ਚੀਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਨਾਂਅ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਕੁਝ ਸਮੱਗਰੀ ਹਟਾਈ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 108:
 
 
'''ਚੀਨ''' (''ਮੰਦਾਰਿਨੀ ਚੀਨੀ ਵਿਚ'': 中国) ਜਾਂ '''ਚੀਨ ਦਾ ਲੋਕਰਾਜੀ ਗਣਤੰਤਰ''' (''ਮੰਦਾਰਿਨੀ ਚੀਨੀ ਵਿਚ'': 中华人民共和国) ਪੂਰਬੀ ਏਸ਼ੀਆ ਅਤੇ [[ਭਾਰਤ]] ਦੇ ਉੱਤਰ ਵਿੱਚ ਸਥਿਤ ਇੱਕ ਦੇਸ਼ ਹੈ।ਲਗਭਗ 1 .3 ਅਰਬ ਦੀ ਆਬਾਦੀ ਵਾਲੇ ਇਸ ਮੁਲਕ ਦੀ ਰਾਜਧਾਨੀ [[ਬੀਜਿੰਗ]] ਹੈ ਅਤੇ [[ਮੰਦਾਰਿਨੀ]] ਇਸ ਦੀ ਦਫਤਰੀ ਬੋਲੀ ਹੈ। ਚੀਨ ਭਵਿੱਖ ਵਿੱਚ ਹਰ ਪੱਖੋਂ ਸ਼ਕਤੀਸ਼ਾਲੀ ਦੇਸ਼ ਹੈਵਜੋਂ ਵੇਖਿਆ ਜਾ ਰਿਹਾ ਹੈ। ਖੇਤਰਫਲ ਦੇ ਮੁਤਾਬਿਕ ਚੀਨ ਸੰਸਾਰ ਵਿੱਚ [[ਰੂਸ]] ਅਤੇ [[ਕੈਨੇਡਾ]] ਤੋਂ ਬਾਅਦ ਤੀਜੇ ਨੰਬਰ ’ਤੇ ਆਉਂਦਾ ਹੈ। ਇਸ ਦੀ ਲਗਪਗ 3380 ਕਿਲੋਮੀਟਰ ਦੀ ਹੱਦ [[ਭਾਰਤ]] ਨਾਲ ਜੁੜਦੀ ਹੈ। ਇਹ ਦੇਸ਼ ਪਹਾੜਾਂ ਵਿੱਚ ਘਿਰਿਆ ਹੋਇਆ ਹੈ।
 
==ਨਾਂਅ==
ਚੀਨ ਦੇ ਸਾਮਾਨ ਰੂਪ ਵਿੱਚ ਉਤਪੰਨ ਹੋਣ ਵਾਲੇ ਨਾਂਮ ਹਨ "ਝੋਂਗੁਆ" (中华/中華) ਅਤੇ "ਝੋਂਗੁਓ" (中国/中國), ਜਦਕਿ ਚੀਨੀ ਮੂਲ ਦੇ ਲੋਕਾਂ ਨੂੰ ਆਮ-ਤੌਰ 'ਤੇ "ਹਾਨ" (汉/漢) ਅਤੇ "ਤਾਂਗ" (唐) ਨਾਂਮ ਦਿੱਤਾ ਜਾਂਦਾ ਹੈ। ਹੋਰ ਪੈਦਾ ਹੋਣ ਵਾਲੇ ਨਾਂਮ ਹਨ, ਹੁਆਸ਼ਿਆ, ਸ਼ੇਨਝੋਊ ਅਤੇ ਜਿਝੋਊ। ਚੀਨੀ ਲੋਕਵਾਦੀ ਗਣਰਾਜ (中华人民共和国) ਅਤੇ ਚੀਨੀ ਗਣਰਾਜ (中国共和国), ਓਨ੍ਹਾ ਦੋ ਦੇਸ਼ਾਂ ਦੇ ਨਾਂਮ ਹਨ ਜੋ ਪਰੰਪਰਿਕ ਤੌਰ ਤੇ ਚੀਨ ਨਾਂਮ ਨਾਲ ਪਹਿਚਾਣੇ ਜਾਣ ਵਾਲੇ ਖੇਤਰ 'ਤੇ ਆਪਣੀ ਦਾਵੇਦਾਰੀ ਕਰਦੇ ਹਨ। "ਮੁੱਖ-ਭੂਮੀ ਚੀਨ" ਓਨ੍ਹਾ ਖੇਤਰਾਂ ਦੇ ਸੰਦਰਭ ਵਿੱਚ ਲਿਆ ਜਾਣ ਵਾਲਾ ਨਾਂਮ ਹੈ ਜੋ ਖੇਤਰ ਚੀਨੀ ਲੋਕਵਾਦੀ ਗਣਰਾਜ ਦੇ ਅਧੀਨ ਹਨ ਅਤੇ ਇਸ ਵਿੱਚ [[ਹਾਂਗ ਕਾਂਗ]] ਅਤੇ [[ਮਕਾਊ]] ਸ਼ਾਮਿਲ ਨਹੀਂ ਹਨ।