ਬੋਰਾਨ: ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਛੋ (clean up using AWB)
No edit summary
'''ਬੋਰਾਨ''' (ਅੰਗ੍ਰੇਜ਼ੀ: Boron) ਇੱਕ [[ਰਸਾਇਣਕ ਤੱਤ]] ਹੈ। ਇਸ ਦਾ [[ਪਰਮਾਣੂ-ਅੰਕ]] 5 ਹੈ ਅਤੇ ਇਸ ਦਾ '''B''' ਨਾਲ ਨਿਵੇਦਨ ਕਿਤਾ ਜਾਂਦਾ ਹੈ। ਇਸ ਦਾ [[ਪਰਮਾਣੂ-ਭਾਰ]] 10.811 amu ਹੈ। ਇਹ ਧਰਤੀ ਅਤੇ ਬ੍ਰਹਿਮੰਡ ਵਿੱਚ ਬਹੁਤ ਥੋੜੀ ਮਾਤਰਾ ਵਿੱਚ ਪਾੲਿਅਾ ਜਾਂਦਾ ਹੈ। ਅਾਮ ਤਾਪਮਾਨ ਉੱਤੇ ਪ੍ਰਤੀਕਿਰਿਅਾ ਕਾਰਨ ੲਿਹ ਪਦਾਰਥ ਸੁਤੰਤਰ ਤੌਰ ਤੇ ਨਹੀਂ ਮਿਲਦਾ। ੲਿਸਨੂੰ ਅਾਮ ਕਰ ਕੇ ਬੋਰੈਕਸ ਅਤੇ ਕਰਮਾੲੀਟ ਦੀਅਾਂ ਕੱਚੀਅਾਂ ਧਾਤਾਂ ਤੋਂ ਜਲਵਾਸ਼ਪ ਕਿਰਿਅਾ ਦੁਅਾਰਾ ਪ੍ਰਪਤ ਕੀਤਾ ਜਾਂਦਾ ਹੈ। ਤੁਰਕੀ ਦੀਅਾਂ ਖਾਂਨਾਂ ਵਿੱਚ ੲਿਸਦੇ ਬਹੁਤ ਵੱਡੇ ਭੰਡਾਰ ਹਨ।
== ਬਾਹਰੀ ਕੜੀ ==
{{ਕਾਮਨਜ਼|Boron}}