"ਭੁਜੰਗੀ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਛੋ (clean up using AWB)
}}
 
'''ਭੁਜੰਗੀ''' ਜਾਂ '''ਕਿਰਲੇ''' ਜਾਂ '''ਰੈਪਟਿਲੀਆ''' ({{Lang-en|Reptilia}}) ਜਾਨਵਰਾਂ ਦੀ ਵਿਕਾਸਵਾਦੀ ਟੋਲੀ ਹੈ ਜਿਸ ਵਿੱਚ ਅੱਜਕੱਲ੍ਹ ਦੇ [[ਕੱਛੂ]], [[ਮਗਰਮੱਛ]], [[ਸੱਪ]], [[ਕਿਰਲੀ]]ਆਂ ਵਗੈਰਾ, ਉਹਨਾਂ ਦੇ ਲੋਪ ਹੋਏ ਰਿਸ਼ਤੇਦਾਰ ਅਤੇ [[ਥਣਧਾਰੀ]]ਆਂ ਦੇ ਕਈ ਲੋਪ ਹੋਏ ਪੁਰਖੇ ਆਉਂਦੇ ਹਨ।
 
ਪੰਜਾਬੀ ਬੋਲੀ ਵਿੱਚ ਇਹ ਸ਼ਬਦ ਇਤਿਹਾਸਕ ਤੌਰ ਉੱਤੇ [[ਖ਼ਾਲਸਾ]] ਸਿੱਖਾਂ ਦੀ ਔਲਾਦ ਲਈ ਵਰਤਿਆ ਜਾਂਦਾ ਸੀ ਜਿਹਦਾ ਮਤਲਬ '''ਸੱਪ ਦਾ ਪੁੱਤ''' ਲਿਆ ਜਾਂਦਾ ਸੀ ਅਤੇ ਅਜੋਕੀ ਬੋਲਚਾਲ ਵਿੱਚ ਇਹ ਸ਼ਬਦ ''[[ਪੁੱਤਰ]]'' ਦਾ ਸਮਅਰਥੀ ਬਣ ਗਿਆ ਹੈ।