ਟ੍ਰੇਨ ਟੂ ਪਾਕਿਸਤਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਲਾਈਨ 20:
| preceded_by =
| followed_by =
}}
{{Quote box |width=265px |align=right|quoted=true |bgcolor=#FFFFF0 |salign=right
|quote =
<big>1947 ਦੀ ਭਾਰਤ ਦੀ ਤਕਸੀਮ ਤੋਂ ਜੇਕਰ ਕੋਈ ਸਬਕ ਮਿਲਦਾ ਹੈ ਤਾਂ ਸਿਰਫ ਇੰਨਾ ਕਿ ਭਵਿੱਖ ਵਿੱਚ ਅਜਿਹਾ ਕਦੇ ਨਹੀਂ ਹੋਣਾ ਚਾਹੀਦਾ ਅਤੇ ਇਹ ਖ਼ਵਾਹਿਸ਼ ਇਸ ਹਾਲਤ ਵਿੱਚ ਪੂਰੀ ਹੋ ਸਕਦੀ ਹੈ ਜਦੋਂ ਅਸੀ ਉਪਮਹਾਦੀਪ ਦੀਆਂ ਵੱਖ ਵੱਖ ਨਸਲਾਂ ਅਤੇ ਧਰਮਵਾਸੀਆਂ ਨੂੰ ਇੱਕ ਦੂਜੇ ਦੇ ਕਰੀਬ ਲਿਆਉਣ ਦੀ ਕੋਸ਼ਿਸ਼ ਕਰੀਏ।</big>
|source = ਖ਼ੁਸ਼ਵੰਤ ਸਿੰਘ (<small>'ट्रेन टू पाकिस्तान' ने तय की आधी सदी, आरिफ़ वक़ार</small><ref>http://www.bbc.com/hindi/entertainment/story/2006/08/060822_khushwant_novel.shtml</ref>)
}}
'''ਟ੍ਰੇਨ ਟੂ ਪਾਕਿਸਤਾਨ''' ਉੱਘੇ ਨਾਵਲਕਾਰ [[ਖ਼ੁਸ਼ਵੰਤ ਸਿੰਘ]] ਦਾ ਇੱਕ ਇਤਿਹਾਸਕ ਅੰਗਰੇਜ਼ੀ ਨਾਵਲ ਹੈ ਜੋ 1956 ਵਿੱਚ ਛਪਿਆ। ਇਹ 1947 ਵਿੱਚ ਹੋਈ ਭਾਰਤ ਦੀ ਵੰਡ ਅਤੇ ਖ਼ਾਸ ਕਰ [[ਪੰਜਾਬ ਖੇਤਰ|ਪੰਜਾਬ]] ਦੀ ਵੰਡ ਬਾਰੇ ਹੈ।ਇਹ ਨਾਵਲ ਮੂਲ ਤੌਰ ਤੇ ਉਸ ਅਟੁੱਟ ਲੇਖਕੀ ਵਿਸ਼ਵਾਸ ਦਾ ਨਤੀਜਾ ਹੈ, ਜਿਸਦੇ ਅਨੁਸਾਰ ਆਖੀਰ ਮਨੁੱਖਤਾ ਹੀ ਆਪਣੇ ਬਲੀਦਾਨਾਂ ਵਿੱਚ ਜਿੰਦਾ ਰਹਿੰਦੀ ਹੈ।