ਚੀਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
→‎ਰਾਜਨੀਤਕ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 148:
 
==ਰਾਜਨੀਤਕ==
ਚੀਨ ਵਿੱਚ ਰਾਜਨੀਤਿਕ ਢਾਂਚਾ ਇਸ ਪ੍ਰਕਾਰ ਹੈ:
===ਸਰਕਾਰ===
ਸਭ ਤੋਂ ਉੱਪਰ [[ਚੀਨੀ ਸਾਮਵਾਦੀ ਦਲ]] ਅਤੇ ਫਿਰ ਸੈਨਾ ਅਤੇ ਸਰਕਾਰ। ਚੀਨ ਦਾ ਰਾਸ਼ਟਰ-ਮੁਖੀ ਰਾਸ਼ਟਰਪਤੀ ਹੁੰਦਾ ਹੈ, ਜਦ ਕਿ ਦਲ ਦਾ ਨੇਤਾ ਉਸਦਾ ਆਮ ਸਚਿਵ ਹੁੰਦਾ ਹੈ ਅਤੇ ਚੀਨੀ ਮੁਕਤੀ ਸੈਨਾ ਦਾ ਮੁਖੀ ਕੇਂਦਰੀ ਸੈਨਿਕ ਅਾਯੋਗ ਦਾ ਮੈਂਬਰ ਹੁੰਦਾ ਹੈ। ਵਰਤਮਾਨ ਸਮੇਂ ਚੀਨ ਦੇ ਰਾਸ਼ਟਰਪਤੀ [[ਸ਼ੀ ਜਿਨਪਿੰਗ]] ਹਨ। ਸ਼ੀ ਜਿਨਪਿੰਗ ਤਿੰਨ ਪਦਾਂ ਦੇ ਪ੍ਰਮੁੱਖ ਹਨ।
===ਪ੍ਰਸ਼ਾਸਕੀ ਵੰਡ===
 
ਚੀਨੀ ਸਾਮਵਾਦੀ ਦਲ ਤੋਂ ਇਲਾਵਾ ਅੱਠ ਹੋਰ ਵੀ ਰਾਜਨੀਤਿਕ ਦਲ ਚੀਨ ਵਿੱਚ ਹਨ ਪਰੰਤੂ ਇਹਨਾਂ ਦਲਾਂ ਨੂੰ ਚੀਨੀ ਸਾਮਵਾਦੀ ਦਲ ਦੀ ਪ੍ਰਮੁੱਖਤਾ ਸਵੀਕਾਰ ਕਰਨੀ ਹੁੰਦੀ ਹੈ।
 
=== ਪ੍ਰਸ਼ਾਸ਼ਕੀ ਵੰਡ ===
ਚੀਨੀ ਸਰਕਾਰ ਦੇ ਨਿਯੰਤਰਣ ਵਿੱਚ ਕੁੱਲ 33 ਪ੍ਰਸ਼ਾਸ਼ਕੀ ਵਿਭਾਗ ਹਨ ਅਤੇ ਚੀਨ ਇਸ ਤੋਂ ਇਲਾਵਾ [[ਤਾਈਵਾਨ]] ਨੂੰ ਆਪਣਾ ਪ੍ਰਾਂਤ ਮੰਨਦਾ ਹੈ, ਪਰ ਇਸ 'ਤੇ ਉਸਦਾ ਨਿਯੰਤਰਣ ਨਹੀਂ ਹੈ।
 
* ਪ੍ਰਾਂਤ
ਚੀਨ ਦੇ ਕੁੱਲ 23 ਪ੍ਰਾਂਤ ਹਨ। ਇਹਨਾਂ ਦੇ ਨਾਂਮ ਹਨ -
ਅੰਹੁਈ, ਫ਼ੁਜਿਯਾਨ, ਗਾਂਸ਼ੂ, ਗਵਾਂਗਡੋਂਗ, ਗੁਈਝੋਊ, ਹੇਈਨਾਨ, ਹੇਬੇਈ, ਹੁਨਾਨ, ਜਿਆਂਗਸ਼ੂ, ਜਯਾਂਗਸ਼ੀ, ਜਿਲਿਨ, ਲਿਆਓਨਿੰਗ, ਕਿੰਗਹਾਈ, ਸ਼ਾਂਕਝੀ, ਸ਼ਾਂਗਦੋਂਗ, ਸ਼ਾਂਸ੍ਰੀ, ਸ਼ਿਚੁਆਨ, ਤਾਇਵਾਨ, ਯੁਨਾਨ, ਝੇਜਿਯਾਂਗ
 
* ਸਵੈ ਖੇਤਰ
ਭੀਤਰੀ ਮੰਗੋਲੀਆ, ਗਵਾਂਗਿਸ਼, ਨਿੰਗਸਯਾ, ਬੋਡ਼ ਸਵੈ ਖੇਤਰ, ਸ਼ਿਜਾਂਗ ਸਵੈ ਖੇਤਰ, [[ਤਿੱਬਤ]]
 
* ਨਗਰਪਾਲਿਕਾ
[[ਬੀਜਿੰਗ]], [[ਸ਼ੰਘਾਈ]], [[ਚੋਂਗਿੰਗ]], [[ਤਯਾਂਜਿਨ]]
 
* ਵਿਸ਼ੇਸ਼ ਪ੍ਰਸ਼ਾਸ਼ਨਿਕ ਖੇਤਰ
[[ਹਾਂਗ ਕਾਂਗ]], [[ਮਕਾਊ]]
 
=== ਸੈਨਾ ===
ਤੇਈ ਲੱਖ ਸੈਨਿਕਾਂ ਨਾਲ ਚੀਨੀ ਮੁਕਤੀ ਸੈਨਾ ਵਿਸ਼ਵ ਗੀ ਸਭ ਤੋਂ ਵੱਡੀ ਪਦਵੀਬਲ ਸੈਨਾ ਹੈ। ਚੀਮੁਸੇ ਦੇ ਅੰਤਰਗਤ ਥਲ ਸੈਨਾ, ਸਮੁੰਦਰੀ ਸੈਨਾ, ਹਵਾਈ ਸੈਨਾ ਅਤੇ ਰਣਨੀਤਿਕ ਨਾਭਿਕੀ ਬਲ ਸੰਮੇਲਿਤ ਹੈ। ਦੇਸ਼ ਦਾ ਅਧਿਕਾਰਕ ਰੱਖਿਆ ਖ਼ਰਚ 132 ਅਰਬ [[ਅਮਰੀਕੀ ਡਾਲਰ]] (808.2 ਅਰਬ ਯੁਆਨ, 2014 ਲਈ ਪ੍ਰਸਤਾਵਿਤ) ਹੈ। है। 2013 ਵਿੱਚ ਚੀਨ ਦਾ ਰੱਖਿਆ ਬਜਟ ਲਗਭਗ 118 ਅਰਬ ਡਾਲਰ ਸੀ, ਜੋ ਕਿ 2012 ਦੇ ਬਜਟ ਤੋਂ 10.7 ਪ੍ਰਤੀਸ਼ਤ ਜਿਆਦਾ ਸੀ। ਤੁਲਨਾਤਮਰ ਰੂਪ ਨਾਲ ਵੇਖਿਆ ਜਾਵੇ ਤਾਂ ਚੀਨ ਦੇ ਗੁਆਂਢੀ ਦੇਸ਼ [[ਭਾਰਤ]] ਦਾ 2014 ਦਾ ਰੱਖਿਆ ਬਜਟ 36 ਅਰਬ ਡਾਲਰ ਸੀ।<ref name="nbt-5mar14">{{cite web | url= http://hindi.economictimes.indiatimes.com/world/asian-countries/china-hikes-defence-budget-by-12-2-to-132-bln/articleshow/31451581.cms| title= चीन ने अपने डिफेंस बजट में की 12.2 फीसदी की बढ़ोतरी| publisher = नवभारत टाईम्स| date= 5 मार्च 2014| accessdate= 5 मार्च 2014}}</ref>ਹਾਲਾਂਕਿ [[ਅਮਰੀਕਾ]] ਦਾ ਦਾਅਵਾ ਹੈ ਕਿ ਚੀਨ ਆਪਣੀ ਕੁਝ ਸੈਨਾ ਗੁਪਤ ਰੱਖਦਾ ਹੈ।{{citation needed}}
ਚੀਨ [[ਸੰਯੁਕਤ ਰਾਸ਼ਟਰ ਪ੍ਰੀਸ਼ਦ]] ਦਾ ਸਥਾਈ ਮੈਂਬਰ ਹੈ।
===ਕਾਨੂੰਨ ਵਿਵਸਥਾ===
ਚੀਨ ਵਿੱਚ ਬੇਈਮਾਨੀ ਅਤੇ ਭ੍ਰਿਸ਼ਟਾਚਾਰ ਨੂੰ ਮਾੜਾ ਮੰਨਿਆ ਜਾਂਦਾ ਹੈ। ਕਾਨੂੰਨ ਨੂੰ ਨਾ ਮੰਨਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ। ਦੇਸ਼ ਦੇ ਵੱਡੇ ਰਕਬੇ ਵਿੱਚ ਖੇਤੀਬਾੜੀ ਕੀਤੀ ਜਾਂਦੀ ਹੈ ਜਿਸ ਕਰਕੇ ਵੱਧ ਅਬਾਦੀ ਦੇ ਬਾਵਜੂਦ ਅਨਾਜ ਦੀ ਕਿੱਲਤ ਨਹੀਂ ਆਉਂਦੀ। ਚੀਨ ਦੇ ਕਮਿਊਨਿਸਟ ਨੇਤਾਵਾਂ ਨੇ ਰਾਜਸੱਤਾ ਆਉਣ ਦੇ ਦੋ ਸਾਲ ਵਿੱਚ ਹੀ ਜ਼ਮੀਨ ਦੀ ਵੰਡ ਕਿਸਾਨਾਂ ਵਿੱਚ ਕਰ ਦਿੱਤੀ ਸੀ। ਸਾਲ 2003 ਵਿੱਚ ਚੀਨ ਸਰਕਾਰ ਨੇ ਪ੍ਰਾਈਵੇਟ ਜਾਇਦਾਦ ਰੱਖਣ ਦੇ ਹੱਕ ਨੂੰ ਪ੍ਰਵਾਨਗੀ ਦੇ ਦਿੱਤੀ।