ਸ੍ਰੀਲੰਕਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 56:
|currency=[[ਸ੍ਰੀਲੰਕਾਈ ਰੁਪਿਆ]]
|currency_code=LKR
|time_zone=ਸ੍ਰੀ ਲੰਕਾ ਦਾ ਸਮਾਂ ਜ਼ੋਨਖੇਤਰ
|utc_offset=+5:30
|time_zone_DST=
ਲਾਈਨ 67:
|footnotes=
}}
'''ਸ੍ਰੀ ਲੰਕਾ''' ਜਾਂ(ਜਿਸਨੂੰ ਅਧਿਕਾਰਕ ਤੌਰ 'ਤੇ '''ਸ੍ਰੀ ਲੰਕਾ ਦਾ ਲੋਕਤੰਤਰਿਕ ਸੋਸ਼ਲਿਸਟ ਗਣਰਾਜ'''; ਪਹਿਲਾਂ '''ਸੇਲਨ''' ਕਿਹਾ ਜਾਂਦਾ ਸੀ) [[ਦੱਖਣੀ ਏਸ਼ੀਆ]] ਦਾ ਇੱਕ ਦੇਸ਼ ਹੈ। ਇਹ ਦੱਖਣੀ [[ਭਾਰਤ]] ਤੋਂ 31 ਕਿਲੋਮੀਟਰ (19.3 ਮੀਲ) ਦੂਰ ਇੱਕ ਟਾਪੂ ਹੈ। ਇਹਉਤਰ-ਪੱਛਮ 1948ਵਿੱਚ ਵਿਚਇਸਦੀ ਬ੍ਰਿਟੇਨਸਮੁੰਦਰੀ ਤੋਂਸਰਹੱਦ ਸੁਤੰਤਰਭਾਰਤ ਨਾਲ ਤੇ ਦੱਖਣ-ਪੱਛਮੀ ਸਰਹੱਦ [[ਮਾਲਦੀਵ]] ਨਾਲ ਲੱਗਦੀ ਹੈ। ਹੋਇਆ।
 
ਸ੍ਰੀਲੰਕਾ ਦਾ ਲਿਖਤੀ ਇਤਿਹਾਸ 3000 ਸਾਲ ਪੁਰਾਣਾ ਹੈ ਅਤੇ ਇੱਥੇ ਪੂਰਵ-ਮਨੁੱਖੀ ਇਤਿਹਾਸ, ਜੋ ਕਿ ਘੱਟੋ-ਘੱਟ 1,25,000 ਸਾਲ ਪੁਰਾਣਾ ਹੈ, ਨਾਲ ਸਬੰਧਤ ਹੋਣ ਦੇ ਸਬੂਤ ਵੀ ਮਿਲਦੇ ਹਨ। ਆਪਣੀ ਭੂਗੋਲਿਕ ਸਥਿਤੀ ਤੇ ਬੰਦਰਗਾਹਾਂ ਕਾਰਣ [[ਰੇਸ਼ਮ ਮਾਰਗ]] ਤੋਂ [[ਦੂਜੀ ਵਿਸ਼ਵ ਜੰਗ]] ਤੱਕ ਇਸਦੀ ਰਣਨੀਤਕ ਤੌਰ 'ਤੇ ਕਾਫੀ ਮਹੱਤਤਾ ਰਹੀ ਹੈ।
 
ਇਹ 1948 ਵਿਚ ਬ੍ਰਿਟੇਨ ਤੋਂ ਸੁਤੰਤਰ ਹੋਇਆ।
 
ਤਕਰੀਬਨ ਦੋ ਕਰੋੜ ਦੀ ਅਬਾਦੀ ਵਾਲਾ ਇਹ ਦੇਸ਼ ਚਾਹ, ਕਾਫੀ, ਨਾਰੀਅਲ ਅਤੇ ਰਬੜ ਦੀ ਪੈਦਾਵਾਰ ਲਈ ਜਾਣਿਆ ਜਾਂਦਾ ਹੈ।