ਪਦਮ ਵਿਭੂਸ਼ਨ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
→ਇਤਿਹਾਸ: ਵਿਆਕਰਨ ਸਹੀ ਕੀਤੀ ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ |
→ਇਤਿਹਾਸ: ਕੜੀਆਂ ਜੋੜੀਆਂ ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ |
||
ਲਾਈਨ 1:
'''ਪਦਮ ਵਿਭੂਸ਼ਨ''' [[ਭਾਰਤ ਰਤਨ]] ਤੋਂ ਬਾਅਦ ਦੂਜਾ ਵੱਡਾ ਭਾਰਤ ਦਾ ਨਾਗਰਿਕ ਸਨਮਾਨ ਹੈ ਜਿਸ ਵਿੱਚ ਪਦਕ ਅਤੇ ਸਨਮਾਨ ਪੱਤਰ ਦਿੱਤਾ ਜਾਂਦਾ ਹੈ। ਇਸ ਸਨਮਾਨ ਤੋਂ ਬਾਅਦ [[ਪਦਮ ਭੂਸ਼ਨ]] ਅਤੇ [[ਪਦਮ ਸ਼੍ਰੀ]] ਸਨਮਾਨ ਦਾ ਰੈਂਕ ਆਉਂਦਾ ਹੈ। ਇਹ ਸਨਮਾਨ ਦੇਸ਼ ਵਿੱਚ ਖਾਸ ਸੇਵਾ ਕਰਨ ਵਾਲੇ ਨਾਗਰਿਕ ਜਾਂ ਸਰਕਾਰੀ ਕਰਮਚਾਰੀ ਨੂੰ ਦਿੱਤਾ ਜਾਂਦਾ ਹੈ। ਸਭ ਤੋਂ ਪਹਿਲਾ ਸਨਮਾਨ 1954 ਵਿੱਚ ਹਾਸਿਲ ਕਰਨ ਵਾਲੇ [[ਸਤਿੰਦਰ ਨਾਥ ਬੋਸ]], [[ਨੰਦ ਲਾਲ ਬੋਸ]], [[ਜ਼ਾਕਿਰ ਹੁਸੈਨ]], [[ਬਾਲਾਸਾਹਿਬ ਗੰਗਾਧਰ ਖੇਰ]], [[ਜਿਗਮੇ ਡੋਰਜੀ ਵੰਗਚੁਕ]] ਅਤੇ [[ਵੀ. ਕੇ. ਕ੍ਰਿਸ਼ਨਾ ਮੈਨਨ]] ਸਨ।
==ਇਤਿਹਾਸ==
ਇਸ ਸਨਮਾਨ ਦੀ ਸਥਾਪਨਾ 2 ਜਨਵਰੀ 1954 ਨੂੰ [[ਭਾਰਤ]] ਦੇ ਰਾਸ਼ਟਰਪਤੀ ਦੁਆਰਾ ਕੀਤੀ ਗਈ। ਪਦਮ ਵਿਭੂਸ਼ਨ ਦਾ ਪਹਿਲਾ ਨਾਮ '''ਪਹਿਲਾ ਵਰਗ''' ਜੋ ਇਸ ਸਨਮਾਨ ਦੀਆਂ ਕਿਸਮਾਂ ਵਿੱਚੋਂ ਇੱਕ ਸੀ ਪਰ 1955 ਵਿੱਚ ਇਸ ਨੂੰ ਬਦਲ ਦਿਤਾ ਗਿਆ। 1977 ਅਤੇ 1980 ਦੇ ਵਿਚਕਾਰ ਅਤੇ 1992 ਅਤੇ 1998 ਵਿੱਚ ਕੋਈ ਵੀ ਸਨਮਾਨ ਨਹੀਂ ਦਿੱਤਾ ਗਿਆ।
===ਪਹਿਲਾ ਸਨਮਾਨ (1954–1955)===
|