ਚੀਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਕੁਝ ਸਮੱਗਰੀ ਹਟਾਈ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
→‎ਭੂਗੋਲਿਕ ਸਥਿਤੀ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 117:
==ਇਤਿਹਾਸ==
[[ਜਪਾਨ]] ਦੇ [[ਦੂਜੀ ਵਿਸ਼ਵ ਜੰਗ]] ਵਿੱਚ ਹਾਰ ਜਾਣ ਤੋਂ ਬਾਅਦ [[ਕਮਿਊਨਿਸਟ ਪੀਪਲਜ਼ ਲਿਬਰੇਸ਼ਨ ਆਰਮੀ]] ਨੇ ਆਪਣੇ ਨੇਤਾ [[ਮਾਓ ਤਸੇ-ਤੁੰਗ]] ਦੀ ਅਗਵਾਈ ਵਿੱਚ ਸਿਵਲ ਵਾਰ ਜਿੱਤੀ। ਚੀਨ ਸੰਨ 1949 ਵਿੱਚ ਇੱਕ ਆਜ਼ਾਦ ਦੇਸ਼ ਬਣ ਗਿਆ ਸੀ। ਚੀਨ ਦੀ ਸ਼ਕਤੀਸ਼ਾਲੀ ਸੰਸਥਾ [[ਨੈਸ਼ਨਲ ਪੀਪਲਜ਼ ਕਾਂਗਰਸ]] ਹੈ ਜਿਸ ਕੋਲ ਕਾਨੂੰਨ ਬਣਾਉਣ ਦਾ ਅਧਿਕਾਰ ਹੈ। ਇਸ ਦੇ ਮੈਂਬਰ ਕਮਿਊਨਿਸਟ ਪਾਰਟੀ ਹੀ ਚੁਣਦੀ ਹੈ। ਦੇਸ਼ ਦਾ ਪ੍ਰਧਾਨ ਨੈਸ਼ਨਲ ਪੀਪਲਜ਼ ਕਾਂਗਰਸ ਦਾ ਮੁਖੀ ਹੁੰਦਾ ਹੈ ਅਤੇ ਸਟੇਟ ਕੌਂਸਲ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਕੰਮ ਕਰਦੀ ਹੈ। ਦੇਸ਼ ਦੇ ਪ੍ਰਬੰਧਕੀ ਢਾਂਚੇ ਨੂੰ ਚਲਾਉਣ ਦੀ ਜ਼ਿੰਮੇਵਾਰੀ ਸਟੇਟ ਕੌਂਸਲ ਦੀ ਹੈ। ਦੇਸ਼ ਦੀ ਪੀਪਲਜ਼ ਲਿਬੇਰਸ਼ਨ ਆਰਮੀ ਇੱਕ ਹੋਰ ਮਹੱਤਵਪੂਰਨ ਅੰਗ ਹੈ, ਜਿਸਦੀ ਰਾਜਸੀ ਤਾਕਤ ਵਿੱਚ ਮਹੱਤਵਪੂਰਨ ਭੂਮਿਕਾ ਹੈ।
==ਭੂਗੋਲ==
==ਭੂਗੋਲਿਕ ਸਥਿਤੀ==
ਚੀਨ ਖੇਤਰਫਲ ਪੱਖੋਂ [[ਧਰਤੀ|ਵਿਸ਼ਵ]] ਦਾ ਤੀਸਰਾ ਸਭ ਤੋਂ ਵੱਡਾ ਦੇਸ਼ ਹੈ। ਇੰਨਾਂ ਵੱਡਾ ਭੂ-ਭਾਗ ਹੋਣ ਕਰਕੇ ਇਸ ਦੇਸ਼ ਵਿੱਚ ਵੱਖ-ਵੱਖ ਮੌਸਮੀ ਖੇਤਰ ਪਾਏ ਜਾਂਦੇ ਹਨ। ਪੂਰਬ ਵਿੱਚ, ਪੀਲਾ ਸਾਗਰ ਅਤੇ ਪਰਬੀ ਚੀਨ ਸਾਗਰ ਨਾਲ ਲਗਦੇ ਜਲੌਡ਼ ਮੈਦਾਨ ਹਨ। ਦੱਖਣੀ ਚੀਨ ਸਾਗਰ ਨਾਲ ਲਗਦਾ ਤੱਟੀ ਖੇਤਰ ਭੂ-ਭਾਗ ਵਾਲਾ ਹੈ ਅਤੇ ਦੱਖਣੀ ਚੀਨ ਖੇਤਰ ਪਹਾਡ਼ੀਆਂ ਅਤੇ ਟਿੱਲਿਆਂ ਨਾਲ ਭਰਿਆ ਹੋਇਆ ਹੈ। ਮੱਧ ਪੂਰਬ ਵਿੱਚ [[ਡੈਲਟਾ]] ਹੈ ਜੋ ਕਿ ਦੋ ਨਦੀਆਂ ਪੀਲੀ ਨਦੀ ਅਤੇ ਯਾਂਗਤਜੇ ਨਦੀ ਤੋਂ ਮਿਲਕੇ ਬਣਿਆ ਹੈ। ਹੋਰ ਪ੍ਰਮੁੱਖ ਨਦੀਆਂ ਹਨ ਪਲ੍ਰ ਨਦੀ, ਮੇਕਾਂਗ ਨਦੀ, ਬ੍ਰਹਮਪੁੱਤਰ ਨਦੀ, ਅਮੂਰ ਨਦੀ, ਹੁਆਈ ਹੇ ਨਦੀ ਅਤੇ ਸ਼ੀ ਜੀਯਾਂਗ ਨਦੀ।
 
ਪੱਛਮ ਵਿੱਚ [[ਹਿਮਾਲਿਆ]] ਪਰਬਤ ਲਡ਼ੀ ਹੈ ਜੋ ਚੀਨ ਦੀ [[ਭਾਰਤ]], [[ਭੂਟਾਨ]] ਅਤੇ [[ਨੇਪਾਲ]] ਨਾਲ ਕੁਦਰਤੀ ਸੀਮਾ ਬਣਾਉਦੀ ਹੈ।
===ਧਰਾਤਲ===
===ਜਲਵਾਯੂ===