ਖ਼ਦੀਜਾ ਮਸਤੂਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox person | name = ਖ਼ਦੀਜਾ ਮਸਤੂਰ<br /><small>{{Nastaliq|خدیجہ مستور}}</small> | image = | alt..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 17:
 
'''ਖ਼ਦੀਜਾ ਮਸਤੂਰ''' ({{lang-ur|{{Nastaliq|خدیجہ مستور}}}}; {{transl|ur|''Xadījah Mastūr''}}) (11 ਦਸੰਬਰ 1927 – 25 ਜੁਲਾਈ 1982)<ref name="global">{{cite web|url=http://www.globalurduforum.org/authors/view/5135|title=خدیجہ مستور Khadija Mastoor|publisher=Global Urdu Forum.Org.(Urdu Encyclopedia)|accessdate=September 11, 2012}}</ref> ਪਾਕਿਸਤਾਨੀ ਲੇਖਿਕਾ ਸੀ। ਉਸ ਨੇ [[ਨਿੱਕੀ ਕਹਾਣੀ|ਨਿੱਕੀ ਕਹਾਣੀਆਂ]] ਦੇ ਕਈ ਸੰਗ੍ਰਹਿ ਪ੍ਰਕਾਸ਼ਿਤ ਕਰਵਾਏ।<ref name="pak">{{cite web|url=http://pakobserver.net/201207/27/detailnews.asp?id=166806|title=Khadija Masroor's anniversary observed|publisher=Pak Observer.net|date=July 27, 2012|accessdate=September 10, 2012}}</ref> ਉਸਦੇ ਨਾਵਲ ''ਆਂਗਨ'' ਦੀ ਉਰਦੂ ਵਿੱਚ ਇਕ ਸਾਹਿਤਕ ਇਤਿਹਾਸ ਦੇ ਤੌਰ ਤੇ ਪ੍ਰਸ਼ੰਸਾ ਕੀਤੀ ਗਈ ਹੈ। ਉਸ ਛੋਟੀ ਭੈਣ [[ਹਾਰਜਾ ਮਸਰੂਰ]] ਵੀ ਇੱਕ ਕੁਸ਼ਲ ਕਹਾਣੀ ਲੇਖਕ ਹੈ।<ref name="thefrontier"/><ref name="dawn"/><ref name="samaa">{{cite web|url= http://www.samaa.tv/newsdetail.aspx?ID=51280&CID=4|title= Great story writer Khadija Mastoor's anniversary today|publisher=Samaa.TV|date=July 26, 2012|accessdate=September 10, 2012}}</ref>
 
==ਨਿੱਜੀ ਜ਼ਿੰਦਗੀ ==
ਖ਼ਦੀਜਾ ਮਸਤੂਰ ਦਾ ਜਨਮ 11 ਦਸੰਬਰ, 1927 ਨੂੰ [[ਬਰੇਲੀ]], ਭਾਰਤ ਵਿੱਚ ਹੋਇਆ ਸੀ। ਉਸ ਦਾ ਪਿਤਾ ਡਾ
ਤਾਹੂਰ ਅਹਿਮਦ ਖਾਨ ਬਰਤਾਨਵੀ ਫੌਜ ਵਿੱਚ ਡਾਕਟਰ ਸੀ ਅਤੇ ਦਿਲ ਦਾ ਦੌਰਾ ਪੈਣ ਦੇ ਬਾਅਦ ਉਸਦੀ ਮੌਤ ਹੋ ਗਈ ਸੀ। ਉਹ ਅਤੇ ਉਸ ਦੀ ਭੈਣ ਹਾਰਜਾ ਮਸਰੂਰ ਲਾਹੌਰ, ਪਾਕਿਸਤਾਨ ਚਲੇ ਗਈਆਂ ਤੇ ਉਥੇ ਸੈਟਲ ਹੋ ਗਈਆਂ ਸਨ।<ref name="dawn1">{{cite news|url=http://archives.dawn.com/weekly/books/archive/071125/books12.htm|title=REVIEW: The dramatic interlude|newspaper=Daily Dawn|date=November 25, 2007|accessdate=September 10, 2012}}</ref> Khadija died in London on July 25, 1982 and was buried in [[Lahore]].<ref name="pak"/>
 
==ਹਵਾਲੇ==