ਉਸੈਨ ਬੋਲਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 29:
==ਓਲੰਪਿਕ ਖੇਡਾਂ ਪਹਿਲਾ==
ਉਸੈਨ ਬੋਲਟ<ref>http://usainbolt.com/</ref> ਦੇ ਆਪਣੇ ਕਰੀਅਰ ਦੌਰਾਨ ਦੋ ਵਾਰ ਓਲੰਪਿਕ ਖੇਡਾਂ ਵਿੱਚ ਭਾਗ ਲਿਆ ਅਤੇ ਛੇ ਸੋਨੇ ਦੇ ਤਗਮੇ ਜਿੱਤੇ। ਪਹਿਲੀ ਵਾਰ ਉਸ ਨੇ 2008 ਦੀਆਂ [[ਪੇਇਚਿੰਗ ਓਲੰਪਿਕ ਖੇਡਾਂ]] <ref>http://en.beijing2008.cn/</ref> ਵਿੱਚ ਭਾਗ ਲਿਆ ਜਿਸ ਵਿੱਚ ਉਸ ਨੇ 100 ਮੀਟਰ, 200 ਮੀਟਰ ਅਤੇ 4&100 ਮੀਟਰ ਰਿਲੇਅ ਵਿੱਚ ਭਾਗ ਲਿਆ ਅਤੇ ਤਿੰਨਾਂ ਈਵੈਂਟਸ ਵਿੱਚ ਨਵੇਂ ਰਿਕਾਰਡ ਕਾਇਮ ਕੀਤੇ। 100 ਮੀਟਰ ਫਰਾਟਾ ਦੌੜ ਉਸ ਨੇ 9.69 ਸਕਿੰਟ, 200 ਮੀਟਰ ਦੌੜ ਉਸ ਨੇ 19.30 ਸਕਿੰਟ ਅਤੇ 4&100 ਮੀਟਰ ਰਿਲੇਅ ਵਿੱਚ ਉਸ ਨੇ 37.10 ਸਕਿੰਟ ਦੇ ਸਮੇਂ ਨਾਲ ਓਲੰਪਿਕ ਰਿਕਾਰਡ ਕਾਇਮ ਕਰਦੇ ਹੋਏ ਤਿੰਨ ਸੋਨੇ ਦਾ ਤਗਮੇ ਜਿੱਤੇ।
==ਉਲੰਪਿਕ ਹਾਜਰੀ==
ਬੋਲਟ ਪਹਿਲੀ ਵਾਰ 2004 ਏਥਨਜ ਉਲੰਪਿਕ ਦਾ ਹਿੱਸਾ ਬਣਿਆ ਪਰ ਸੱਟ ਲੱਗ ਜਾਣ ਕਾਰਨ ਕੁਝ ਖਾਸ ਨਾ ਕਰ ਸਕਿਆ।
 
==ਓਲੰਪਿਕ ਖੇਡਾਂ ਦੁਜੀ==
ਦੂਸਰੀ ਵਾਰ ਉਸੈਨ ਬੋਲਟ ਨੇ 2012 ਦੀਆਂ [[ਲੰਡਨ ਓਲੰਪਿਕ ਖੇਡਾਂ]]<ref>https://archive.is/20130419084214/www.london2012.com/athlete/bolt-usain-1020434/</ref> ਵਿੱਚ 100 ਮੀਟਰ ਦੌੜ ਉਸ ਨੇ 9.63 ਸਕਿੰਟ ’ਚ 200 ਮੀਟਰ ਦੌੜ ਉਸ ਨੇ 19.32 ਸਕਿੰਟ ਅਤੇ 4&100 ਮੀਟਰ ਰਿਲੇਅ ਵਿੱਚੋਂ ਉਸ ਨੇ 36.84 ਸਕਿੰਟ ਦੇ ਸਮੇਂ ਨਾਲ ਓਲੰਪਿਕ ਰਿਕਾਰਡ ਕਾਇਮ ਕਰਦੇ ਹੋਏ ਸੋਨੇ ਦੇ ਤਗਮੇ ਜਿੱਤੇ।