ਐਨਤੋਨੀਓ ਗੁਤੇਰਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 45:
}}
'''ਐਨਤੋਨੀਓ ਮੈਨੁਅਲ ਦੇ ਓਲੀਵੇਰਾ ਗੁਤੇਰਸ''', ({{IPA-pt|ɐ̃ˈtɔnju ɡuˈtɛʁɨʃ}};[[ਆਰਡਰ ਆਫ਼ ਲਿਬਰਟੀ]] [[ਆਰਡਰ ਆਫ਼ ਕਰਾਈਸ਼ਟ (ਪੁਰਤਗਾਲ)]]</small> ({{ipa-pt|ɐtɔnju ɡutɛʁɨʃ}}; ਜਨਮ 30 ਅਪ੍ਰੈਲ 1949) ਇੱਕ ਪੁਰਤਗਾਲੀ ਸਿਆਸਤਦਾਨ ਅਤੇ ਡਿਪਲੋਮੈਟ ਹੈ ਜਿਸਨੂੰ [[ਸੰਯੁਕਤ ਰਾਸ਼ਟਰ]] ਦਾ ਸਕੱਤਰ-ਜਨਰਲ ਨਾਮਜ਼ਦ ਕੀਤਾ ਗਿਆ ਹੈ। ਗੁਤੇਰਸ 1995 ਤੋਂ 2002 ਤੱਕ [[ਪੁਰਤਗਾਲ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ | ਪੁਰਤਗਾਲ ਦਾ ਪ੍ਰਧਾਨ ਮੰਤਰੀ]] ਰਿਹਾ। ਉਸ ਨੇ [[ਸੋਸ਼ਲਿਸਟ ਇੰਟਰਨੈਸ਼ਨਲ]] ਦੇ ਪ੍ਰਧਾਨ ਦੇ ਤੌਰ ਤੇ ਇੱਕ ਵਾਰ ਲਈ ਸੇਵਾ ਕੀਤੀ। ਉਹ ਜੂਨ 2005 ਤੋਂ ਦਸੰਬਰ 2015 ਤੱਕ [[ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦਾ ਹਾਈ ਕਮਿਸ਼ਨਰ] ਸੀ। ਅਤੇ ਅਕਤੂਬਰ 2016 ਵਿੱਚ [[ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ]] ਨੇ [[ਬੈਨ ਕੀ ਮੂਨ]] ਤੋਂ ਬਾਅਦ [[ਸੰਯੁਕਤ ਰਾਸ਼ਟਰ]] ਦਾ ਸਕੱਤਰ-ਜਨਰਲ ਐਲਾਨ ਕੀਤਾ।
 
[[ਸ਼੍ਰੇਣੀ:ਪੁਰਤਗਾਲ ਦੇ ਪ੍ਰਧਾਨ ਮੰਤਰੀ]]