ਜੇਹਲਮ ਦਰਿਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Xqbot (ਗੱਲ-ਬਾਤ | ਯੋਗਦਾਨ)
ਛੋ robot Adding: bg:Джелам
Xqbot (ਗੱਲ-ਬਾਤ | ਯੋਗਦਾਨ)
ਛੋ robot Modifying: cs:Džihlam; cosmetic changes
ਲਾਈਨ 1:
[[ਤਸਵੀਰ:Jhelum River-Pakistan.jpg|thumb]]
'''ਜੇਹਲਮ ਦਰਿਆ''' [[ਪੰਜਾਬ, ਪਾਕਿਸਤਾਨ|ਪੰਜਾਬ]] ਦਾ ਸਭ ਤੋਂ ਵੱਡਾ ਲ੍ਓੜੇਆ ਅਤੇ ਕੇਂਦਰੀ ਦਰਿਆ ਹੈ, ਜੋ ਕਿ [[ਜੇਹਲਮ ਸ਼ਹੈਰ]] ਵਿੱਚੋਂ ਦੀ ਗੁਜ਼ਰਦਾ ਹੈ। ਇਹ [[ਸਿੰਧ ਦਰਿਆ]] ਦਾ ਸਹਾਇਕ ਦਰਿਆ ਹੈ। ਇਸ ਨੂੰ ਵੈਦਿਕ ਸੱਭਿਅਤਾ ਦੌਰਾਨ ਭਾਰਤੀਆ ਵਲੋਂ '''ਵੀਤਾਸਤਾ''' ਅਤੇ ਗਰੀਕਾਂ ਵਲੋਂ '''ਹਏਡਾਪੀਸ''' ਕਿਹਾ ਜਾਦਾ ਸੀ। ਐਲਗਜੈਂਡਰ ਮਹਾਨ ਨੇ ਇਸ ਜੇਹਲਮ ਦਰਿਆ ਨੂੰ[[326 BC]] ਵਿੱਚ [[ਪੋਰਸ]] ਨੂੰ [[ਹਾਈਡਪਸ ਦੀ ਲੜਾਈ]] ਹਰਾਉਣ ਲਈ ਪਾਰ ਕੀਤਾ। ਉਸ ਨੇ ਦਰਿਆ ਦੇ ਕੰਢੇ ਉੱੱਤੇ ਸ਼ਹੈਰ ਵਸਾਇਆ, ਜਿ ਸਾ ਨਾਲ [[ਬੁਕੀਫਾਲਾ]], ਆਪਣੇ ਪਰਸਿੱਧ ਘੋੜੇ ਬੁਕੀਫਲਿਸ ਦੇ ਨਾਂ ਉੱਤੇ ਰੱਖਿਆ, ਜਿਸ ਨੂੰ ਇੱਥੇ ਦੱਬਿਆ ਗਿਆ ਸੀ। ਇਹ ਮੰਨਿਆ ਜਾਦਾ ਹੈ ਕਿ ਇਹ ਘਟਨਾ ਮੌਜੂਦਾ ਜੇਹਲਮ ਸ਼ਹੈਰ ਦੇ ਨੇੜੇ ਤੇੜੇ ਕਿਤੇ ਹੋਈ ਸੀ।
 
== ਮੁੱਢ ==
ਦਰਿਆ ਉੱਤਰੀ-ਪੂਰਬੀ [[ਜੰਮੂ ਅਤੇ ਕਸ਼ਮੀਰ]] ਦੇ [[ਗਲੇਸ਼ੀਅਰ]] ਵਿੱਚੋਂ ਨਿਕਲਦਾ ਹੈ ਅਤੇ [[ਸ੍ਰੀਨਗਰ]] ਜ਼ਿਲੇ ਵਿੱਚੋਂ ਲੰਘਦਾ ਹੈ। [[ਨੀਲਮ ਦਰਿਆ]], ਜੇਹਲਮ ਵਿੱਚ ਮਿਲਣ ਵਾਲਾ ਸਭ ਤੋਂ ਵੱਡਾ ਦਰਿਆ, ਜੇਹਲਮ ਨੂੰ [[ਮਜ਼ੱਫਰਾਬਾਦ]], ਨੇੜੇ ਮਿਲਦਾ ਹੈ, ਜਦੋਂ ਕਿ ਅਗਲਾ ਵੱਡਾ ਦਰਿਆ [[ਖੰਹੀਰ]], ਜੋ ਕਿ [[ਕਘਾਨ]] ਘਾਟੀ ਵਿਚੋਂ ਨਿਕਲਦਾ ਹੈ, ਇਹ ਪੂੰਝ ਦਰਿਆ ਵਿੱਚ ਮਿਲਦਾ ਹੈ, ਜੋ ਕਿ ਮੀਰਪੁਰ ਜ਼ਿਲੇ ਦੇ ਮੰਗਲਾ ਡੈਮ ਤੱਕ ਵਗਦੇ ਹਨ।
ਬਾਅਦ ਵਿੱਚ ਇਹ [[ਪੰਜਾਬ, ਪਾਕਿਸਤਾਨ|ਪੰਜਾਬ]] ਦੇ [[ਜੇਹਲਮ ਜ਼ਿਲਾ|ਜੇਹਲਮ ਜ਼ਿਲੇ]] ਵਿੱਚ ਵਗਦਾ ਹੈ। ਇੱਥੇ ਇਹ ਪੰਜਾਬ ਦੇ ਸਮਤਲ ਮੈਦਾਨ ਵਿੱਚ ਵਗਦਾ ਹੋਇਆ ਇਹ [[ਚਨਾਬ ਦਰਿਆ|ਚਨਾਬ]] ਨਾਲ ਤਰਿੱਮ ਨਾਂ ਦੇ ਥਾਂ ਉੱਤੇ ਮਿਲ ਜਾਦਾ ਹੈ। ਚਨਾਬ ਬਾਅਦ ਵਿੱਚ [[ਸਤਲੁਜ]] ਵਿੱਚ ਮਿਲਦਾ ਹੈ, ਜੋ ਕਿ ਅੰਤ ਵਿੱਚ ਸਿੰਧ ਦਰਿਆ ਵਿੱਚ [[ਮਿਥਾਨਕੋਟ]] ਦੇ ਥਾਂ ਉੱਤੇ ਮਿਲ ਜਾਦਾ ਹੈ।
 
ਲਾਈਨ 17:
* ਚਸ਼ਮਾ-ਜੇਹਲਮ (CJ) ਲਿੰਕ ਨਹਿਰ| ਇਹ ਚਸ਼ਮਾ ਬੰਨ੍ਹ ਤੋਂ ਜੇਹਲਮ ਦਰਿਆ ਦੀ ਧਾਰਾ ਨਾਲ ਰਸੂਲ ਬੰਨ੍ਹ ਤੱਕ ਜਾਦੀ ਹੈ।
 
== ਬਾਹਰੀ ਸਬੰਧ ==
* [http://www.livius.org/a/pakistan/jhelum/hydaspes.html (Livius Picture Archive)]
 
[[Categoryਸ਼੍ਰੇਣੀ:ਪੰਜਾਬ ਦੇ ਦਰਿਆ]]
[[Categoryਸ਼੍ਰੇਣੀ:ਪੰਜਾਬ,ਪਾਕਿਸਤਾਨ|ਪੰਜਾਬ]]
 
[[bg:Джелам]]
[[ca:Riu Jhelum]]
[[cs:DželamDžihlam]]
[[de:Jhelam (Fluss)]]
[[dv:ޖެހެލަމް ކޯރު]]