5 ਫ਼ਰਵਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 2:
'''5 ਫ਼ਰਵਰੀ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਸਾਲ ਦਾ 36ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 329 ([[ਲੀਪ ਸਾਲ]] ਵਿੱਚ 330) ਦਿਨ ਬਾਕੀ ਹਨ।
==ਵਾਕਿਆ==
* [[69]] - ਇਟਲੀ ਦੇ [[ਪਾਮਪੇਈ]] ਵਿੱਚ [[ਭੂਚਾਲ]] ਆਇਆ।
* [[1762]] – [[ਵੱਡਾ ਘੱਲੂਘਾਰਾ]] ਵਿਚ 25 ਹਜ਼ਾਰ ਦੇ ਕਰੀਬ ਸਿੱਖ ਸ਼ਹੀਦ ਹੋਏ।
* [[1917]] – [[ਮੈਕਸੀਕੋ]] ਦੁਆਰਾ ਉਸਦਾ ਮੌਜੂਦਾ [[ਸੰਵਿਧਾਨ]] ਅਪਣਾਇਆ ਗਿਆ।