ਮਿਆਂਮਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਰਾਜ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
→‎ਹਵਾਲੇ: ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 135:
{{main|ਮਿਆਂਮਾਰ ਵਿੱਚ ਧਰਮ}}
ਮਿਆਂਮਾਰ ਇੱਕ ਬਹੁ-ਭਾਸ਼ਾਈ ਦੇਸ਼ ਹੈ। ਇਸ ਦੇਸ਼ ਵਿੱਚ ਕਾਨੂੰਨੀ ਤੌਰ 'ਤੇ ਕਿਸੇ ਖਾਸ ਧਰਮ ਨੂੰ ਕੋਈ ਮਾਨਤਾ ਨਹੀਂ ਦਿੱਤੀ ਗਈ, ਪਰੰਤੂ ਬਹੁਗਿਣਤੀ ਦੇ ਆਧਾਰ 'ਤੇ [[ਬੁੱਧ ਧਰਮ]] ਨੂੰ ਮਹੱਤਵ ਦਿੱਤਾ ਜਾਂਦਾ ਹੈ। 2014 ਵਿੱਚ ਬਰਮੀ ਸਰਕਾਰ ਵੱਲੋ ਹੋਈ ਮਰਦਮਸ਼ੁਮਾਰੀ ਅਨੁਸਾਰ 88% ਲੋਕ ਬੁੱਧ ਧਰਮ ਨੂੰ ਮੰਨਦੇ ਹਨ ਅਤੇ ਕੁਝ ਲੋਕ ਹੌਲੀ-ਹੌਲੀ ਇਸ ਧਰਮ ਨੂੰ ਅਪਣਾ ਰਹੇ ਹਨ। ਨਵੇਂ ਬਣੇ ਸੰਵਿਧਾਨ ਮੁਤਾਬਿਕ ਲੋਕਾਂ ਨੂੰ ਕੋਈ ਵੀ ਧਰਮ ਮੰਨਣ ਜਾਂ ਨਾ-ਮੰਨਣ ਦੀ ਆਜ਼ਾਦੀ ਹੈ। ਇਸ ਤੋਂ ਇਲਾਵਾ ਹੋਰ ਜਾਤੀ ਸਮੂਹ [[ਇਸਾਈ ਧਰਮ]] ਅਤੇ [[ਇਸਲਾਮ]] ਨੂੰ ਵੀ ਮੰਨਦੇ ਹਨ। ਮਿਆਂਮਾਰ ਦੀ ਕੁੱਲ ਜਨਸੰਖਿਆ ਦਾ 0.5% ਭਾਗ [[ਹਿੰਦੂ ਧਰਮ]] ਨੂੰ ਮੰਨਣ ਵਾਲੇ ਲੋਕਾ ਦਾ ਹੈ ਅਤੇ ਇਹ ਲੋਕ ਬਰਮੀ-ਭਾਰਤੀ ([[ਭਾਰਤ]] ਤੋਂ ਆ ਕੇ ਵਸੇ ਲੋਕ) ਹਨ।
==ਹੋਰ ਵੇਖੋ==
* [[ਬਮਰ ਲੋਕ]]
* [[ਬਰਮੀ ਭਾਸ਼ਾ]]
==ਹਵਾਲੇ==
{{ਹਵਾਲੇ}}