ਚੀਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਭਾਸ਼ਾ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 154:
ਚੀਨ ਵਿੱਚ ਸਟੈਂਡਰ ਚੀਨੀ, [[ਪੁਰਤਗਾਲੀ ਭਾਸ਼ਾ]], [[ਮਕਾਓ ਭਾਸ਼ਾ]], [[ਅੰਗਰੇਜ਼ੀ ਭਾਸ਼ਾ]] ਬੋਲੀਆਂ ਜਾਂਦੀਆਂ ਹਨ। ਹੋਰ ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ ਉਇਗ਼ੁਰ ਭਾਸ਼ਾ, ਜ਼ਹੁੰਗ ਭਾਸ਼ਾ, [[ਚੀਨੀ ਭਾਸ਼ਾ]] ਹਨ ਅਤੇ ਚੀਨੀ ਭਾਸ਼ਾ ਇੱਥੋਂ ਦੀ ਸਰਕਾਰੀ ਭਾਸ਼ਾ ਹੈ।
 
===ਧਰਮ===
===ਸਿੱਖਿਆ===
1986 ਵਿੱਚ ਚੀਨ ਨੇ ਹਰੇਕ ਬੱਚੇ ਨੂੰ ਨੌ ਸਾਲ ਦੀ ਜਰੂਰੀ ਸ਼ੁਰੂਆਤੀ ਸਿੱਖਿਆ ਦੇਣ ਦਾ ਨਿਸ਼ਚਾ ਨਿਰਧਾਰਿਤ ਕੀਤਾ ਸੀ। 2007 ਤੱਕ ਚੀਨ ਵਿੱਚ 3,97,567 ਪ੍ਰਾਰੰਭਿਕ ਸਕੂਲ, 94,116 ਮੱਧਵਰਤੀ ਸਕੂਲ ਅਤੇ 2,236 ਉੱਚ ਸਿੱਖਿਆ ਸੰਸਥਾਨ ਸਨ।