ਐਕਸ ਕਿਰਨ: ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਛੋNo edit summary
No edit summary
'''ਐਕਸ ਕਿਰਨ''' (ਜਾਂ '''ਐਕਸ ਰੇ''') ਇੱਕ ਪ੍ਰਕਾਰ ਦੀ ਬਿਜਲਈ ਬਿਜਲ-ਚੁੰਬਕੀ ਵਿਕਿਰਨ ਹੈ ਜਿਸਦੀ ਤਰੰਗ ਲੰਬਾਈ 10 ਤੋਂ 0.01 [[ਨੈਨੋਮੀਟਰ|ਨੈ.ਮੀ.]] ਹੁੰਦੀ ਹੈ। ਇਹ ਚਿਕਿਤਸਾ ਵਿੱਚ ਨਿਦਾਨ () 3ਕੇ ਲਈ ਸਭ ਤੋਂ ਜਿਆਦਾਜ਼ਿਆਦਾ ਵਰਤੀ ਜਾਂਦੀ ਹੈ। ਇਹ ਇੱਕ ਪ੍ਰਕਾਰ ਦਾ ਆਇਨਨ ਵਿਕਿਰਨ ਹੈ, ਇਸ ਲਈ ਖਤਰਨਾਕਖ਼ਤਰਨਾਕ ਵੀ ਹੈ। ਕਈ ਭਾਸ਼ਾਵਾਂ ਵਿੱਚ ਇਸਨੂੰ ਰਾਂਟਜਨ''ਰੋਂਟਜਨ ਵਿਕਿਰਨਣ'' ਵੀ ਕਹਿੰਦੇ ਹਨ, ਜੋ ਕਿ ਇਸ ਦੇ ਅਨਵੇਸ਼ਕ [[ਵਿਲਹਮ ਕਾਨਰਡ ਰੋਂਟਜਨ]] ਦੇ ਨਾਮਨਾਂਅ ਉੱਤੇ ਆਧਾਰਿਤ ਹੈ। ਰਾਂਟਜਨਰੋਂਟਜਨ ਈਕਵੇਲੇਂਟ ਮੈਨ (Röntgen equivalent man / REM) ਇਸ ਦੀ ਸ਼ਾਸਤਰੀ ਮਾਪਕ ਇਕਾਈ ਹੈ।<ref>{{cite web|title=X-Rays|url=http://missionscience.nasa.gov/ems/11_xrays.html|publisher=[[NASA]]|accessdate=November 7, 2012}}</ref><ref>{{OED|X-ray}}</ref>
==ਲਾਭ==
ਐਕਸ-ਰੇ ਜਾਂ ਕਿਰਨਾਂ ਨਾਲ ਸਰੀਰ ਵਿੱਚ ਹੋਈ ਹੱਡੀਆਂ ਦੀ ਟੁੱਟ-ਭੱਜ ਦਾ ਪਤਾ ਲਗਦਾ ਹੈ। ਇਹ ਕਿਰਨਾਂ ਮਨੁੱਖੀ ਮਾਸ ਵਿਚੋਂ ਦੀ ਤਾਂ ਲੰਘ ਜਾਂਦੀਆਂ ਹਨ ਪਰ ਦੰਦਾਂ ਅਤੇ ਹੱਡੀਆਂ ਵਿਚੋਂ ਨਹੀਂ ਲੰਘ ਸਕਦੀਆਂ।
 
==ਖੋਜੀ==
ਐਕਸ ਕਿਰਨਾਂ ਨੂੰ ਜਰਮਨ ਵਿਗਿਆਨੀ [[ਵਿਲਹਮ ਰੋਂਟਜਨ]] ਨੇ 1895 ਵਿੱਚ ਲੱਭਿਆ|ਲੱਭਿਆ।
[[File:WilhelmRöntgen.JPG|thumb|170px|ਵਿਲਹਮ ਰੋਂਟਜਨ]]
{| class=wikitable style="text-align:center; font-size:12px; float:center; margin:2px"
| colspan="8" style="text-align:center;"|'''ਰੋਸ਼ਨੀ ਦੀ ਤੁਲਨਾ'''<ref>{{cite book|ref=Haynes|editor=Haynes, William M.|year=2011|title= CRC Handbook of Chemistry and Physics|edition=92nd ed.|publisher= CRC Press|isbn=1439855110|page=10.233}}</ref>
|-
! ਨਾਮ|| [[ਤਰੰਗ ਲੰਬਾਈ]]|| [[ਆਵਿਰਤੀ(Hz)]]|| [[ਫੋਟੋਨ ਐਨਰਜੀਊਰਜਾ (eV)]]
|-
| [[ਗਾਮਾ ਕਿਰਨ]]|| 0.01&nbsp;nm ਤੋਂ ਘੱਟ|| 30&nbsp;EHz ਤੋਂ ਜ਼ਿਆਦਾ|| 124&nbsp;keV – 300+&nbsp;GeV