ਸਕੇਲਰ (ਭੌਤਿਕ ਵਿਗਿਆਨ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"((ਅਧਾਰ)) ਭੌਤਿਕ ਵਿਗਿਆਨ ਵਿੱਚ ਸਕੇਲਰ ਇੱਕ ਭੌਤਿਕੀ ਮਾਤਰਾ ਹੁੰਦ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
[[Category:ਭੌਤਿਕ ਵਿਗਿਆਨ]]((ਅਧਾਰ))
[[ਭੌਤਿਕ ਵਿਗਿਆਨ]] ਵਿੱਚ [[ਸਕੇਲਰ]] ਇੱਕ [[ਭੌਤਿਕੀ]] ਮਾਤਰਾ ਹੁੰਦੀ ਹੈ ਜਿਸ ਨੂੰ ਕਿਸੇ [[ਨੰਬਰ]] [[ਫੀਲਡ]] ਦੇ ਇੱਕ ਸਿੰਗਲ ਤੱਤ ([[ਐਲੀਮੈਂਟ]]) ਰਾਹੀਂ ਦਰਸਾਇਆ ਜਾਂਦਾ ਹੈ, ਜਿਵੇਂ ਇੱਕ [[ਵਾਸਤਵਿਕ ਨੰਬਰ]], ਜਿਸਦੇ ਨਾਲ ਅਕਸਰ ਨਾਪ ਦੀਆਂ ਇਕਾਈਆਂ ਹੁੰਦੀਆਂ ਹਨ। ਇੱਕ ਸਕੇਲਰ ਆਮਤੌਰ ਤੇ ਇੱਕ ਅਜਿਹੀ ਭੌਤਿਕੀ ਮਾਤਰਾ ਹੁੰਦੀ ਹੈ ਜਿਸਦਾ ਸਿਰਫ ਮੁੱਲ ਹੀ ਹੁੰਦਾ ਹੈ ਅਤੇ ਹੋਰ ਕੋਈ [[ਲੱਛਣ] ਨਹੀਂ ਹੁੰਦਾ । ਇਹ [[ਵੈਕਟਰਾਂ|ਵੈਕਟਰ]], [[ਟੈੰਸਰਾਂ|ਟੈਂਸਰ]] ਆਦਿ ਤੋਂ ਉਲਟ ਹੁੰਦਾ ਹੈ ਜਿਹਨਾਂ ਨੂੰ ਬਹੁਤ ਸਾਰੇ ਨੰਬਰਾਂ ਨਾਲ ਦਰਸਾਇਆ ਜਾਂਦਾ ਹੈ, ਜੋ ਉਹਨਾਂ ਦੀ ਮਾਤਰਾ, ਦਿਸ਼ਾ ਅਤੇ ਇਵੇਂ ਹੀ ਹੋਰ ਅੱਗੇ ਕਈ ਵਿਸ਼ੇਸ਼ਤਾਵਾਂ ਨੂੰ ਵਿਸ਼ੇਸ਼ ਬਣਾਉਂਦੇ ਹਨ।