6,394
edits
No edit summary |
No edit summary |
||
{{ਬੇ-
[[ਤਸਵੀਰ:BIpassport.jpg|thumb|324x324px|ਪਾਸਪੋਰਟ ਨਾਗਰਿਕਤਾ ਪ੍ਰਮਾਣਿਕਤਾ ਵਾਲਾ ਇੱਕ ਮਹਤਵਪੂਰਣ ਦਸਤਾਵੇਜ਼ ਹੈ- ਬ੍ਰਿਟਿਸ਼ ਰਾਜ ਦੇ ਜ਼ਮਾਨੇ ਦਾ ਇੱਕ ਭਾਰਤੀ ਪਾਸਪੋਰਟ]]
'''ਦਸਤਾਵੇਜ਼ '''ਇੱਕ ਅਜਿਹੀ ਵਸਤ ਨੂੰ ਕਹਿੰਦੇ ਹਨ, ਜਿਸ ਵਿੱਚ ਕਾਗਜ਼, ਕੰਪਿਊਟਰ ਫਾਈਲ ਅਤੇ ਕਿਸੇ ਹੋਰ ਮਾਧਿਅਮ 'ਤੇ ਕਿਸੇ ਮਨੁੱਖ ਅਤੇ ਮਨੁੱਖ ਵੱਲੋਂ ਬਣਾਏ ਗਏ ਚਿੰਨ੍ਹ, ਸ਼ਬਦਾਂ, ਵਿਚਾਰਾਂ, ਚਿੱਤਰਾਂ ਲਈ ਹੋਰ ਜਾਣਕਾਰੀ ਨੂੰ ਦਰਜ ਕੀਤਾ ਜਾਂਦਾ ਹੈ। ਕਾਨੂੰਨੀ ਵਿਵਸਥਾ ਵਿੱਚ ਸਮਝੌਤਾ, ਜਾਇਦਾਦ-ਅਧਿਕਾਰ, ਘੋਸ਼ਣਾ ਜਾਂ ਹੋਰ ਕਿਸੇ ਗੱਲ ਦਾ ਸਬੂਤ ਦੇਣ ਲਈ ਦਸਤਾਵੇਜਾਂ ਦੀ ਵਿਸ਼ੇਸ ਵਰਤੋਂ ਹੁੰਦੀ ਹੈ।
|