ਰਣਜੀਤ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਅਫ਼ਗ਼ਾਨਾਂ ਨਾਲ਼ ਲੜਾਈ: ਹਿੱਜੇ ਸਹੀ ਕੀਤੇ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
→‎ਖ਼ਾਲਸਾ ਫ਼ੌਜ ਤੇ ਪਠਾਣ ਕਬਾਇਲੀ ਗ਼ਾਜ਼ੀ: ਹਿੱਜੇ ਸਹੀ ਕੀਤੇ, ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 100:
ਹੁਣ ਅਫ਼ਗ਼ਾਨ ਫ਼ੌਜ ਨੇ [[ਅਟਕ]] ਤੇ [[ਪਿਸ਼ਾਵਰ]] ਵਸ਼ਕਾਰ [[ਨੌਸ਼ਹਿਰਾ]] ਚ ਡੇਰੇ ਲਾ ਲਏ । ਇਥੇ ਉਹ [[ਲੰਡੀ ਨਦੀ]]([[ਦਰੀਆਏ ਲੰਡੀ]]) ਦੇ ਲਹਿੰਦੇ ਕੰਡੇ ਤੇ ਸਨ । ਮਹਾਰਾਜਾ ਨੇ ਆਪਣੇ ਜਰਨੈਲਾਂ ਨਾਲ਼ ਸਲਾਹ ਮਸ਼ਵਰਾ ਕੀਤਾ ਤੇ ਇਹ ਫ਼ੈਸਲਾ ਕੀਤਾ ਕਿ ਦਰਿਆ ਦੇ ਲਹਿੰਦੇ ਦੇ ਅਫ਼ਗ਼ਾਨਾਂ ਨੂੰ [[ਨੌਸ਼ਹਿਰਾ]] ਚ ਮੁਕੀਮ ਅਫ਼ਗ਼ਾਨ ਫ਼ੌਜ ਨਾਲ਼ ਮਿਲਣ ਤੋਂ ਰੋਕਿਆ ਜਏ-ਏ-। ਜੇ [[ਨਦੀ]] ਦੇ ਦੋਂਹੇ ਪਾਸੇ ਦੇ ਅਫ਼ਗ਼ਾਨ [[ਪਠਾਣ]] ਕਬਾਇਲੀ ਮਿਲ ਗਏ ਤੇ [[ਖ਼ਾਲਸਾ|ਖਾਲਿਸੀਆਂ]] ਲਈ ਇਨ੍ਹਾਂ ਨੂੰ ਕਾਬੂ ਕਰਨਾ ਮੁਸ਼ਕਿਲ ਹੋ ਜਾਏਗਾ । ਇਸ ਲਈ ਇਨ੍ਹਾਂ ਤੇ ਬਗ਼ੈਰ ਕੋਈ ਵਕਤ ਜ਼ਾਏ ਕੀਤੇ ਹਮਲਾ ਕਰ ਦਿੱਤਾ ਜਾਏ ।
 
== [[ਖ਼ਾਲਸਾ]] ਫ਼ੌਜ ਤੇ [[ਪਠਾਣ]] ਕਬਾਇਲੀ ਗ਼ਾਜ਼ੀ ==
[[ਸਿੱਖ]] ਫ਼ੌਜ ਨੇ [[ਨੌਸ਼ਹਿਰਾ]] ਦਾ ਮੁਹਾਸਿਰਾ ਕਰ ਲਿਆ ਤੇ [[ਦਰੀਆਏ ਲੰਡੀ]] ਦੇ ਕਿਨਾਰੇ ਡੇਰੇ ਲਾ ਲਏ । ਤੇ [[ਤੋਪਖ਼ਾਨਾ|ਤੋਪਖ਼ਾਨੇ]] ਨੂੰ ਹਰਕਤ ਚ ਲਿਆਂਦਾ ਤੇ ਕਬਾਇਲੀ ਲਸ਼ਕਰ ਤੇ [[ਤੋਪ|ਤੋਪਾਂ]] ਨਾਲ਼ [[ਗੋਲਾ ਬਾਰੀ]] ਸ਼ੁਰੂ ਕਰ ਦਿੱਤੀ । ਅਫ਼ਗ਼ਾਨ ਕਬਾਇਲੀ ਲਸ਼ਕਰ ਪੈਰ ਸਬਾਦ ਪਹਾੜੀ ਤੇ [[ਮੋਰਚਾ]] ਜ਼ਨ ਹੋ ਗਿਆ । [[ਸਿੱਖ]] ਫ਼ੌਜ ਦੀ ਗਿਣਤੀ 25,000 ਦੇ ਨੇੜੇ ਸੀ ਤੇ ਅਫ਼ਗ਼ਾਨ [[ਲਸ਼ਕਰ]] ਦੀ ਗਿਣਤੀ ਵੀ 40 [[ਹਜ਼ਾਰ]] ਲਸ਼ਕਰੀਆਂ ਤੋਂ ਘੱਟ ਨਈਂ ਸੀ , ਜਿਨ੍ਹਾਂ ਨੂੰ [[ਗ਼ਾਜ਼ੀ]] ਆਖਿਆ ਜਾਂਦਾ ਸੀ । ਜਿਹੜੇ [[ਜਹਾਦ]] ਦੇ [[ਨਾਂ]] ਤੇ ਕਾਫ਼ਰਾਂ ਨਾਲ਼ ਮੁਕੱਦਸ ਜੰਗ ਲਈ ਇਕੱਠੇ ਹੋਏ ਸਣ । ਜਿਹੜੇ ਦੇਣ ਦੀ ਖ਼ਾਤਿਰ ਮਰਨ ਯਾਂ ਮਾਰਨ ਤੇ ਤਲ਼ੇ ਹੋਏ ਸਨ । [[ਖ਼ਟਕ]] ਕਬੀਲੇ ਦੇ ਸਰਦਾਰ ਫ਼ਿਰੋਜ਼ ਖ਼ਾਨ ਦਾ ਪੁੱਤਰ ਕਾਫ਼ੀ ਗਿਣਤੀ ਚ ਮੁਜਾਹਿਦਾਂ ਦੇ ਨਾਲ਼ ਅਫ਼ਗ਼ਾਨ ਲਸ਼ਕਰ ਨਾਲ਼ ਆ ਰਲਿਆ ।
 
ਲਾਈਨ 107:
ਇਸ ਜੰਗ ਚ ''ਅਕਾਲੀ ਫੋਲਾ ਸਿੰਘ'' ਨੇ ਆਪਣੀਆਂ ਪਝਲਿਆਂ ਜੰਗਾਂ ਨਾਲੋਂ ਵੱਧ ਜਰਾਤ ਤੇ ਬਹਾਦਰੀ ਦਿਖਾਈ । ਅਫ਼ਗ਼ਾਨ ਲਸ਼ਕਰੀਆਂ ਨੂੰ ਪਹਾੜੀ ਦੇ ਮੋਰਚਿਆਂ ਤੋਂ ਬਾਹਰ ਕਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਹ ਸਭ ਬੇ ਸੂਦ ਰਹੀਆਂ । ਫੋਲਾ ਸਿੰਘ ਆਪਣੇ ਜਨੂਨੀ ਦਸਤੇ ਨਾਲ਼ ਪਹਾੜੀ ਦੇ ਦਾਮਨ ਵੱਲ ਵਧਿਆ । ਇੱਕ ਭਰੀ ਜਾਣ ਆਲੀ [[ਬੰਦੂਕ]] ਦੀ [[ਗੋਲੀ]] ਉਸਨੂੰ ਲੱਗੀ ਤੇ ਇਹ ਆਪਣੇ [[ਘੋੜਾ|ਕਾਵੜੇ]] ਤੋਂ ਡੱਕ ਪਿਆ ਪਰ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਉਹ ਇੱਕ [[ਹਾਥੀ]] ਤੇ ਚੜ੍ਹਿਆ ਤੇ ਦੁਸ਼ਮਣ ਦੀ ਸਫ਼ਬੰਦੀ ਨਾਲ਼ ਜਾ ਟਕਰਾਇਆ । ਅਫ਼ਗ਼ਾਨ ਲਸ਼ਕਰੀ [[ਅਕਾਲੀ|ਅਕਾਲੀਆਂ]] ਤੇ ਟੁੱਟ ਪਏ ਤੇ ਦਸਤ ਬਦਸਤ ਲੜਾਈ ਸ਼ੁਰੂ ਹੋ ਗਈ । [[ਅਕਾਲੀ|ਅਕਾਲੀਆਂ]] ਨੂੰ 1500 ਅਫ਼ਗ਼ਾਨ ਘੁੜਸਵਾਰਾਂ ਨੇ ਘੇਰੇ ਚ ਲੈ ਲਿਆ । ਇਸ ਲੜਾਈ ਚ [[ਇਕ]] ਹੋਰ ਭਰੀ ਜਾਣ ਆਲੀ [[ਬੰਦੂਕ]] ਦਾ [[ਗੋਲਾ]] ਜਰਨੈਲ ਫੋਲਾ ਸਿੰਘ ਤੇ ਆ ਲੱਗਾ ਜਿਹੜਾ ਪਹਾੜੀ ਤੇ ਮਿਲ ਮਾਰ ਰਿਹਾ ਸੀ । ਫੋਲਾ ਸਿੰਘ ਆਪਣੇ ਕਿੰਨੇ ਸਾਰੇ ਸਿਪਾਹੀਆਂ ਸਮੇਤ ਜਾਣ ਤੋਂ ਗਿਆ । ਫੋਲਾ ਸਿੰਘ ਤੇ [[ਮੁਲਤਾਨ]] ਤੇ [[ਕਸ਼ਮੀਰ]] ਦੀਆਂ ਲੜਾਈਆਂ ਚ ਆਪਣੀ [[ਤਲਵਾਰ]] ਦਾ [[ਲੋਹਾ]] ਮਨਵਾਇਆ ਸੀ । ਰਣਜੀਤ ਸਿੰਘ ਵੀ ਆਪਣੇ ਜਰਨੈਲ ਦੀ ਮੌਤ ਤੇ ਬਹੁਤ ਰੰਜੀਦਾ ਹੋਇਆ ਤੇ ਉਸਨੇ ਫੋਲਾ ਸਿੰਘ ਦੇ ਮਰਨ ਦੀ ਥਾਂ ਤੇ ਉਸਦੀ [[ਸਮਾਧੀ]] ਬਨਾਣ ਦਾ ਹੁਕਮ ਦਿੱਤਾ ।
 
[[ਸਿੱਖ]] ਦਸਤਿਆਂ ਨੇ [[ਖੜਕ ਸਿੰਘ]] ਦੀ ਅਗਵਾਈ ਚ ਪੇਸ਼ ਕਦਮੀ ਕੀਤੀ ਪਰ ਅਫ਼ਗ਼ਾਨਾਂ ਨੂੰ ਇੱਕ [[ਇੰਚ]] ਵੀ ਪਿੱਛੇ ਨਾ ਹਟਾ ਸਕੇ । ਜੰਗ ਦੇ ਦੌਰਾਨ ਦੋਨ੍ਹਾਂ ਪਾਸਿਆਂ ਦਾ ਕਾਫ਼ੀ ਜਾਨੀ ਨੁਕਸਾਨ ਹੋਇਆ । ਅਫ਼ਗ਼ਾਨ ਲਸ਼ਕਰੀਆਂ ਦਾ ਤਰਬੀਅਤ ਯਾਫ਼ਤਾ ਨਾ ਹੋਣ ਪਾਰੋਂ ਇੱਕ ਤਰਬੀਅਤ ਯਾਫ਼ਤਾ [[ਫ਼ੌਜ]] ਦੇ ਮੁਕਾਬਲੇ ਚ ਬਹੁਤਾ ਨੁਕਸਾਨ ਹੋਇਆ ਤੇ ਇਨ੍ਹਾਂ ਦੀ ਅੱਧੀ ਗਿਣਤੀ ਮਾਰੀ ਗਈ , ਪਰ ਇਨ੍ਹਾਂ ਦੇ ਬਾਕੀ ਬਜ ਜਾਣ ਆਲੀ ਨਫ਼ਰੀ ਨੂੰ ਪਹਾੜੀ ਤੋਂ [[ਮੋਰਚਾ|ਮੋਰਚਿਆਂ]] ਤੋਂ ਨਈਂਨਹੀਂ ਹਟਾਇਆ ਜਾ ਸਕਿਆ । ਹੋਰ [[ਸਿੱਖ]] ਦਸਤਿਆਂ ਨੇ ਹਮਲਾ ਕੀਤਾ ਤੇ ਜਨਕ ਸਾਰਾ ਦਿਨ ਜਾਰੀ ਰਹੀ ਤੇ 2,000 [[ਖ਼ਾਲਸਾ]] ਸਿਪਾਹੀ ਮਾਰੇ ਗਏ । ਬਹੁਤੇ ਨੁਕਸਾਨ ਪਾਰੋਂ ਕਬਾਇਲੀ ਲਸ਼ਕਰੀਆਂ ਦੀ ਪੋਜ਼ੀਸ਼ਨਸਥਿਤੀ ਕਮਜ਼ੋਰ ਹੋ ਗਈ ਸੀ ਤੇ ਸ਼ਾਮ ਦੇ ਬਾਦਬਾਅਦ ਪਹਾੜੀ ਮੋਰਚੇ ਤੋਂ ਉੱਤਰ ਆਏ ਤੇ ਬਾਕੀ ਰਹਿਣ ਆਲੇ ਗ਼ਾਜ਼ੀ [[ਸਿੱਖ]] ਫ਼ੌਜਾਂ ਨਾਲ਼ ਲੜਦੇ ਹੋਏ ਪਹਾੜਾਂ ਚ ਰੂਪੋਸ਼ ਹੋ ਗਏ 'ਤੇ ਇਸ ਤੇ ਐਂਜਤਰ੍ਹਾਂ ਫ਼ਤਿਹ [[ਸਿੱਖ]] ਫ਼ੌਜ ਦੀ ਰਹੀ ।ਰਹੀ। ਜਦੋਂ ਵਜ਼ੀਰ ਖ਼ਾਨ ਨੂੰ [[ਨੌਸ਼ਹਿਰਾ]] ਦੇ ਵਾਕਿਆਨ ਦਾ ਪਤਾ ਲੱਗਾ , ਉਹ ਤੇਜ਼ੀ ਨਾਲ਼ [[ਪਿਸ਼ਾਵਰ]] ਤੋਂ ਆਪਣੇ ਭਾਈ , ਜਿਹੜਾ ਕਬਾਇਲੀ ਲਸ਼ਕਰ ਦੀ ਕਮਾਨ ਕਰ ਰਿਹਾ ਸੀ , ਦੀ ਮਦਦ ਲਈ ਆਇਆ । ਪਰ [[ਹਰੀ ਸਿੰਘ ਨਲਵਾ]] ਦੇ ਦਸਤਿਆਂ ਨੇ ਉਸਨੂੰ ਦਰਿਆ ਅਬੂਰ ਕਰਨ ਨਈਂ ਦਿੱਤਾ । [[ਸਿੱਖ]] ਫ਼ੌਜਾਂ ਮੁਸਲਸਲ ਆਜ਼ਮ ਖ਼ਾਨ ਦੇ ਲਸ਼ਕਰੀਆਂ ਤੇ ਗੋਲਾ ਬਾਰੀ ਕਰ ਰਹੀਆਂ ਸਨ , ਜਿਨ੍ਹਾਂ ਨਾਲ਼ ਕਾਫ਼ੀ ਹੱਲਾ ਕੱਤਾਂ ਵੀ ਹੋਇਆਂ । ਰਣਜੀਤ ਸਿੰਘ ਬਜ਼ਾਤ-ਏ-ਖ਼ੁਦ ਸਾਹ ਮਨੇ ਆਇਆ ਤੇ ਇੱਕ [[ਟਿੱਬਾ|ਟਿੱਬੇ]] ਤੇ ਚੜ੍ਹ ਕੇ ਆਪਣੀਆਂ ਫ਼ੌਜਾਂ ਨੂੰ ਇਕੇ ਵੱਧ ਦਾ ਹੁਕਮ ਦਿੱਤਾ 'ਤੇ ਸਿਪਾਹੀਆਂ ਦਾ ਜੋਸ਼ ਵਿਧਾਨਵਧਾਉਣ ਲਈ ਆਪਣੀ [[ਕ੍ਰਿਪਾਨਕਿਰਪਾਨ]] ਕਢਕੱਢ ਕੇ ਲਹਿਰਾਈ ।ਲਹਿਰਾਈ।
 
== ਮੈਦਾਨ ਚ ਮੌਜੂਦ ਬਰਤਾਨਵੀ ਹਿੰਦ ਦੇ ਗਵਰਨਰ ਜਨਰਲ ਦਾ ਨਮਾਇੰਦਾ ==