ਗਿਰਝ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਸਫ਼ਾਈ, ਸੁਧਾਰ
ਲਾਈਨ 1:
{{{Taxobox
|name = '''ਗਿੱਧਗਿਰਝ'''
|image = Eagle beak sideview A.jpg
|image_caption = [[ਗ੍ਰਿਫਨ ਗਿੱਧਗਿਰਝ ]] ਯੂਰੇਸ਼ੀਆਈ ਗ੍ਰਿਫਨ, ''ਜਿਪਸ ਫਲਵਸ'', ਪੁਰਾਤਨ ਗਿੱਧਗਿਰਝ
|regnum = [[Animal]]ia
|phylum = [[Chordate|Chordata]]
ਲਾਈਨ 17:
|[[File:Wiki vulture2.jpg|thumb|Some members of both the Old and New World vultures have an unfeathered neck and head, shown as radiating heat in this thermographic image.]]
}}
[[File:Vulture 19o05.jpg|thumb|'''ਉੱਡ ਰਹੀ ਗ੍ਰਿਫੋਨ ਗਿੱਧਗਿਰਝ''']]
[[File:Vulture's head Park Mellat Tehran.JPG|thumb|'''ਗਿੱਧ''' ਦਾ ਸਿਰ, ਮੇਲਾਤ ਪਾਰਕ, [[ਤਹਿਰਾਨ]]]]
[[File:Wiki vulture2.jpg|thumb|right|ਤਾਪਮਾਨ ਰੈਗੁਲੇਸ਼ਨ ਲਈ ਗੰਜੇ ਸਿਰ ਵਾਲੀ ਇੱਕ ਗਿੱਧਗਿਰਝ ਤਾਪ ਰੇਡੀਏਟ ਕਰਛੱਡ ਰਹੀ ਹੈ]]
'''ਗਿੱਧ''' ਸਫਾਈ ਪੰਛੀਆਂ ਦੇ ਦੋ ਸਮੂਹਾਂ ਨੂੰ ਦਿੱਤਾ ਗਿਆ ਨਾਮ ਹੈ: ਨਵੀਂ ਦੁਨੀਆਂ ਦੀਆਂ ਗਿੱਧਾਂ ਅਤੇ [[ਅਫਰੀਕਾ]] ਦੇ ਮੈਦਾਨਾਂ ਉੱਤੇ ਮੁਰਦਾ ਪਸ਼ੁਆਂ ਦੀਆਂ ਲਾਸਾਂ ਨੂੰ ਸਾਫ਼ ਕਰਦੇ ਦਿਖਣ ਵਾਲੇ ਪੰਛੀਆਂ ਸਹਿਤ ਪੁਰਾਣੀ ਦੁਨੀਆਂ ਦੀਆਂ ਗਿੱਧਾਂ। ਨਵੀਂ ਦੁਨੀਆਂ ਦੇ ਗਿੱਧ ਉੱਤਰ ਅਤੇ ਦੱਖਣ ਅਮਰੀਕਾ ਵਿੱਚ ਪਾਏ ਜਾਂਦੇ ਹਨ। ਇਨ੍ਹਾਂ ਵਿੱਚ ਕਿੰਗ ਵਲਚਰ (King Vulture), ਕੈਲੀਫੋਰਨੀਅਨ ਵਲਚਰ (Californian Vulture), ਟਰਕੀ ਬਜਰਡ (Turkey Buzzard) ਅਤੇ ਅਮਰੀਕੀ ਬਲੈਕ ਵਲਚਰ (American Black Vulture) ਸ਼ਾਮਲ ਹਨ। ਪੁਰਾਣੀ ਦੁਨੀਆਂ ਦੇ ਗਿੱਧ ਯੂਰਪ, ਅਫਰੀਕਾ ਅਤੇ ਏਸ਼ੀਆ ਵਿੱਚ ਪਾਏ ਜਾਂਦੇ ਹਨ। ਇਨ੍ਹਾਂ ਵਿੱਚ ਰਾਜਾ ਗਿੱਧ (King Vulture), ਕਾਲ਼ਾ ਗਿੱਧ (Black Vulture), ਚਿੱਟੀ ਚੁੰਜ ਵਾਲਾ ਗਿੱਧ (White baeked Vulture), ਵੱਡਾ ਗਿੱਧ (Griffon Vulture) ਅਤੇ ਭੰਗੀ ਗਿੱਧ (Scavenger Vulture) ਮੁੱਖ ਹਨ। ਇਸ ਦਾ ਮਤਲਬ ਹੈ ਕਿ ਆਸਟਰੇਲੀਆ ਅਤੇ ਅੰਟਾਰਕਟੀਕਾ ਨੂੰ ਛੱਡਕੇ ਗਿੱਧ ਇਨ੍ਹਾਂ ਦੋ ਸਮੂਹਾਂ ਦੇ ਵਿੱਚ, ਹਰ ਮਹਾਂਦੀਪ ਵਿੱਚ ਮਿਲਦੇ ਹਨ।
 
'''ਗਿੱਧਗਿਰਝ''' ਪੰਛੀਆਂ ਦੀ ਇੱਕ ਜਾਤਿ ਹੈ ਜੋ ਕਿ ਸਫਾਈ ਪੰਛੀਆਂ ਦੇ ਦੋ ਸਮੂਹਾਂ ਨੂੰਨਾਲ ਦਿੱਤਾਸਬੰਧਤ ਗਿਆਹਨ। ਨਾਮਇਸ ਹੈ:ਜਾਤਿ ਨਵੀਂਦੀਆਂ ਦੁਨੀਆਂਦੋ ਦੀਆਂਕਿਸਮਾਂ ਹਨ- ਨਵੀਨ ਗਿੱਧਾਂਗਿਰਝਾਂ ਅਤੇ [[ਅਫਰੀਕਾ]] ਦੇ ਮੈਦਾਨਾਂ ਉੱਤੇ ਮੁਰਦਾ ਪਸ਼ੁਆਂ ਦੀਆਂ ਲਾਸਾਂਲਾਸ਼ਾਂ ਨੂੰ ਸਾਫ਼ ਕਰਦੇ ਦਿਖਣ ਵਾਲੇ ਪੰਛੀਆਂ ਸਹਿਤ ਪੁਰਾਣੀ''ਪੁਰਾਤਨ ਦੁਨੀਆਂਗਿਰਝਾਂ''। ਦੀਆਂ ਗਿੱਧਾਂ। ਨਵੀਂ ਦੁਨੀਆਂ ਦੇਨਵੀਨ ਗਿੱਧਗਿਰਝ ਉੱਤਰ ਅਤੇ ਦੱਖਣ ਅਮਰੀਕਾ ਵਿੱਚ ਪਾਏ ਜਾਂਦੇ ਹਨ। ਇਨ੍ਹਾਂ ਵਿੱਚ ਕਿੰਗਰਾਜਾ ਵਲਚਰ (King Vulture)ਗਿਰਝ, ਕੈਲੀਫੋਰਨੀਅਨਕੈਲੀਫੋਰਨੀਆਈ ਵਲਚਰ (Californian Vulture)ਗਿਰਝ, ਟਰਕੀਤੁਰਕਈ ਬਜਰਡਗਿਰਝ (Turkeyਅਤੇ Buzzard) ਅਤੇਕਾਲੀ ਅਮਰੀਕੀ ਬਲੈਕ ਵਲਚਰ (American Black Vulture)ਗਿਰਝ ਸ਼ਾਮਲਸ਼ਾਮਿਲ ਹਨ। ਪੁਰਾਣੀਪੁਰਾਤਨ ਦੁਨੀਆਂ ਦੇ ਗਿੱਧਗਿਰਝ ਯੂਰਪ, ਅਫਰੀਕਾਅਫ਼ਰੀਕਾ ਅਤੇ ਏਸ਼ੀਆ ਵਿੱਚ ਪਾਏ ਜਾਂਦੇ ਹਨ। ਇਨ੍ਹਾਂ ਵਿੱਚ ਰਾਜਾ ਗਿੱਧ (King Vulture)ਗਿਰਝ, ਕਾਲ਼ਾਕਾਲਾ ਗਿੱਧ (Black Vulture)ਗਿਰਝ, ਚਿੱਟੀ ਚੁੰਜ ਵਾਲਾ ਗਿੱਧ (White baeked Vulture)ਗਿਰਝ, ਵੱਡਾਗ੍ਰਿਫਨ ਗਿੱਧ (Griffon Vulture)ਗਿਰਝ ਅਤੇ ਭੰਗੀ ਗਿੱਧ (Scavengerਸਫ਼ਾਈ Vulture)ਗਿਰਝ ਮੁੱਖ ਹਨ। ਇਸ ਦਾ ਮਤਲਬ ਹੈ ਕਿ ਆਸਟਰੇਲੀਆ ਅਤੇ ਅੰਟਾਰਕਟੀਕਾ ਨੂੰ ਛੱਡਕੇ ਗਿੱਧ ਇਨ੍ਹਾਂ ਦੋ ਸਮੂਹਾਂ ਦੇ ਵਿੱਚ, ਹਰ ਮਹਾਂਦੀਪ ਵਿੱਚ ਮਿਲਦੇ ਹਨ।
ਬਹੁਤੀਆਂ ਗਿੱਧਾਂ ਦੀ ਇੱਕ ਆਮ ਵਿਸ਼ੇਸ਼ਤਾ ਆਮ ਖੰਭਾਂ ਤੋਂ ਰਹਿਤ ਗੰਜਾ ਸਿਰ ਹੈ। ਇਸ ਨਾਲ ਮਾਸ ਖਾਂਦੇ ਵਕਤ ਸਿਰ ਸਾਫ਼ ਰੱਖਣ ਵਿੱਚ ਮਦਦ ਮਿਲਦੀ ਹੈ। ਰਿਸਰਚ ਤੋਂ ਪਤਾ ਚਲਦਾ ਹੈ ਕਿ ਨੰਗੀ ਤਵਚਾ ਤਾਪਮਾਨ ਰੈਗੁਲੇਸ਼ਨ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾ ਸਕਦੀ ਹੈ। <ref>{{cite journal|title=Why do vultures have bald heads? The role of postural adjustment and bare skin areas in thermoregulation|journal=Journal of Thermal Biology|doi=10.1016/j.jtherbio.2008.01.002|author=Ward, J.; McCafferty, D.J.; Houston, D.C.; Ruxton, G.D.|volume=33|issue=3|date=April 2008|pages=168–173|url=http://www.sciencedirect.com/science/article/pii/S0306456508000107}}</ref>
==ਹੋਰ ਜਾਣਕਾਰੀ==
ਗਿੱਧ ਨੂੰ ਪੰਜਾਬੀ ਵਿੱਚ ਜਿਆਦਾਤਰ ਗਿਰਝ ਕਿਹਾ ਜਾਂਦਾ ਹੈ। ਇਹ ਕੱਥਈ ਅਤੇ ਕਾਲੇ ਰੰਗ ਦੇ ਭਾਰੀ ਕੱਦ ਦੇ ਪੰਛੀ ਹਨ, ਜਿਹਨਾਂ ਦੀ ਨਜ਼ਰ ਬਹੁਤ ਤੇਜ ਹੁੰਦੀ ਹੈ। ਸ਼ਿਕਾਰੀ ਪੰਛੀਆਂ ਦੀ ਤਰ੍ਹਾਂ ਇਹਨਾਂ ਦੀ ਚੁੰਜ ਵੀ ਮੁੜੀ ਹੋਈ ਅਤੇ ਮਜਬੂਤ ਹੁੰਦੀ ਹੈ, ਲੇਕਿਨ ਇਨ੍ਹਾਂ ਦੇ ਪੰਜੇ ਅਤੇ ਨਹੁੰ ਉਨ੍ਹਾਂ ਵਰਗੇ ਤੇਜ ਅਤੇ ਮਜਬੂਤ ਨਹੀਂ ਹੁੰਦੇ। ਇਹ ਝੁੰਡਾਂ ਵਿੱਚ ਰਹਿਣ ਵਾਲੇ ਮੁਰਦਾਖੋਰ ਪੰਛੀ ਹਨ। ਇਹ ਕੋਈ ਵੀ ਗੰਦੀ ਅਤੇ ਘਿਨਾਉਣੀ ਚੀਜ ਖਾ ਲੈਂਦੇ ਹਨ। ਇਹ ਮੁਰਦਾ ਲਾਸਾਂ ਦੀ ਸਫਾਈ ਕਰ ਕੇ ਰੋਗ ਨਹੀਂ ਫੈਲਣ ਦਿੰਦੇ।
 
ਬਹੁਤੀਆਂ ਗਿੱਧਾਂਗਿਰਝਾਂ ਦੀ ਇੱਕ ਆਮ ਵਿਸ਼ੇਸ਼ਤਾ, ਆਮ ਖੰਭਾਂ ਤੋਂ ਰਹਿਤ ਗੰਜਾ ਸਿਰ ਹੈ। ਇਸ ਨਾਲ ਮਾਸ ਖਾਂਦੇ ਵਕਤਸਮੇਂ ਸਿਰ ਸਾਫ਼ ਰੱਖਣ ਵਿੱਚ ਮਦਦ ਮਿਲਦੀ ਹੈ। ਰਿਸਰਚਖੋਜ ਤੋਂ ਪਤਾ ਚਲਦਾ ਹੈ ਕਿ ਨੰਗੀ ਤਵਚਾਚਮੜੀ ਤਾਪਮਾਨ ਰੈਗੁਲੇਸ਼ਨ (ਵਿਵਿਯਮਨ) ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾ ਸਕਦੀ ਹੈ। <ref>{{cite journal|title=Why do vultures have bald heads? The role of postural adjustment and bare skin areas in thermoregulation|journal=Journal of Thermal Biology|doi=10.1016/j.jtherbio.2008.01.002|author=Ward, J.; McCafferty, D.J.; Houston, D.C.; Ruxton, G.D.|volume=33|issue=3|date=April 2008|pages=168–173|url=http://www.sciencedirect.com/science/article/pii/S0306456508000107}}</ref>
ਇਹ ਕਿਸੇ ਉੱਚੇ ਦਰਖਤ ਉੱਤੇ ਆਪਣਾ ਭੱਦਾ ਜਿਹਾ ਆਲ੍ਹਣਾ ਬਣਾਉਂਦੇ ਹਨ, ਜਿਸ ਵਿੱਚ ਮਾਦਾ ਇੱਕ ਜਾਂ ਦੋ ਸਫ਼ੈਦ ਆਂਡੇ ਦਿੰਦੀ ਹੈ। [[ਭਾਰਤ]] ਵਿੱਚ ਗਿੱਧ ਦੀ ਚਾਰ ਪ੍ਰਜਾਤੀਆਂ ਮਿਲਦੀਆਂ ਹਨ, ਭਾਰਤੀ ਗਿੱਧ (Gyps indicus), ਲੰਮੀ ਚੁੰਜ ਵਾਲੀ ਗਿੱਧ (Gyps tenuirostris), ਲਾਲ ਸਿਰ ਵਾਲੀ ਗਿੱਧ (Sarcogyps calvus) ਅਤੇ ਬੰਗਾਲ ਦਾ ਗਿੱਧ (Gyps bengalensis)
==ਰੂਪ ਰੇਖਾ==
ਗਿੱਧ ਨੂੰ ਪੰਜਾਬੀ ਵਿੱਚ ਜਿਆਦਾਤਰ ਗਿਰਝ ਕਿਹਾ ਜਾਂਦਾ ਹੈ। ਇਹ ਕੱਥਈ ਅਤੇ ਕਾਲੇ ਰੰਗ ਦੇ ਭਾਰੀ ਕੱਦ ਦੇ ਪੰਛੀ ਹਨ, ਜਿਹਨਾਂ ਦੀ ਨਜ਼ਰ ਬਹੁਤ ਤੇਜਤੇਜ਼ ਹੁੰਦੀ ਹੈ। ਸ਼ਿਕਾਰੀ ਪੰਛੀਆਂ ਦੀ ਤਰ੍ਹਾਂ ਇਹਨਾਂ ਦੀ ਚੁੰਜ ਵੀ ਮੁੜੀ ਹੋਈ ਅਤੇ ਮਜਬੂਤਮਜ਼ਬੂਤ ਹੁੰਦੀ ਹੈ, ਲੇਕਿਨਪਰ ਇਨ੍ਹਾਂ ਦੇ ਪੰਜੇ ਅਤੇ ਨਹੁੰ ਉਨ੍ਹਾਂ ਵਰਗੇ ਤੇਜਤੇਜ਼ ਅਤੇ ਮਜਬੂਤਮਜ਼ਬੂਤ ਨਹੀਂ ਹੁੰਦੇ। ਇਹ ਝੁੰਡਾਂ ਵਿੱਚ ਰਹਿਣ ਵਾਲੇ ਮੁਰਦਾਖੋਰ ਪੰਛੀ ਹਨ। ਇਹ ਕੋਈ ਵੀ ਗੰਦੀ ਅਤੇ ਘਿਨਾਉਣੀ ਚੀਜਚੀਜ਼ ਖਾ ਲੈਂਦੇ ਹਨ। ਇਹ ਮੁਰਦਾ ਲਾਸਾਂਲਾਸ਼ਾਂ ਦੀ ਸਫਾਈਸਫ਼ਾਈ ਕਰ ਕੇ ਰੋਗ ਨਹੀਂ ਫੈਲਣ ਦਿੰਦੇ।
 
ਇਹ ਕਿਸੇ ਉੱਚੇ ਦਰਖਤ ਉੱਤੇ ਆਪਣਾ ਭੱਦਾ ਜਿਹਾ ਆਲ੍ਹਣਾ ਬਣਾਉਂਦੇ ਹਨ, ਜਿਸ ਵਿੱਚ ਮਾਦਾ ਇੱਕ ਜਾਂ ਦੋ ਸਫ਼ੈਦ ਆਂਡੇ ਦਿੰਦੀ ਹੈ। [[ਭਾਰਤ]] ਵਿੱਚ ਗਿੱਧਗਿਰਝਾਂ ਦੀਦੀਆਂ ਚਾਰ ਪ੍ਰਜਾਤੀਆਂ ਮਿਲਦੀਆਂ ਹਨ, ਭਾਰਤੀ ਗਿੱਧ (Gypsਜਿਪਸ indicusਇੰਡੀਕਸ), ਲੰਮੀ ਚੁੰਜ ਵਾਲੀ ਗਿੱਧਗਿਰਝ (Gypsਜਿਪਸ tenuirostris)ਟੈਨੀਇਰੋਟ੍ਰਿਸ, ਲਾਲ ਸਿਰ ਵਾਲੀ ਗਿੱਧਗਿਰਝ (Sarcogypsਸਾਰਕੋਜਿਪਸ calvusਕੈਲਵਸ) ਅਤੇ ਬੰਗਾਲਬੰਗਾਲੀ ਦਾ ਗਿੱਧਗਿਰਝ (Gypsਜਿਪਸ bengalensisਬੰਗਾਲੈਨਸਿਸ)
==ਹਵਾਲੇ==
{{ਹਵਾਲੇ}}