ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/18 ਨਵੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
 
ਲਾਈਨ 1:
*[[18 ਨਵੰਬਰ]]:
[[File:Justin Anthony Knapp-1.jpg|120px|thumb|[[ਜਸਟਿਨ ਨੈਪ]]]]
*[[1477]]– [[ਇੰਗਲੈਂਡ]] ਵਿਚ ਪਹਿਲੀ ਕਿਤਾਬ ਛਾਪੇਖ਼ਾਨੇ (ਪਿ੍ੰਟਿੰਗ ਪ੍ਰੈੱਸ) ਵਿਚ ਛਪੀ | ਇਹ [[ਫ਼੍ਰੈਂਚ ਲੇਖਕ]] [[ਅਰਲ ਰਿਵਰਸ]] ਦੀ ਕਿਤਾਬ '[[ਡਿਕਟਸ ਐਾਡ ਸੇਇੰਗਜ਼ ਆਫ਼ ਫ਼ਿਲਾਸਫ਼ਰਜ਼]]' ਦਾ [[ਵਿਲੀਅਮ ਕੈਕਸਟਨ]] ਵਲੋਂ ਛਾਪਿਆ ਅੰਗਰੇਜ਼ੀ ਤਰਜਮਾ ਸੀ।
* [[1966]] – [[ਸੰਤ ਫਤਿਹ ਸਿੰਘ]] ਨੇ [[ਦਮਦਮਾ ਸਾਹਿਬ (ਤਲਵੰਡੀ ਸਾਬੋ)]] ਨੂੰ ਪੰਜਵਾਂ ਤਖ਼ਤ ਐਲਾਨਿਆ।
* [[1988]] – [[ਅਮਰੀਕਾ]] ਨੇ ਡਰੱਗ ਨਾਲ ਸਬੰਧਤ ਜੁਰਮਾਂ ਵਿਚ ਫਾਂਸੀ ਦੀ ਸਜ਼ਾ ਦੇ ਬਿਲ 'ਤੇ ਦਸਤਖ਼ਤ ਕੀਤੇ।
* [[1931]] – ਹਿੰਦੀ ਕਵੀ ਅਤੇ ਲੇਖਕ [[ਸ਼੍ਰੀਕਾਂਤ ਵਰਮਾ]] ਦਾ ਜਨਮ।
*[[2001]]– [[ਨਿਨਟੈਂਡੋ]] ਨੇ '[[ਗੇਮ ਕਿਊਬ]]' ਵੀਡੀਉ ਗੇਮ ਜਾਰੀ ਕੀਤੀ।
* [[1962]] – ਡੈਨਮਾਰਕ ਦਾ ਭੌਤਿਕ ਵਿਗਿਆਨੀ [[ਨੀਲਸ ਬੋਰ]] ਦਾ ਦਿਹਾਂਤ।
* [[1967]] – ਕਨੇਡਾ-ਪੰਜਾਬੀ ਲੇਖਕ [[ਹਰਪ੍ਰੀਤ ਸੇਖਾ]] ਦਾ ਜਨਮ।
* [[1982]] – ਇੱਕ ਲੱਖ ਤੋਂ ਵੱਧ ਸੋਧਾਂ ਦਾ ਯੋਗਦਾਨ ਪਾਉਣ ਵਾਲਾ ਪਹਿਲਾ '''ਅਮਰੀਕੀ ਵਿਕੀਪੀਡੀਅਨ ਵਰਤੋਂਕਾਰ [[ਜਸਟਿਨ ਨੈਪ]]''' ਦਾ ਜਨਮ।
* [[1989]] – ਇਤਾਲਵੀ ਮੂਲ ਦੇ ਵਿਦੇਸ਼ੀ, ਪੰਜਾਬੀ ਭਾਸ਼ਾ ਖੋਜਾਰਥੀ [[ਸਟੀਵਨ ਗੂੱਛਾਰਦੀ]] ਦਾ ਜਨਮ।
* [[2013]] – ਭਾਰਤ ਦਾ ਦਲਿਤ ਸਾਹਿਤ ਦਾ ਪ੍ਰਤਿਨਿੱਧੀ ਰਚਨਾਕਾਰ [[ਓਮ ਪ੍ਰਕਾਸ਼ ਬਾਲਮੀਕੀ]] ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : [[17 ਨਵੰਬਰ]] • '''[[18 ਨਵੰਬਰ]]''' • [[19 ਨਵੰਬਰ]]