰਸਿਟੀ ਦੇ ਉੱਤਰੀ ਕੈਂਪਸ ਦੇ  ਦੇ ਨੇੜੇ ਸਥਿਤ ਹੈ। ਇਹ ਦਿੱਲੀ ਦੇ ਸਭ ਤੋਂ ਵੱਡੇ ਬਾਗਾਂ ਵਿੱਚੋਂ  ਇੱਕ ਹੈ ਜਿਸ ਵਿੱਚ ਬਹੁਤ ਕਿਸਮਾਂ ਦੇ ਪੌਦੇ ਹਨ, ਕੁਝ ਜਪਾਨ ਤੋਂ ਆਯਾਤ ਕੀਤੇ ਹਨ। ਬਾਗ ਦੇ ਅੰਦਰ ਵਾਲੀ ਝੀਲ ਤੇ ਪਰਵਾਸੀ ਪੰਛੀ ਸਰਦੀਆਂ ਦੇ ਦੌਰਾਨ  ਆਉਂਦੇ ਹਨ ਅਤੇ ਇਹ ਪੰਛੀ ਦੇਖਣ ਲਈ ਇੱਕ ਪ੍ਰਸਿੱਧ ਸਾਈਟ ਹੈ।

ਰੋਸ਼ਨਆਰਾ ਮਕਬਰਾ ਬਰਾਦਰੀ
ਬਰਾਦਰੀ ਦੇ ਅੰਦਰ ਰੋਸ਼ਨਆਰਾ ਦੀ ਕਬਰ

ਆਵਾਜਾਈ

ਇਹ ਵੀ ਵੇਖੋ

  • ਦਿੱਲੀ ਵਿਚਲਾ ਲਾਲ ਬੰਗਲਾ , ਸ਼ਾਹ ਆਲਮ ਦੂਜਾ (1759-1806), ਦੀ ਮਾਤਾ ਲਾਲ ਕੁੰਵਰ ਅਤੇ ਉਸ ਦੀ ਧੀ ਬੇਗਮ ਜਾਨ ਦਾ ਮਕਬਰਾ

ਹਵਾਲੇ