ਮੁਸੱਰਤ ਨਜ਼ੀਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 8:
| birth_place = [[ਲਹੌਰ]], [[ਪੰਜਾਬ (ਪਾਕਿਸਤਾਨ)]]
| instrument = Vocalist
| genre = [[Popਪੌਪ musicਸੰਗੀਤ|Popਪੌਪ]] - [[ਪੰਜਾਬੀ ਸੰਗੀਤ|ਪੰਜਾਬੀ]]
| occupation = [[ਗਾਇਕਾ]], [[ਫ਼ਿਲਮ ਨਿਰਦੇਸ਼ਕ]], [[ਅਦਾਕਾਰਾ]]
| years_active = 1955 -ਹੁਣ
ਲਾਈਨ 17:
}}
 
'''ਮੁਸੱਰਤ ਨਜ਼ੀਰ''' ਪਾਕਿਸਤਾਨੀ ਗਾਇਕਾ ਅਤੇ ਅਦਾਕਾਰਾ ਹੈ ਜਿਸਨੇਬਹੁਤਜਿਸਨੇ ਬਹੁਤ ਸਾਰੀਆਂ [[ਉਰਦੂ]] ਅਤੇ [[ਪੰਜਾਬੀ ਭਾਸ਼ਾ|ਪੰਜਾਬੀ]] ਫ਼ਿਲਮਾਂ ਦੇ ਗੀਤ ਗਾਏ ਹਨ। ਉਸ ਨੇ ਸੋਲੋ ਵੀ ਜਿਆਦਾਤਰ ਵਿਆਹ ਦੇ ਅਤੇ ਲੋਕਗੀਤ ਗਾਏ ਹਨ। ਉਹ 13 ਅਕਤੂਬਰ 1940 ਨੂੰ ਇੱਕ ਮੱਧ-ਵਰਗੀ ਪਰਿਵਾਰ ਵਿੱਚ ਪੈਦਾ ਹੋਈ ਸੀ। ਉਸ ਦੇ ਮਾਪੇ [[ਲਾਹੌਰ]] ਤੋਂ ਪੰਜਾਬੀ ਮੂਲ ਦੇ ਸਨ। ਉਸ ਦੇ ਪਿਤਾ, ਖਵਾਜਾ ਨਜ਼ੀਰ ਅਹਿਮਦ, ਉਸ ਦੇ ਜਨਮ ਦੇ ਵੇਲੇ ਰਜਿਸਟਰ ਠੇਕੇਦਾਰ ਦੇ ਤੌਰ ਤੇ ਨਗਰ ਨਿਗਮ ਦੇ ਲਈ ਕੰਮ ਕਰਦੇ ਸਨ।<ref name=APNA>http://apnaorg.com/articles/khalid-hassan/khalid-hassan-12/, Profile of Musarrat Nazir on Academy of the Punjab in North America (APNA) website, Published 18 March 2005, Retrieved 22 June 2016</ref>
 
==ਹਵਾਲੇ==