ਸੋਨਮ ਕਪੂਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
using vertical stroke at the end of a sentence
ਲਾਈਨ 16:
}}
 
'''ਸੋਨਮ ਕਪੂਰ''' (ਜਨਮ ੯ ਜੂਨ ੧੯੮੫) ਇੱਕ [[ਭਾਰਤੀ]] ਅਭਿਨੇਤਰੀ ਹੈ ਜੋ [[ਬਾਲੀਵੂਡ]] ਫ਼ਿਲਮਾਂ ਵਿੱਚ ਕੰਮ ਕਰਦੀ ਹੈ.ਹੈ। ਇਹ [[ਅਨਿਲ ਕਪੂਰ]] ਦੀ ਪੁੱਤਰੀ ਹੈ ਅਤੇ ਬਾਲੀਵੂਡ ਦੀ ਸਭ ਤੋਂ ਵੱਧ ਫੈਸ਼ਨੇਬਲ ਭਾਰਤੀ ਹਸਤੀ ਮੰਨੀ ਗਈ ਹੈ।
 
ਕਪੂਰ ਨੇ ਆਪਣਾ ਫਿਲਮੀ ਪੇਸ਼ਾ ੨੦੦੫ ਵਿਚ ਸੰਜੇ ਲੀਲਾ ਭੰਸਾਲੀ ਦੀ ਫਿਲਮ ਸਾਂਵਰਿਆ ਨਾਲ ਕੀਤਾ। ਇਸ ਫਿਲਮ ਵਾਸਤੇ ਸੋਨਮ ਕਪੂਰ ਨੂੰ ਉੱਤਮ ਨਵੀ ਅਭਿਨੇਤਰੀ ਫਿਲਮਫੇਅਰ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ।
 
==ਮੁੱਢਲਾ ਜੀਵਨ==
ਸੋਨਮ ਕਪੂਰ ਦਾ ਜਨਮ ਚੇਮਬੁਰ, [[ਮੁੰਬਈ]] ਵਿਚ ਹੋਇਆ.ਹੋਇਆ। ਸੋਨਮ ਕਪੂਰ [[ਅਨਿਲ ਕਪੂਰ]] ਤੇ ਸੁਨੀਤਾ ਕਪੂਰ ਦੀ ਪੁਤਰੀ ਅਤੇ [[ਸੁਰਿੰਦਰ ਕਪੂਰ]] ਦੀ ਪੋਤੀ ਹੈ। ਸੋਨਮ ਕਪੂਰ ਆਪਣੇ ਤਿੰਨ ਭਰਾ ਤੇ ਭੈਣਾ ਵਿੱਚੋ ਵੱਡੀ ਹੈ। ਸੋਨਮ ਕਪੂਰ ਦੀ ਭੈਣ ਦਾ ਨਾਮ [[ਰੀਆ ਕਪੂਰ]] ਹੈ ਅਤੇ ਭਰਾ ਦਾ ਨਾਮ ਹਰਸ਼ਵਰਧਨ ਕਪੂਰ ਹੈ।
 
ਸੋਨਮ ਕਪੂਰ ਨੇ ਆਪਣੀ ਮੁੱਢਲੀ ਵਿੱਦਿਆ ਆਰੀਆ ਵਿੱਦਿਆ ਮੰਦਿਰ ਜੁਹੂ ਤੋਂ ਪ੍ਰਾਪਤ ਕੀਤੀ ਅਤੇ ਫੇਰ [[ਸਿੰਘਾਪੁਰ]] ਚਲੀ ਗੲੀ। ਸੋਨਮ ਕਪੂਰ [[ਅੰਗਰੇਜ਼ੀ]], [[ਹਿੰਦੀ]], [[ਪੰਜਾਬੀ]], [[ਉਰਦੂ]] ਤੇ [[ਮਰਾਠੀ]] ਬੋਲ ਲੈਂਦੀ ਹੈ। ਸੋਨਮ ਕਪੂਰ ਇਕ ਨਿਪੰਨ ਨ੍ਰਿਤ ਕਲਾਕਾਰ ਵੀ ਹੈ।