ਚੀਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਜਨਸੰਖਿਆ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
→‎ਸਿੱਖਿਆ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 149:
===ਧਰਮ===
===ਸਿੱਖਿਆ===
1986 ਵਿੱਚ ਚੀਨ ਨੇ ਹਰੇਕ ਬੱਚੇ ਨੂੰ ਨੌ ਸਾਲ ਦੀ ਜਰੂਰੀ ਸ਼ੁਰੂਆਤੀ ਸਿੱਖਿਆ ਦੇਣ ਦਾ ਨਿਸ਼ਚਾ ਨਿਰਧਾਰਿਤ ਕੀਤਾ ਸੀ। 2007 ਤੱਕ ਚੀਨ ਵਿੱਚ 3,97,567 ਪ੍ਰਾਰੰਭਿਕ ਸਕੂਲ, 94,116 ਮੱਧਵਰਤੀ ਸਕੂਲ ਅਤੇ 2,236 ਉੱਚ ਸਿੱਖਿਆ ਸੰਸਥਾਨ ਸਨ।
ਫਰਵਰੀ 2006 ਵਿੱਚ ਸਰਕਾਰ ਨੇ ਇਹ ਫੈਸਲਾ ਲਿਆ ਕਿ ਨੌ ਸਾਲ ਤੱਕ ਦੀ ਸਿੱਖਿਆ ਮੁਫ਼ਤ ਦਿੱਤੀ ਜਾਵੇਗੀ, ਜਿਸ ਵਿੱਚ ਪਾਠ-ਪੁਸਤਕਾਂ ਅਤੇ ਹੋਰ ਖ਼ਰਚ ਪ੍ਰਦਾਨ ਕੀਤੇ ਜਾਣਗੇ। ਚੀਨ ਵਿੱਚ ਨੌ ਸਾਲ ਦੀ ਉਮਰ ਦੇ ਬੱਚੇ ਪ੍ਰਾਰੰਭਿਕ ਸਕੂਲ ਹੇਠ ਆਉਂਦੇ ਹਨ।
2007 ਤੱਕ 25 ਸਾਲ ਦੀ ਉਮਰ ਤੱਕ ਦੇ 93.3% ਲੋਕ ਸ਼ਾਖਰ ਹਨ।<ref>[http://hdrstats.undp.org/en/indicators/89.html HDRstats.undp.org] (२००९) संरामावि</ref>ਚੀਨ ਦੀ ਯੁਵਾ ਸ਼ਾਖਰਤਾ ਦਰ 2000 ਵਿੱਚ (ਉਮਰ 25 ਤੋਂ 32) 98.9% ਸੀ।(ਪੁਰਸ਼ 99.2% ਅਤੇ ਮਹਿਲਾ 98.5%)<ref>[http://portal.unesco.org/education/en/file_download.php/b44872c5f2dfd9c825236194562a2b7fRoss_China.doc ""Where And Who Are The World’s Illiterates: China"] यूनेस्को</ref><ref>[http://news.xinhuanet.com/english/2007-03/05/content_5800996.htm "Premier Wen announces hefty educational investment"]</ref>
 
===ਸਿਹਤ===