ਰਾਜ (ਰਾਜ ਪ੍ਰਬੰਧ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਪਰਿਭਾਸ਼ਾ: clean up using AWB
ਵਿਆਕਰਨ ਸਹੀ ਕੀਤੀ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 1:
[[file:World borders geo hsi.png|right|thumb|300px|ਵਿਸ਼ਵ ਦੇ ਵਰਤਮਾਨ ਰਾਜ]]
'''ਰਾਜ''' ਇੱਕ ਸੰਗਠਿਤ ਸਿਆਸੀ ਭਾਈਚਾਰਾ ਹੁੰਦਾ ਹੈ ਜਿਹੜਾ ਕਿ ਇੱਕ ਸਰਕਾਰ ਅਧੀਨ ਹੁੰਦਾ ਹੈ<ref name="oxford-state">{{cite journal |title=state |work=Concise Oxford English Dictionary |publisher=Oxford University Press |edition=9th |year=1995 |quote='''3''' (also '''State''') '''a''' an organized political community under one government; a commonwealth; a nation. '''b''' such a community forming part of a federal republic, esp the United States of America |editor1-first=Della |editor1-last=Thompson}}</ref>। ਰਾਜ ਮੁੱਖ ਰੂਪ ਵਿੱਚ ਸਰਬ ਸੱਤਾਧਾਰੀ (sovereign) ਹੁੰਦੇ ਹਨ। ਰਾਜ ਸ਼ਬਦ ਕਈ ਪ੍ਰਸੰਗਾਂ ਵਿੱਚ ਵਰਤਿਆ ਜਾਂਦਾ ਹੈ ਜਿਵੇਂ ਕਿ ਕਿਸੇ ਦੇਸ਼ ਦੇ ਵੱਖ ਵੱਖ ਸੂਬਿਆਂ ਨੂੰ ਵੀ ਰਾਜ ਕਿਹਾ ਜਾਂਦਾ ਹੈ, ਪਰ [[ਕੌਮਾਂਤਰੀ ਕਨੂੰਨ|ਅੰਤਰਰਾਸ਼ਟਰੀ ਕਾਨੂੰਨ]] ਵਿੱਚ ਰਾਜ ਤੋਂ ਭਾਵ ਕਿਸੇ ਦੇਸ਼ ਤੋਂ ਹੁੰਦਾ ਹੈ।
 
==ਪਰਿਭਾਸ਼ਾ==
ਰਾਜ ਦੀ ਕਿਸੇ ਇੱਕ ਪਰਿਭਾਸ਼ਾ ਨੂੰ ਲੈ ਕੇ ਅਕਾਦਮਿਕ ਸਹਿਮਤੀ ਬਹੁਤ ਘੱਟ ਹੈ<ref>Cudworth et al., 2007: p. 1</ref>। ਰਾਜ ਸ਼ਬਦ ਵੱਖ ਵੱਖ ਪਰ ਇੱਕ ਦੂਜੇ ਨਾਲ ਸਬੰਧਿਤ ਸਿਧਾਂਤਾਂ ਲਈ ਵਰਤਿਆ ਜਾਂਦਾ ਹੈ। ਰਾਜ ਸ਼ਬਦ ਨੂੰ ਪਰਿਭਾਸ਼ਿਤ ਕਰਨਾ ਇੱਕ ਸਿਧਾਂਤਕ ਝਗੜਾ ਹੈ ਕਿਉਂਕਿ ਅਲੱਗ-ਅਲੱਗ ਪਰਿਭਾਸ਼ਾਵਾਂ ਅਲੱਗ-ਅਲੱਗ ਸਿਧਾਂਤਾਂ ਵੱਲ ਲੈ ਕੇ ਜਾਂਦੀਆਂ ਹਨ।<ref>{{cite book|last1=Painter|first1=Joe|last2=Jeffrey|first2=Alex|title=Political Geography|date=2009|publisher=SAGE Publications Ltd.|location=London|isbn=978-1-4129-0138-3|page=21|edition=2nd Edition}}</ref> ਜੈਫਰੀ ਅਤੇ ਪੇਂਟਰ ਦੇ ਅਨੁਸਾਰ "ਜੇ ਅਸੀਂ ਰਾਜ ਨੂੰ ਇੱਕ ਯੁੱਗ ਜਾਂ ਸਮੇਂ ਤੇ ਪਰਿਭਾਸ਼ਤ ਕਰ ਦਿੰਦੇ ਹਨ ਤਾਂ ਕਿਸੇ ਹੋਰ ਸਮੇਂ ਜਾਂ ਸਥਾਨ ਤੇ ਜਿਸ ਨੂੰ ਅਸੀਂ ਰਾਜ ਹੀ ਸਮਝਾਂਗੇ ਉਸ ਦੀਆਂ ਵਿਸ਼ੇਸ਼ਤਾਵਾਂ ਜਾਂ ਤੱਤ ਕੁਝ ਹੋਰ ਹੀ ਹੋ ਸਕਦੀਆਂ ਹਨ।"