ਅਲਬਾਟਰੌਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 25:
 
'''ਅਲਬਾਟਰੌਸ''' ਜਾਂ '''ਅਲਬਟਰਾਸ''' ਵੱਡੇ ਨਾਪ ਦੇ ਸਮੁੰਦਰੀ ਪੰਛੀ ਹਨ। ਇਹ ਦੱਖਣੀ ਮਹਾਸਾਗਰਅਤੇ ਉਤਰੀ ਪੈਸੇਫ਼ਿਕ ਮਹਾਸਾਗਰ ਤੇ ਬਹੁਤ ਮਿਲਦੇ ਹਨ ਤੇ ਉਤਰੀ ਅਟਲਾਂਟਿਕ ਤੇ ਇਹ ਨਹੀਂ ਮਿਲਦੇ, ਪਰ ਪਥਰਾਟ ਖੰਡਰਾਤ ਦੱਸਦੇ ਹਨ ਕਿ ਇਹ ਇਕ ਸਮੇਂ ਇਥੇ ਹੁੰਦੇ ਸਨ। ਇਨ੍ਹਾਂ ਦੇ ਪਰ ਸਭ ਪੰਛੀਆਂ ਤੋਂ ਲੰਬੇ, 3.7 ਮੀਟਰ (12 ਫੁੱਟ) ਤੱਕ ਹੁੰਦੇ ਹਨ। ਇਹ ਦੁਨੀਆਂ ਦੇ ਸਭ ਤੋਂ ਵੱਡੇ ਪੰਛੀਆਂ ਵਿੱਚੋਂ ਇਕ ਹਨ। ਇਹ ਹਵਾ ਦੇ ਜ਼ੋਰ ਨੂੰ ਸਭ ਤੋਂ ਵਧੀਆ ਵੱਲ ਨਾਲ਼ ਵਰਤਦੇ ਹਨ। ਅਲਬਟਰਾਸ ਸਕਿਊਡ, ਮੱਛੀਆਂ ਤੇ ਕਰਿਲ ਖਾਂਦੇ ਹਨ।
 
==ਹਵਾਲੇ==
{{ਹਵਾਲੇ}}