ਪੈਂਗੁਇਨ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Satdeepbot (ਗੱਲ-ਬਾਤ | ਯੋਗਦਾਨ) ਛੋ clean up using AWB |
Charan Gill (ਗੱਲ-ਬਾਤ | ਯੋਗਦਾਨ) ਛੋ added Category:ਸਮੁੰਦਰੀ ਪੰਛੀ using HotCat |
||
ਲਾਈਨ 22:
}}
'''ਪੈਂਗੁਇਨ''' ਉਹਨਾਂ ਨਾ-ਉੱਡ ਸਕਣ ਵਾਲੇ ਸਮੁੰਦਰੀ ਪੰਛੀਆਂ ਦਾ ਸਮੂਹ ਹੈ ਜੋ ਦੱਖਣੀ ਅਰਧਗੋਲੇ, ਖਾਸ ਕਰ ਕੇ [[ਅੰਟਾਰਕਟਿਕਾ]] ਵਿੱਚ ਪਾਏ ਜਾਂਦੇ ਹਨ। ਜਿਆਦਾ ਸਮਾਂ ਇਹ ਪਾਣੀ ਵਿੱਚ ਬਿਤਾਉਂਦੇ ਹਨ ਅਤੇ ਇਹ ਬਹੁਰੰਗੇ ਹਨ ਜਿੰਨਾ ਦਾ ਰੰਗ ਚਿੱਟਾ ਅਤੇ ਕਲਾ ਹੁੰਦਾ ਹੈ ਅਤੇ ਇਹਨਾਂ ਦੇ ਖੰਭ ਫਲਿੱਪਰ ਵਿੱਚ ਤਬਦੀਲ ਹੋ ਗਏ ਹਨ. ਇਹ ਜ਼ਿਆਦਾ ਕ੍ਰਿੱਲ, ਮੱਛੀਆਂ, ਸ੍ਕੁਇਦ ਅਤੇ ਹੋਰ ਸਮੁੰਦਰੀ ਚੀਜ਼ਾਂ ਪਾਣੀ ਵਿੱਚ ਤੈਰਦੇ ਹੋਏ ਖਾਂਦੇ ਹਨ। ਇਹ ਆਪਣੀ ਅੱਧੀ ਜ਼ਿੰਦਗੀ ਸਮੁੰਦਰ ਵਿੱਚ ਅਤੇ ਅੱਧੀ ਜ਼ਿੰਦਗੀ ਧਰਤੀ ਉੱਤੇ ਬਿਤਾਉਂਦੇ ਹਨ।
[[ਸ਼੍ਰੇਣੀ:ਸਮੁੰਦਰੀ ਪੰਛੀ]]
|